Flood Preparedness

Flood Safety Tips: ਹੜ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਪਹਿਲਾਂ ਤਿਆਰੀਆਂ ਜ਼ਰੂਰੀ

ਬਿਹਾਰ ਦਾ ਹੜ੍ਹ ਕੋਈ ਨਵੀਂ ਸਮੱਸਿਆ ਨਹੀਂ ਹੈ ਖਾਸ ਕਰਕੇ ਉੱਤਰ ਬਿਹਾਰ ਦੇ ਲੋਕਾਂ ਲਈ ਇਹ ਸੰਕਟ ਹਰ ਸਾਲ ਪਰਤ ਕੇ ਆਉਣ ਵਾਲੀ ਅਜਿਹੀ ਵੰਗਾਰ ਬਣ ਗਿਆ ਹੈ, ਜੋ ਘਰ, ਖੇਤ, ਸੜਕ ਅਤੇ ਪੁਲਾਂ ਅਤੇ ਰੁਜ਼ਗਾਰ ਤੱਕ ਨੂੰ ਪ੍ਰਭਾਵਿਤ ਕਰਦਾ ਹੈ ਨੇਪਾਲ ਅਤੇ ਹਿਮਾਲਿਆ ਖੇਤਰ ’ਚ ਹੋਣ ਵਾਲੀ ਭਾਰੀ ਬਰਸਾਤ ਦਾ ਅਸਰ ਬਿਹਾਰ ਦੀਆਂ ਨਦੀਆਂ ਦੇ ਪਾਣੀ ਦੇ ਪੱਧਰ ’ਤੇ ਪੈਂਦਾ ਹੈ
ਦੇਸ਼  ਲੇਖ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ