Ghaggar River
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Ghaggar River: ਘੱਗਰ ਦਰਿਆ ’ਚ ਪਾਣੀ ਘੱਟਣ ਦੇ ਆਸਾਰ : ਬਰਿੰਦਰ ਗੋਇਲ
Published On
By Sach Kahoon Punjabi Desk
ਕੈਬਨਿਟ ਮੰਤਰੀ ਵੱਲੋਂ ਲੋਕਾਂ ਨੂੰ ਅਵੇਸਲੇ ਨਾ ਹੋਣ ਦੀ ਸਲਾਹ Ghaggar River: (ਮੋਹਨ ਸਿੰਘ) ਮੂਣਕ। ਘੱਗਰ ਦਰਿਆ ਦੇ ਪਾਣੀ ਨਾਲ ਚੱਲ ਰਹੀ ਕਈ ਦਿਨਾਂ ਤੋਂ ਕਸਮਕਸ ਦੌਰਾਨ ਚੰਗੀ ਖਬਰ ਸਾਹਮਣੇ ਆਈ ਹੈ ਕਿ 10 ਸਤੰਬਰ ਤੱਕ ਘੱਗਰ ਦਰਿਆ ’ਚ 4-5 ਇੰਚ ਪਾਣੀ ਘਟਣ ਦੇ ਆਸਾਰ ਹਨ ਇਹ ਜਾਣਕਾਰੀ ਪੰਜਾਬ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ […]
MLA Ghaggar River: ਹਲਕਾ ਵਿਧਾਇਕ ਨੇ ਵੀ ਲੋਕਾਂ ਨਾਲ ਮਿਲ ਕੇ ਘੱਗਰ ’ਤੇ 600 ਫੁੱਟ ਲੰਬਾ ਬੰਨ੍ਹ ਬੰਨਿਆ
Published On
By Sach Kahoon Punjabi Desk
ਇਲਾਕੇ ਦੇ ਲੋਕਾਂ ਵੱਲੋਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰੀਬ 600 ਫੁੱਟ ਲੰਬਾ ਬੰਨ੍ਹ ਬੰਨਿਆ MLA Ghaggar River: (ਮਨੋਜ ਗੋਇਲ) ਬਾਦਸ਼ਾਹਪੁਰ। ਹਰਚੰਦਪੁਰਾ ਵਿਖੇ ਘੱਗਰ ਵਿੱਚ ਪਾੜ ਪੈਣ ਕਾਰਨ ਪਿੰਡ ਵਾਸੀਆਂ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀ ਮੱਦਦ ਨਾਲ ਕਰੀਬ ਪੰਜ 600 ਫੁੱਟ ਲੰਬਾ ਬੰਨ੍ਹ ਬੰਨਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 2023 ਵਿੱਚ ਫਲੱਡ […]
Ghaggar River: ਕਾਬੂ ਤੋਂ ਬਾਹਰ ਹੋ ਸਕਦੈ ਘੱਗਰ ਦਰਿਆ! ਪੰਜਾਬੀਆਂ ਲਈ ਖ਼ਤਰੇ ਦੀ ਘੰਟੀ
Published On
By Sach Kahoon Punjabi Desk
ਸਰਦੂਲਗੜ੍ਹ (ਸੱਚ ਕਹੂੰ ਨਿਊਜ਼)। Ghaggar River: ਪਹਾੜਾਂ ਤੋਂ ਆ ਰਹੇ ਪਾਣੀ ਨੇ ਡੈਮਾਂ ਨੂੰ ਪੂਰੀ ਤਰ੍ਹਾਂ ਭਰ ਦਿੱਤਾ ਹੈ, ਜਿਸ ਕਾਰਨ ਘੱਗਰ ਦਾ ਪਾਣੀ ਹੁਣ ਕਾਬੂ ਤੋਂ ਬਾਹਰ ਹੋ ਸਕਦਾ ਹੈ। ਸਰਦੂਲਗੜ੍ਹ ਨੇੜੇ ਘੱਗਰ ’ਚ ਇਸ ਸਮੇਂ ਪਾਣੀ ਦਾ ਪੱਧਰ 21 ਫੁੱਟ ਦੇ ਨੇੜੇ ਪਹੁੰਚ ਗਿਆ ਹੈ, ਜੋ ਕਿ ਇੱਕ ਵੱਡਾ ਖ਼ਤਰਾ ਬਣ ਸਕਦਾ ਹੈ। […]
Haryana-Punjab Flood: ਘੱਗਰ ’ਚ ਆ ਰਹੇ ਪਾਣੀ ਨੇ ਵਧਾਈ ਪੰਜਾਬ-ਹਰਿਆਣਾ ਦੀ ਚਿੰਤਾ, ਇਨ੍ਹਾਂ ਇਲਾਕਿਆਂ ’ਚ ਮੰਡਰਾ ਰਿਹੈ ਹੜ੍ਹ ਦਾ ਖਤਰਾ
Published On
By Sach Kahoon Punjabi Desk
Haryana-Punjab Flood: ਬਰੇਟਾ (ਸੱਚ ਕਹੂੰ ਨਿਊਜ਼/ਕ੍ਰਿਸ਼ਨ ਭੋਲਾ)। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਘੱਗਰ ਨਦੀ ਦੇ ਨਾਲ ਲੱਗਦੇ ਹੇਠਲੇ ਖੇਤਾਂ ਦੇ ਕਿਸਾਨਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ, ਜੋ ਕਿ ਸਾਉਣੀ ਦੀਆਂ ਫਸਲਾਂ ’ਚੋਂ ਸਭ ਤੋਂ ਵੱਧ ਹੈ। ਇਹ ਬਾਰਸ਼ ਪੱਧਰੀ ਖੇਤਾਂ ’ਚ ਝੋਨੇ ਦੀ ਫਸਲ ਲਈ ਫਾਇਦੇਮੰਦ ਹੈ, ਪਰ ਹੁਣ ਲਗਾਤਾਰ ਮੀਂਹ ਕਾਰਨ ਘੱਗਰ […]
Haryana Monsoon: ਵੇਖ ਲਵੋ ਘੱਗਰ ਦੀ ਤਾਜ਼ਾ ਤਸਵੀਰ… ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਤੇ ਪਿੰਡਾਂ ’ਚ ਵਧਿਆ ਹੜ੍ਹ ਦਾ ਖਤਰਾ
Published On
By Sach Kahoon Punjabi Desk
ਰਤੀਆ (ਸੱਚ ਕਹੂੰ ਨਿਊਜ਼/ਤਰਸੇਮ ਸੈਣੀ/ਸ਼ਮਵੀਰ)। Haryana Monsoon: ਸ਼ਿਵਾਲਿਕ ਦੀਆਂ ਪਹਾੜੀਆਂ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਤੀਆ ਖੇਤਰ ’ਚੋਂ ਲੰਘਦੀ ਘੱਗਰ ਨਦੀ ’ਚ ਪਾਣੀ ਦਾ ਪੱਧਰ ਵਧਣ ਲੱਗਿਆ ਹੈ। ਇਹ ਪਾਣੀ ਪਿੱਛੇ ਤੋਂ ਵੱਧ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ, ਪਰ ਅਜੇ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। […]
Ghaggar River: ਘੱਗਰ ਨਦੀ ਮੁੜ ਬਣ ਸਕਦੀ ਹੈ ਤਬਾਹੀ ਦਾ ਕਾਰਨ, ਇਨ੍ਹਾਂ ਪਿੰਡਾਂ ’ਤੇ ਮੰਡਰਾ ਰਿਹੈ ਹੜ੍ਹ ਦਾ ਖਤਰਾ
Published On
By Sach Kahoon Punjabi Desk
ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਬਾਵਜੂਦ, ਪ੍ਰਸ਼ਾਸਨ ਵਰਤ ਰਿਹਾ ਲਾਪਰਵਾਹੀ ਜਾਖਲ (ਸਚ ਕਹੂੰ ਨਿਊਜ਼/ਤਰਸੇਮ ਸਿੰਘ)। Ghaggar River: ਹਰ ਸਾਲ ਵਾਂਗ, ਇਸ ਵਾਰ ਵੀ ਜਾਖਲ ਇਲਾਕੇ ਦੇ ਲੋਕਾਂ ਦੀਆਂ ਨਜ਼ਰਾਂ ਅਸਮਾਨ ਵੱਲ ਟਿਕੀਆਂ ਹੋਈਆਂ ਹਨ, ਪਰ ਇਸ ਵਾਰ ਕਾਰਨ ਮੀਂਹ ਨਹੀਂ, ਸਗੋਂ ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਨਿਕਲਣ ਵਾਲਾ ਘੱਗਰ ਦਰਿਆ, ਜੋ ਪਹਿਲਾਂ ਹੀ ਦਰਜਨਾਂ […]
ਚਿੱਠੀਆਂ ਲਿਖਦੀ ਥੱਕ’ਗੀ ਸਰਕਾਰ, ਸਮੇਂ ਸਿਰ ਮੰਨ ਲੈਂਦਾ ਵਾਟਰ ਕਮਿਸ਼ਨ ਤਾਂ ਡੁੱਬਣੋਂ ਬਚ ਜਾਂਦਾ ਪੰਜਾਬ
Published On
By Sach Kahoon Punjabi Desk
ਪੰਜਾਬ ਸਰਕਾਰ Ghaggar River ਨੂੰ ਮਕਰੋੜ ਸਾਹਿਬ ਤੋਂ ਕਰਨਾ ਚਾਹੁੰਦੀ ਸੀ ਚੌੜਾ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਏ ਹੜ੍ਹ ਕੁਦਰਤੀ ਮਾਰ ਦੇ ਨਾਲ ਹੀ ਇਨਸਾਨੀ ਗਲਤੀ ਦੀ ਵੀ ਮਾਰ ਕਿਹਾ ਜਾ ਸਕਦਾ ਹੈ, ਕਿਉਂਕਿ ਘੱਗਰ ਦਰਿਆ (Ghaggar River) ਨੂੰ ਲੈ ਕੇ ਸਮਾਂ ਰਹਿੰਦੇ ਫੈਸਲਾ ਨਹੀਂ ਲਿਆ ਗਿਆ, ਜਿਸ ਕਾਰਨ ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ 19 […]
ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦੁਖੀ ਲੋਕਾਂ ਨਾਲ ਖੜ੍ਹੇ : ਪਰਨੀਤ ਕੌਰ
Published On
By Sach Kahoon Punjabi Desk
(ਖੁਸ਼ਵੀਰ ਤੂਰ) ਪਟਿਆਲਾ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ (Parneet Kaur) ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਹੜ੍ਹ ਪੀੜਤ ਪਿੰਡਾਂ ਅੰਦਰ ਲਗਾਤਾਰ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਇਹ ਸੇਵਾਦਾਰ ਉਨ੍ਹਾਂ ਨੂੰ ਕਈ ਪਿੰਡਾਂ ਅੰਦਰ ਮਿਲੇ ਸਨ ਅਤੇ […]
ਰਾਹਤ ਦੀ ਖ਼ਬਰ : ਹਰਿਆਣਾ ਨੇ ਸ਼ਰਤ ਰੱਖ ਕੇ ਪੰਜਾਬ ਨੂੰ ਬੰਨ੍ਹ ਪੂਰਨ ਦੀ ਦਿੱਤੀ ਇਜ਼ਾਜਤ
Published On
By Sach Kahoon Punjabi Desk
ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ੁਰੂ ਹੋ ਸਕਦਾ ਹੈ ਬੰਨ੍ਹ ਪੂਰਨ ਦਾ ਕੰਮ | Ghaggar River ਮਾਨਸਾ, (ਸੁਖਜੀਤ ਮਾਨ)। ਚਾਰ ਦਿਨ ਪਹਿਲਾਂ ਟੁੱਟਿਆ ਘੱਗਰ ਦਾ ਚਾਂਦਪੁਰਾ ਬੰਨ੍ਹ ਬੰਨਣ ਦੀ ਇਜ਼ਾਜਤ ਹਰਿਆਣਾ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਇਹ ਬੰਨ੍ਹ ਪੂਰਨ ਨਾਲ ਹੁਣ ਪਾਣੀ ਦਾ ਵਹਾਅ ਘਟਣ ਕਰਕੇ ਜ਼ਿਲ੍ਹਾ ਮਾਨਸਾ ਦੇ ਵੱਡੀ ਗਿਣਤੀ ਪਿੰਡਾਂ ਨੂੰ ਰਾਹਤ […]
ਹੜ੍ਹਾਂ ਦੀ ਮਾਰ : ਚਾਂਦਪੁਰਾ ਬੰਨ੍ਹ ਨਾ ਬੰਨ੍ਹਣ ਕਰਕੇ ਖਤਰਾ ਹੋਰ ਵਧਿਆ
Published On
By Sach Kahoon Punjabi Desk
ਮਾਨਸਾ/ਬਰੇਟਾ/ਬੋਹਾ,(ਸੁਖਜੀਤ ਮਾਨ/ਕ੍ਰਿਸ਼ਨ ਭੋਲਾ/ਤਰਸੇਮ ਮੰਦਰਾ)। ਪੰਜਾਬ-ਹਰਿਆਣਾ ਦੀ ਹੱਦ ’ਤੇ ਟੁੱਟੇ ਘੱਗਰ ਦੇ ਚਾਂਦਪੁਰਾ ਬੰਨ੍ਹ ਬੰਨ੍ਹਣ ਦਾ ਕੰਮ ਅੱਜ ਤੀਜੇ ਦਿਨ ਵੀ ਸ਼ੁਰੂ ਨਹੀਂ ਹੋਇਆ। ਬੰਨ੍ਹ ਪੂਰਨ ਲਈ ਫੌਜ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਵਿੱਚ ਚੱਲੀ ਲੰਬੀ ਮੀਟਿੰਗ ਮਗਰੋਂ ਜਾਪਦਾ ਸੀ ਕਿ ਅੱਜ ਸਵੇਰੇ ਕੰਮ ਸ਼ੁਰੂ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਬੰਨ੍ਹ ਬੰਨਣ ’ਚ ਹੋ ਰਹੀ ਦੇਰੀ ਹੋਰਨਾਂ […]
ਘੱਗਰ ਦਰਿਆ ’ਚ ਉਫਾਨ, ਪੰਜਾਬ ’ਚ ਹੜ੍ਹ ਦੇ ਖਤਰੇ ਸਬੰਧੀ ਅਲਰਟ
Published On
By Sach Kahoon Punjabi Desk
ਮੋਹਾਲੀ (ਐੱਮ.ਕੇ.ਸ਼ਾਇਨਾ)। ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਪੰਜਾਬ ’ਚ ਵੀ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਘੱਗਰ (Ghaggar River) ਦਰਿਆ ’ਚ ਅਚਾਨਕ ਪਾਣੀ ਦਾ ਪੱਧਰ ਵਧਿਆ ਹੈ। ਘੱਗਰ ਦਰਿਆ ਦੇ ਪਾਣੀ ਦੇ ਤੇਜ ਵਹਾਅ ਕਾਰਨ ਮੋਹਾਲੀ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਮੋਹਾਲੀ ਦੇ ਡੀਸੀ ਨੇ ਅਧਿਕਾਰੀਆਂ ਨੂੰ ਮੁਬਾਰਕਪੁਰ ਡੇਰਾਬੱਸੀ ਖੇਤਰ ’ਚ […]
ਉਫਾਨ ’ਤੇ ਘੱਗਰ ਦਰਿਆ, ਪੰਚਕੂਲਾ ’ਚ ਔਰਤ ਕਾਰ ਸਮੇਤ ਘੱਗਰ ’ਚ ਰੁੜ੍ਹੀ
Published On
By Sach Kahoon Punjabi Desk
ਲੋਕਾਂ ਨੇ ਰੱਸੀ ਦੀ ਮੱਦਦ ਨਾਲ ਬਚਾਇਆ | Ghaggar River ਪੰਚਕੂਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਪੰਜਕੂਲਾ ਵਿਖੇ ਐਤਵਾਰ ਨੂੰ ਸਵੇਰੇ ਘੱਗਰ (Ghaggar River) ਦਰਿਆ ’ਚ ਇੱਕ ਔਰਤ ਕਾਰ ਸਮੇਤ ਪਾਣੀ ਦੇ ਵਹਾਅ ’ਚ ਰੁੜ੍ਹ ਗਈ। ਲੋਕਾਂ ਨੇ ਕਾਫੀ ਮਿਹਨਤ ਤੋਂ ਬਾਅਦ ਔਰਤ ਨੂੰ ਬਾਹਰ ਕੱਢਿਆ ਅਤੇ ਉਸ ਤੋਂ ਬਾਅਦ ਇਲਾਜ ਲਈ ਹਸਪਤਾਲ ਪਹੁੰਚਾਇਆ। ਸੂਚਨਾ […]
