Foundation

ਮੱਤਦਾਨ ਲੋਕਤੰਤਰੀ ਵਿਵਸਥਾ ਦੀ ਨੀਂਹ ਹੈ

ਮੱਤਦਾਨ ਨਾ ਸਿਰਫ਼ ਲੋਕਤੰਤਰੀ ਵਿਵਸਥਾ ਦੀ ਨੀਂਹ ਹੈ ਬਲਕਿ ਪ੍ਰਸ਼ਾਸਨਿਕ ਵਿਵਸਥਾ ਲਈ ਵੀ ਲਾਜ਼ਮੀ ਹੈ ਜਦੋਂ ਕੋਈ ਸਰਕਾਰ ਜਨਹਿੱਤ ਦੇ ਕੰਮ ਨਹੀਂ ਕਰਦੀ, ਨਾਗਰਿਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਾਸਨ ਤੰਤਰ ਭ੍ਰਿਸ਼ਟ ਹੋ ਜਾਂਦਾ ਹੈ ਤਾਂ ਜਨਤਾ ਚੋਣਾਂ ਦਾ ਇੰਤਜ਼ਾਰ ਕਰਦੀ ਹੈ, ਉਹੀ ਇੱਕ ਅਜਿਹਾ ਮੌਕਾ ਹੁੰਦਾ ਹੈ ਜਦੋਂ ਜਨਤਾ ਦੇ ਹੱਥ ਭ੍ਰਿਸ਼ਟਾਚਾਰੀਆਂ […]
ਵਿਚਾਰ  ਸੰਪਾਦਕੀ 

ਅਮਰਿੰਦਰ ਵੱਲੋਂ 521 ਕਰੋੜ ਰੁਪਏ ਦੀ ਲਾਗਤ ਵਾਲੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ

10 ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਮਿਲੇਗਾ ਲਾਭ ਮਾਛੀਵਾੜਾ (ਰਾਮ ਗੋਪਾਲ ਰਾਏਕੋਟੀ) | ਸੂਬੇ ਵਿੱਚ ਸਨਅਤੀ ਵਿਕਾਸ ਤੇ ਰੁਜ਼ਗਾਰ ਉਤਪਤੀ ਨੂੰ ਹੋਰ ਉਤਸ਼ਾਹਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਲਾਕੇ ਵਿੱਚ ਸਬਜ਼ੀਆਂ ਦੇ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਭਾਰਤੀ ਸਹਿਕਾਰਤਾ ਅਦਾਰਾ ‘ਇਫ਼ਕੋ’ (ਇੰਡੀਅਨ ਫਾਰਮਰਜ਼ ਫਰਟੀਲਾਈਜਰਜ਼ ਕੋਆਪਰੇਟਿਵ ਲਿਮਟਿਡ) ਤੇ ਸਪੇਨ ਦੀ […]
ਪੰਜਾਬ 

ਪਰਸੋਂ ਰੱਖਣਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਕੈਪਟਨ

ਪਟਿਆਲਾ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਅੰਦਰ ਆਪਣੇ ਹੀ ਵਿਰੋਧੀਆਂ ਨੂੰ ਇਕੋ ਝਟਕੇ ਨਾਲ ਚਿੱਤ ਕਰਨ ਲਈ ‘ਇਕ ਪਰਿਵਾਰ-ਇਕ ਮੈਂਬਰ’ ਸਰਗਰਮ ਰਾਜਨੀਤੀ ਵਿਚ ਉਤਾਰਨ ਦਾ ਫੈਸਲਾ ਕੀਤਾ ਸੀ। ਇਹ ਹੁਣ ਲੋਕ ਸਭਾ ਦੀਆਂ ਚੋਣਾਂ ਵਿਚ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਪ੍ਰਨੀਤ ਕੌਰ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ […]
Breaking News  ਪੰਜਾਬ 

ਧੀਆਂ ਹੁੰਦੀਆਂ ਨੇ ਘਰ ਦੀਆਂ ਨੀਹਾਂ

ਮਨਪ੍ਰੀਤ ਕੌਰ ਮਿਨਹਾਸ ਧੀਆਂ ਸਾਡੇ ਸਮਾਜ ਦਾ ਅਨਿੱਖਵਾਂ ਅੰਗ ਹਨ। ਪੁੱਤ ਜਮੀਨਾਂ ਵੰਡਾਉਂਦੇ ਨੇ ਪਰ ਧੀਆਂ ਦੁੱਖ ਵੰਡਾਉਂਦੀਆਂ ਹਨ। ਧੀਆਂ ਪੁੱਤਾਂ ਨਾਲੋਂ ਜਿਆਦਾ ਸੰਵੇਦਨਸ਼ੀਲ ਅਤੇ ਭਾਵੁਕ ਹੁੰਦੀਆਂ ਹਨ। ਹਾਸਿਆਂ ਦੀ ਛਣਕਾਰ ਵੰਡਦੀਆਂ ਬਾਬਲ ਦੇ ਵਿਹੜੇ ਵਿੱਚ ਰੌਣਕਾਂ ਦਾ ਸਬੱਬ ਬਣਦੀਆਂ, ਪਤਾ ਹੀ ਨਹੀਂ ਲੱਗਦਾ ਕਦੋਂ ਉਹ ਵੱਡੀਆਂ ਹੋ ਜਾਂਦੀਆਂ ਹਨ ਅਤੇ ਸਹੁਰੇ ਘਰ ਤੁਰ ਜਾਂਦੀਆਂ […]
ਵਿਚਾਰ  ਲੇਖ 

ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੂੰ ਮਿਲਿਆ ‘ਇਨਫੋਸਿਸ ਫਾਊਂਡੇਸ਼ਨ ਟ੍ਰੈਵਲ ਐਵਾਰਡ’

ਸੱਚ ਕਹੂੰ ਨਿਊਜ਼/ਸੁਨੀਲ ਵਰਮਾ | ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ‘ਚ 3 ਤੋਂ 7 ਜਨਵਰੀ ਨੂੰ ਹੋਈ ‘106ਵੀਂ ਭਾਰਤੀ ਵਿਗਿਆਨ ਕਾਂਗਰਸ’ ‘ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅੰਮ੍ਰਿਤਜੀਤ ਇੰਸਾਂ ਨੂੰ ਸਾਇੰਸ ਦਾ ਮਸ਼ਹੂਰ ‘ਇਨਫੋਸਿਸ ਫਾਊਂਡੇਸ਼ਨ ਟ੍ਰੈਵਲ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਪੁਰਸਕਾਰ ਉਸ ਵੱਲੋਂ […]
ਦੇਸ਼ 

ਅਕੈਡਮੀ ਤੇ ਫਾਉਂਡੇਸ਼ਨ ਖੋਲ੍ਹਣਗੇ ਸਰਦਾਰ

ਦਸੰਬਰ ਦੇ ਸ਼ੁਰੂ ‘ਚ ਆਪਣੇ ਫਾਉਂਡੇਸ਼ਨ ਦੀ ਸ਼ੁਰੂਆਤ ਜਿਸ ਦਾ ਨਾਂਅ ਚੈਂਪੀਅਨ ਜੋਨ ਰੱਖਿਆ ਜਾਵੇਗਾ     ਨਵੀਂ ਦਿੱਲੀ, 30 ਨਵੰਬਰ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਆਪਣੀ ਅਕੈਡਮੀ ਅਤੇ ਫਾਉਂਡੇਸ਼ਨ ਦੀ ਛੇਤੀ ਹੀ ਸ਼ੁਰੂਆਤ ਕਰਨਗੇ ਤਾਂਕਿ ਦੇਸ਼ ਲਈ ਹੋਣਹਾਰ ਖਿਡਾਰੀ ਤਿਆਰ ਕੀਤੇ ਜਾ ਸਕਣ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਚੁੱਕੇ ਸਰਦਾਰ ਗ੍ਰੇਟਰ ਨੋਇਡਾ ਸਥਿਤ […]
Breaking News  ਖੇਡ ਮੈਦਾਨ 

ਕਰਤਾਰਪੁਰ ਕਾਰੀਡੋਰ ਨੀਂਹ ਪੱਥਰ ‘ਤੇ ਬੋਲੇ ਸਿੱਧੂ ਨੇ ਕੀਤਾ ਇਮਰਾਨ ਖਾਨ ਦਾ ਧੰਨਵਾਦ

ਦੋਵੇਂ ਸਰਕਾਰਾਂ ਵਧਾਈ ਦੀਆਂ ਪਾਤਰ ਹਨ : ਸਿੱਧੂ ਕੇਦਰੀ ਮੰਤਰੀ ਤੇ ਕੇਬਿਨਟ ਮੰਤਰੀ ਰਹੇ ਹਾਜਰ ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ‘ਚ ਗੁਰੂਦੁਆਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਸਥਿੱਤ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੀ ਗਲਿਆਰੇ ਦਾ ਨੀਂਹ ਪੱਥਰ ਰੱਖਿਆ। ਜਾਣਕਾਰੀ ਅਨੁਸਾਰ ਇਹ ਨੀਹ ਪੱਥਰ ਲਾਹੌਰ […]
ਦੇਸ਼  Breaking News 

ਨੀਂਹਪੱਥਰ ‘ਤੇ ਬਾਦਲਾਂ ਦਾ ਨਾਂਅ ਦੇਖ ਭੜਕੇ ਰੰਧਾਵਾ

ਨੀਂਹ ਪੱਥਰ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਆਗੂਆਂ ‘ਚ ਆਪਸੀ ਰੰਜ਼ਿਸ਼ ਸ਼ੁਰੂ ਗੁਰਦਾਸਪੁਰ(ਸੱਚ ਕਹੂੰ ਨਿਊਜ਼) ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਲਾਂਘੇ ਦਾ ਨੀਂਹ ਪੱਥਰ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਆਗੂਆਂ ‘ਚ ਆਪਸੀ ਰੰਜ਼ਿਸ਼ ਸ਼ੁਰੂ ਹੋ ਗਈ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ, ਮੁੱਖ ਮੰਤਰੀ ਕੈਪਟਨ ਅਮਰਿੰੰਦਰ ਸਿੰਘ ਅਤੇ ਸਥਾਨਕ ਮੈਂਬਰ […]
Breaking News  ਪੰਜਾਬ 

ਵੈਂਕੱਈਆ ਨਾਇਡੂ ਨੇ ਰੱਖਿਆ ਕਰਤਾਰਪੁਰ ਲਾਂਘੇ ਦਾ ਨੀਂਹਪੱਥਰ

ਅਮਰਿੰਦਰ ਨੇ ਕੀਤਾ ਪਾਕਿਸਤਾਨ ਦਾ ਕੀਤਾ ਧੰਨਵਾਦ ਤੇ ਦਿੱਤੀ ਚਿਤਾਵਨੀ ਡੇਰਾ ਬਾਬਾ ਨਾਨਕ, (ਏਜੰਸੀ) ਭਾਰਤ-ਪਾਕਿਸਤਾਨ ਦੀ ਦੋਸਤੀ ਦੀ ਨਵੀਂ ਨੀਤੀ ਨੂੰ ਜੋੜਨ ਵਾਲੇ ਕਰਤਾਰਪੁਰ ਸਾਹਿਬ ਸੜਕ ਲਾਂਘੇ ਦੀ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਸੋਮਵਾਰ ਨੂੰ ਨੀਂਹਪੱਥਰ ਰੱਖਿਆ। ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਮਾਨ ਪਿੰਡ ਤੋਂ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨੂੰ ਜੋੜਨ ਵਾਲੀ ਇਸ ਸੜਕ ਦੀ […]
ਦੇਸ਼  ਪੰਜਾਬ 

ਕੈਨੇਡਾ ‘ਚ ਆਈਐਸਆਈ ਦੇ ਹੱਥੇ ਚੜ੍ਹ ਰਹੇ ਨੇ ਪੰਜਾਬੀ, ਫਾਊਡੇਸ਼ਨ ਨੇ ਕੀਤਾ ਦਾਅਵਾ

ਇੰਡਸ ਕੈਨੇਡਾ ਫਾਉਡੈਸ਼ਨ ਦੇ ਮੁੱਖੀ ਵਿਕਰਮ ਬਾਜਵਾ ਨੇ ਕੀਤਾ ਖੁਲਾਸਾ ਕਿਹਾ, ਪੈਸਾ ਨਹੀਂ ਹੋਣ ਦੇ ਕਾਰਨ ਕੱਟੜਪੰਥੀਆਂ ਲਈ ਕਰ ਰਹੇ ਹਨ ਕੰਮ ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕੈਨੇਡਾ ਵਿੱਚ ਜਾ ਰਹੇ ਪੰਜਾਬ ਦੀ ਨੌਜਵਾਨ ਪੀੜ੍ਹੀ ‘ਚੋਂ ਵੱਡੀ ਗਿਣਤੀ ‘ਚ ਨੌਜਵਾਨ ਕੰਮ ਧੰਦਾ ਨਹੀਂ ਮਿਲਣ ਕਾਰਨ ਆਈਐੱਸਆਈ ਅਤੇ ਕੱਟੜਪੰਥੀਆਂ ਦੇ ਹੱਥਾਂ ਵਿੱਚ ਖੇਡਣ ਲੱਗ ਪਏ ਹਨ। ਇਸ […]
Breaking News  ਪੰਜਾਬ