G7 Global Peace

G7 Global Peace: ਵਿਸ਼ਵ ਸ਼ਾਂਤੀ ਅਤੇ ਸੰਤੁਲਨ ਲਈ ਸਵੈ-ਪੜਚੋਲ ਹੋਵੇ ਜੀ-7 ਬੈਠਕ ’ਚ

ਫਰਾਂਸ ’ਚ ਹੋ ਰਹੇ ਜੀ-7 ਸਿਖ਼ਰ ਸੰਮੇਲਨ ’ਤੇ ਇਸ ਵੇਲੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਵਿਸ਼ਵ ਆਰਥਿਕਤਾ, ਅੰਤਰਰਾਸ਼ਟਰੀ ਰਾਜਨੀਤੀ, ਵਪਾਰ, ਜਲਵਾਯੂ ਤਬਦੀਲੀ, ਏਆਈ, ਊਰਜਾ ਸੁਰੱਖਿਆ ਤੇ ਜੰਗ ਵਰਗੇ ਅਨੇਕਾਂ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਲਈ ਦੁਨੀਆਂ ਦੀਆਂ ਸੱਤ ਪ੍ਰਮੁੱਖ ਵਿਕਸਿਤ ਆਰਥਿਕਤਾਵਾਂ ਦਾ ਇਹ ਮੰਚ ਹੈ।
ਲੇਖ  ਖਾਸ ਖਬਰ