First CNG Filling station

ਮਾਲਵੇ ਖੇਤਰ ਦਾ ਪਹਿਲਾ ਸੀ.ਐਨ.ਜੀ. ਫਿਲਿੰਗ ਸਟੇਸ਼ਨ ਸਥਾਪਤ

ਇੰਡੀਅਨ ਆਈਲ ਵਾਤਾਵਰਣ ਸੁਰੱਖਿਆ ਵੱਲ ਵੱਧ ਰਿਹੈ: ਸੁਜੋਏ ਚੌਧਰੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਟੋਰੈਂਟ ਗੈਸ ਦੇ ਸਹਿਯੋਗ ਨਾਲ ਸੰਗਰੂਰ ਡਵੀਜ਼ਨ ਦਾ ਪਹਿਲਾ ਸੀ.ਐਨ.ਜੀ. ਗੈਸ ਪ੍ਰੋਜੈਕਟ ਸੈਣੀ ਫਿਲਿੰਗ ਸਟੇਸ਼ਨ, ਸਰਹੰਦ ਰੋਡ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ। ਇਸ ਫਿਲਿੰਗ ਸਟੇਸ਼ਨ ਦਾ ਉਦਘਾਟਨ ਇੰਡੀਅਨ ਆਈਲ ਕਾਰਪੋਰੇਸ਼ਨ, ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਸੁਜੋਏ ਚੌਧਰੀ ਅਤੇ […]
ਦੇਸ਼  ਪੰਜਾਬ