Punjab
Sardulgarh News: ਸਰਦੂਲਗੜ੍ਹ ਤੋਂ ਬੀਜੇਪੀ ਦੇ ਸਾਬਕਾ ਪ੍ਰਧਾਨ ਪਵਨ ਜੈਨ ਦਾ ਦੇਹਾਂਤ
ਸਰਦੂਲਗੜ (ਗੁਰਜੀਤ ਸ਼ੀਂਹ)। Sardulgarh News: ਸਰਦੂਲਗੜ੍ਹ ਤੋਂ ਬੀਜੇਪੀ ਮੰਡਲ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਪਾਵਨ ਜੈਨ ਦਾ ਦਿਹਾਂਤ ਹੋ ਗਿਆ ਹੈ। ਪਵਨ ਜੈਨ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਹੇ ਹਨ। ਨਰਮ ਸੁਭਾਅ ਦੇ ਮਾਲਕ ਪਵਨ ਜੈਨ ਦੇ ਅਚਨਚੇਤ ਜਾਣ ਨਾਲ ਸਰਦੁਲਗੜ੍ਹ ਵਾਸੀਆਂ ਚ ਸੋਗ ਦੀ ਲਹਿਰ ਹੈ। Sardulgarh News
