Gaurang Vyas Passes Away

Gaurang Vyas Demise: ਗੁਜਰਾਤੀ ਸੰਗੀਤ ਜਗਤ ਦੇ ਦਿੱਗਜ਼ ਸੰਗੀਤਕਾਰ ਗੌਰਾਂਗ ਵਿਆਸ ਦਾ ਦੇਹਾਂਤ

ਪ੍ਰਸਿੱਧ ਗੁਜਰਾਤੀ ਫ਼ਿਲਮ ਸੰਗੀਤਕਾਰ ਅਤੇ ਗੀਤਕਾਰ ਸਵਰਗੀ ਅਵਿਨਾਸ਼ ਵਿਆਸ ਦੇ ਪੁੱਤਰ ਗੌਰੰਗ ਵਿਆਸ ਦਾ ਬੁੱਧਵਾਰ ਦੇਰ ਰਾਤ ਅਹਿਮਦਾਬਾਦ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਗੁਜਰਾਤੀ ਫ਼ਿਲਮ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਦੇਸ਼  ਮਨੋਰੰਜਨ  ਖਾਸ ਖਬਰ