Gas Cylinder Price
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
LPG Gas Update: ਗੈਸ ਸਿਲੰਡਰ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, ਕਾਰੋਬਾਰੀਆਂ ਨੂੰ ਵੱਡਾ ਝਟਕਾ!
Published On
By Satinder Mathur
ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਊਰਜਾ ਕੀਮਤਾਂ ਵਿੱਚ ਵਾਧੇ ਕਾਰਨ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 993 ਰੁਪਏ ਵਧਾ ਦਿੱਤੀ ਹੈ। ਇਸ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 3,071.5 ਰੁਪਏ ਹੋ ਗਈ ਹੈ।
Gas Cylinder Price: ਰੱਖੜੀ ਵਾਲੇ ਦਿਨ ਵੱਡੀ ਖੁਸ਼ਖਬਰੀ, 300 ਰੁਪਏ ਸਸਤਾ ਗੈਸ ਸਿਲੰਡਰ ਲੈਣ ਲਈ ਮਿਲਿਆ ਮੌਕਾ, ਇਸ ਤਰ੍ਹਾਂ ਕਰੋ ਅਪਲਾਈ
Published On
By Sach Kahoon Punjabi Desk
Gas Cylinder Price: ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਭੈਣਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਰੱਖੜੀ ਤੋਂ ਠੀਕ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਐਲਪੀਜੀ ਸਿਲੰਡਰਾਂ ’ਤੇ ਸਬਸਿਡੀ ਵਧਾ ਕੇ 300 ਰੁਪਏ ਕਰ ਦਿੱਤੀ ਹੈ। ਇਸ ਫੈਸਲੇ ਲਈ, ਮੋਦੀ ਕੈਬਨਿਟ ਨੇ 12,060 ਕਰੋੜ ਰੁਪਏ ਨੂੰ ਮਨਜ਼ੂਰੀ […]
New Rules: ਯੂਪੀਆਈ ਤੋਂ ਲੈ ਕੇ ਐਲਪੀਜੀ ਗੈਸ ਦੀਆਂ ਕੀਮਤਾਂ ਤੱਕ…ਅੱਜ ਤੋਂ ਕੀ-ਕੀ ਬਦਲੇਗਾ, ਜਾਣੋ ਇੱਥੇ ਸਭ ਕੁੱਝ
Published On
By Sach Kahoon Punjabi Desk
ਨਵੀਂ ਦਿਲੀ (ਏਜੰਸੀ)। New Rules: ਹਰ ਮਹੀਨਾ ਨਵੇਂ ਬਦਲਾਅ ਲਿਆਉਂਦਾ ਹੈ। ਇਸ ਲੜੀ ’ਚ, ਅੱਜ ਭਾਵ 1 ਅਗਸਤ ਤੋਂ, ਕੁਝ ਅਜਿਹੇ ਨਿਯਮ ਵੀ ਬਦਲ ਰਹੇ ਹਨ| ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੇ ’ਤੇ ਪੈ ਸਕਦਾ ਹੈ। ਇਨ੍ਹਾਂ ਬਦਲਾਅ ’ਚ ਯੂਪੀਆਈ ਤੇ ਐਲਪੀਜੀ ਗੈਸ ਦੀਆਂ ਕੀਮਤਾਂ ਤੇ ਬੈਂਕਿੰਗ ਨਾਲ ਸਬੰਧਤ ਕਈ ਮਹੱਤਵਪੂਰਨ ਨਿਯਮ ਸ਼ਾਮਲ ਹਨ। ਇਹ ਬਦਲਾਅ […]
Gas Cylinder Price: ਆਮ ਲੋਕਾਂ ਨੂੰ ਮਿਲੀ ਰਾਹਤ, ਸਸਤਾ ਹੋਇਆ ਐਲਪੀਜੀ ਸਿਲੰਡਰ, ਜਾਣੋ ਕਿੰਨੀ ਕੀਮਤ ਹੈ
Published On
By Sach Kahoon Punjabi Desk
19 ਕਿਲੋ ਐਲਪੀਜੀ ਵਪਾਰਕ ਸਿਲੰਡਰ ਦੀ ਕੀਮਤ ’ਚ 7 ਰੁਪਏ ਦੀ ਕਟੌਤੀ | Gas Cylinder Price Gas Cylinder Price: ਨਵੀਂ ਦਿੱਲੀ, (ਆਈਏਐਨਐਸ)। ਕੇਂਦਰੀ ਬਜਟ ਤੋਂ ਪਹਿਲਾਂ, ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਬਹੁਤ ਵੱਡੀ ਰਾਹਤ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਐਲਪੀਜੀ ਵਪਾਰਕ ਸਿਲੰਡਰ ਦੀ ਕੀਮਤ ’ਚ 7 ਰੁਪਏ ਦੀ ਕਟੌਤੀ ਕੀਤੀ ਹੈ। ਤੇਲ […]
ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ ’ਚ ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ
Published On
By Sach Kahoon Punjabi Desk
ਮਾਮੂਲੀ ਵਾਧੇ ਬਾਅਦ ਹੱਲਾ ਮਚਾਉਣ ਵਾਲੀ ਭਾਜਪਾ ਸਰਕਾਰ ਨੇ ਮਹਿੰਗਾਈ ਵਧਾ ਕੇ ਹੱਲਾ ਮਚਾਇਆ : ਬੁਲਾਰੇ ਵਧੀਆ ਕੀਮਤਾਂ ਵਾਪਸ ਨਾ ਲਈਆਂ ਤਾਂ ਦੇਸ਼ ਭਰ ’ਚ ਹੋਵੇਗਾ ਅੰਦੋਲਨ : ਬੁਲਾਰੇ (ਤਰੁਣ ਕੁਮਾਰ ਸ਼ਰਮਾ) ਨਾਭਾ। ਸਥਾਨਕ ਪਟਿਆਲਾ ਗੇਟ ਵਿਖੇ ਦੇਸ਼ ’ਚ ਵਧੀਆ ਰਸੋਈ ਗੈਸ ਕੀਮਤਾਂ (Gas Cylinder Price) ਦੇ ਵਾਧੇ ਦੇ ਵਿਰੋਧ ’ਚ ਅਕਾਲੀ ਦਲ ਸੁਤੰਤਰ ਵੱਲੋਂ […]