ਸਾਡੇ ਨਾਲ ਸ਼ਾਮਲ

Follow us

16.3 C
Chandigarh
Sunday, February 15, 2026
More
    Home Breaking News ਆਸਅਰੇਲੀਆ ਦੇ ਸ...

    ਆਸਅਰੇਲੀਆ ਦੇ ਸਾਬਕਾ ਕਪਤਾਲ ਜਰਮੈਨ ਦਾ ਦਿਹਾਂਤ

    ਆਸਅਰੇਲੀਆ ਦੇ ਸਾਬਕਾ ਕਪਤਾਲ ਜਰਮੈਨ ਦਾ ਦਿਹਾਂਤ

    ਮੈਲਬਰਨ। ਆਸਟਰੇਲੀਆ ਦੇ ਸਾਬਕਾ ਟੈਸਟ ਕਪਤਾਨ ਬੈਰੀ ਜਰਮੈਨ ਦਾ ਦਿਹਾਂਤ ਹੋ ਗਿਆ ਹੈ। ਉਹ 84 ਸਾਲਾਂ ਦਾ ਸੀ। ਜਰਮੈਨ ਨੇ ਆਪਣੇ ਭਾਰਤ ਦੌਰੇ ਦੌਰਾਨ 1959 ‘ਚ ਕਾਨਪੁਰ ‘ਚ ਟੈਸਟ ਦੀ ਸ਼ੁਰੂਆਤ ਕੀਤੀ ਸੀ। ਉਹ ਆਸਟਰੇਲੀਆ ਦਾ 33 ਵਾਂ ਟੈਸਟ ਕਪਤਾਨ ਸੀ। ਆਸਟਰੇਲੀਆ ਦੇ ਵਿਕਟ ਕੀਪਰ ਬੱਲੇਬਾਜ਼ ਜਰਮਨ ਨੇ ਦੇਸ਼ ਲਈ 19 ਟੈਸਟ ਮੈਚ ਖੇਡੇ। ਉਹ 1959 ਤੋਂ 1969 ਤੱਕ ਟੀਮ ਦਾ ਹਿੱਸਾ ਰਿਹਾ। ਉਸਨੇ 19 ਮੈਚਾਂ ‘ਚ 400 ਦੌੜਾਂ ਬਣਾਈਆਂ ਜਿਸ ‘ਚ ਦੋ ਅਰਧ ਸੈਂਕੜੇ ਸ਼ਾਮਲ ਹਨ। ਉਸ ਦਾ ਸਭ ਤੋਂ ਵੱਧ ਸਕੋਰ 78 ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here