G-7 Summit

ਜੀ-7 ਸਿਖਰ ਸੰਮੇਲਨ: ਭਾਰਤ ਸਮੇਤ ਚਾਰ ਮੁਲਕਾਂ ਨੂੰ ਸੱਦਾ

ਜੀ-7 ਸਿਖਰ ਸੰਮੇਲਨ: ਭਾਰਤ ਸਮੇਤ ਚਾਰ ਮੁਲਕਾਂ ਨੂੰ ਸੱਦਾ ਲੰਦਨ। ਬ੍ਰਿਟੇਨ ਦੇ ਕਾਰਨਵਾਲ ਖੇਤਰ ’ਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ 47ਵੇਂ ਜੀ-7 ਸਿਖਰ ਸੰਮੇਲਨ ’ਚ ਜਲਵਾਯੂ ਵਾਤਾਵਰਨ ਤੇ ਕੋਰੋਨਾ ਵਾਇਰਸ ਮਹਾਂਮਾਰੀ ਸਮੇਤ ਕਈ ਤਰ੍ਹਾਂ ਦੇ ਮੁੱਦਿਆਂ ’ਤੇ ਚਰਚਾ ਹੋਣ ਦੇ ਆਸਾਰ ਹੈ ਇਹ ਸਿਖਰ ਸੰਮੇਲਨ 13 ਜੂਨ ਤੱਕ ਚੱਲੇਗਾ ਇਹ ਸਿਖਰ ਸੰਮੇਲਨ ਕਾਰਬਿਸ ਖਾੜੀ ਦੇ […]
Breaking News  ਕੁੱਲ ਜਹਾਨ