Gas

ਸੀਵਰੇਜ਼ ਦੀ ਸਫਾਈ ਦੌਰਾਨ ਗੈਸ ਚੜ੍ਹਨ ਕਾਰਨ ਇੱਕ ਦੀ ਮੌਤ, ਤਿੰਨ ਦੀ ਹਾਲਤ ਗੰਭੀਰ

ਲੰਮੇ ਸਮੇਂ ਤੱਕ ਮੱਦਦ ਲਈ ਕੋਈ ਨਾ ਬਹੁੜਿਆ, ਲੋਕ ਦੇਖਦੇ ਰਹੇ ਤਮਾਸ਼ਾ ਤਹਿਸੀਲਦਾਰ ਵੱਲੋਂ ਜਾਂਚ ਕਰਵਾਉਣ ਦਾ ਭਰੋਸਾ (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਦੀਨਾਨਗਰ ਹਲਕੇ ਦੇ ਪਿੰਡ ਚਾਵਾ ਵਿਖੇ ਸੀਵਰੇਜ਼ ਦੀ ਸਫ਼ਾਈ ਦੌਰਾਨ ਅੱਜ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਉਸਦੇ ਨਾਲ ਲੱਗੇ ਦੋ ਹੋਰ ਲੋਕ ਵੀ ਬੇਹੋਸ਼ ਹੋ ਗਏ। ਜਿਨਾਂ ਵਿੱਚੋਂ ਇੱਕ ਦੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਗਿਆਸਪੁਰਾ ’ਚ ਮੁੜ ਸਨਸਨੀ, ਲੋਕਾਂ ਨੇ ਸੰਭਾਵੀ ਗੈਸ ਲੀਕ ਦੀ ਪ੍ਰਗਟਾਈ ਸੰਵਾਭਨਾ

 ਗਰਭਵਤੀ ਮਹਿਲਾ ਦੇ ਬੇਚੈਨੀ ਮਹਿਸੂਸ ਕਰਨ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤਾ ਸੂਚਿਤ (Gas Leak)  ਮੁੱਢਲੀ ਜਾਂਚ ’ਚ ਸੈਂਸਰਾਂ ’ਚ ਇਲਾਕੇ ਅੰਦਰ ਕਿਧਰੇ ਵੀ ਗੈਸ ਲੀਕ ਦੇ ਸੰਕੇਤ ਨਹੀ ਮਿਲੇ (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਅੱਜ ਫ਼ਿਰ ਗੈਸ ਲੀਕ ਹੋਣ ਦੀ ਖ਼ਬਰ ਨਾਲ ਸ਼ਨਸਨੀ ਫੈਲ ਗਈ। ਜਿੱਥੇ ਇੱਕ ਗਰਭਵਤੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਸਲੋਵਾਕੀਆ ‘ਚ ਗੈਸ ਧਮਾਕੇ ‘ਚ ਪੰਜ ਦੀ ਮੌਤ

ਸਲੋਵਾਕੀਆ ‘ਚ ਗੈਸ ਧਮਾਕੇ ‘ਚ ਪੰਜ ਦੀ ਮੌਤ ਮਿਰਤਕਾਂ ਦੀ ਗਿਣਤੀ ਵਧਣ ਦੇ ਆਸਾਰ ਬ੍ਰਾਤਿਸਲਾਵਾ (ਏਜੰਸੀ)। ਸਲੋਵਾਕੀਆ ਦੇ ਪ੍ਰੇਸੋਵ ਸ਼ਹਿਰ ‘ਚ ਇੱਕ 12 ਮੰਜ਼ਲਾ ਇਮਾਰਤ ‘ਚ ਗੈਸ ਧਮਾਕਾ (Explosion) ਹੋਣ ਨਾਲ ਘੱਟ ਤੋਂ ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਹੋਰ 40 ਜਖ਼ਮੀ ਹੋ ਗਏ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਪੀਟਰ ਪੇਲੇਗ੍ਰੀਨੀ ਸ਼ੁੱਕਰਵਾਰ ਨੂੰ ਘਟਨਾ […]
Breaking News  ਕੁੱਲ ਜਹਾਨ 

ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਨਵੀਂ ਦਿੱਲੀ। ਪਿਆਜ਼ ਅਤੇ ਆਲੂ ਸਮੇਤ ਵੱਖ-ਵੱਖ ਉਤਪਾਦਾਂ ਦੀ ਮਹਿੰਗਾਈ ਨਾਲ ਜੂਝ ਰਹੇ ਉਪਭੋਗਤਾਵਾਂ ਨੂੰ ਹੁਣ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨਾਲ ਜੂਝਣਾ ਪਵੇਗਾ ਕਿਉਂਕਿ ਗੈਰ ਸਬਸਿਡੀ ਵਾਲੇ ਸਿਲੰਡਰ ਸ਼ੁੱਕਰਵਾਰ ਤੋਂ 76 ਰੁਪਏ ਮਹਿੰਗੇ ਹੋ ਗਏ ਹਨ। ਤੇਲ ਮਾਰਕੀਟਿੰਗ ਦੇ ਖੇਤਰ ਵਿਚ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ, ਇਹ ਦਿੱਲੀ ਵਿਚ 76 ਰੁਪਏ ਮਹਿੰਗਾ ਹੋ ਕੇ […]
ਦੇਸ਼  Breaking News  ਦਿੱਲੀ 

ਰਸੋਈ ਗੈਸ ਚੁੱਲ੍ਹੇ ਦੇ ਗੋਦਾਮ ‘ਚ ਭਿਆਨਕ ਅੱਗ

ਇੱਕ ਬੱਚੀ ਸਮੇਤ ਪੰਜ ਦੀ ਮੌਤ ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੰਦਰਾਨਗਰ ਖ਼ੇਤਰ ‘ਚ ਗੈਸ ਚੁੱਲ੍ਹੇ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ ‘ਚ ਇੱਕ ਜੋੜਾ ਤੇ ਬੱਚੀ ਸਮੇਤ ਪਰਿਵਾਰ ਦੇ ਪੰਜ ਜੀਆਂ ਦੀ ਸੜ ਕੇ ਮੌਤ ਹੋਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉ੍ਹਨਾ ਦੱਸਿਆ ਕਿ […]
ਦੇਸ਼  Breaking News 

ਲੇਬਰ ਕਮਿਸ਼ਨਰ ਨੂੰ ਗੈਸ ਏਜੰਸੀ ਵਰਕਰਾਂ ਨੇ ਘੇਰਿਆ, ਖੂਨ ਦਾ ਪਿਆਲਾ ਸੌਂਪਿਆ

ਸ਼ਾਮ ਛੇ ਵਜੇ ਪੁਲਿਸ ਦੀ ਹਾਜ਼ਰੀ ‘ਚ ਦਫ਼ਤਰ ‘ਚੋਂ ਕੱਢਿਆ ਬਾਹਰ ਪਟਿਆਲਾ(ਸੱਚ ਕਹੂੰ ਨਿਊਜ਼) ਬਰਾੜ ਗੈਸ ਏਜੰਸੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਲੇਬਰ ਕਮਿਸ਼ਨਰ ਦਾ ਘਿਰਾਓ ਕਰਦਿਆਂ ਉਹਨਾਂ ਨੂੰ ਦਫ਼ਤਰ ਅੰਦਰ ਹੀ ਬੰਦ ਕਰ ਦਿੱਤਾ ਗਿਆ ਤੇ ਸ਼ਾਮ ਲਗਭਗ ਛੇ ਵਜੇ ਉਸ ਨੂੰ ਪੁਲਿਸ ਦੀ ਹਾਜ਼ਰੀ ਵਿੱਚ ਬਾਹਰ ਕੱਢਿਆ ਗਿਆ। ਇੱਥੇ ਹੀ […]
ਪੰਜਾਬ  Breaking News 

ਗੈਸ ਚੜ੍ਹਨ ਨਾਲ ਪਿਓ-ਪੁੱਤ ਦੀ ਮੌਤ

ਗਿੱਦੜਬਾਹਾ (ਰਾਜ ਜਿੰਦਲ) । ਸਥਾਨਕ ਲੰਬੀ ਰੋਡ ਡਿਸਪੋਜਲ ਦੀ ਗੈਸ ਚੜ੍ਹਨ ਕਾਰਨ ਪਿਓ-ਪੁੱਤ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ ਜਾਣਕਾਰੀ ਅਨੁਸਾਰ ਕੁਲਵੀਰ ਸਿੰਘ ਮੋਟਰ ਮਕੈਨਿਕ ਡਿਸਪੋਜਲ ਦੀ ਮੋਟਰ ਠੀਕ ਕਰਨ ਲਈ ਗਿਆ। ਉਸ ਸਮੇਂ ਉਸ ਨਾਲ ਬਿੱਟੂ ਕੁਮਾਰ ਪੰਪ ਅਪਰੇਟਰ ਅਤੇ ਅਸ਼ੋਕ ਕੁਮਾਰ ਸੀਵਰਮੈਨ ਵੀ ਮੌਜੂਦ ਸਨ। ਇਸ ਦੌਰਾਨ ਜਿਵੇਂ ਹੀ ਕੁਲਵੀਰ ਸਿੰਘ ਨੇ […]
ਪੰਜਾਬ