Firm

ਮੈਰੀਕਾਮ, ਪੰਘਲ ਤੇ ਥਾਪਾ ਫਾਈਨਲ ‘ਚ, ਭਾਰਤ ਦੇ 57 ਤਮਗੇ ਪੱਕੇ

ਗੁਹਾਟੀ | ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 51 ਕਿਗ੍ਰਾ ਵਰਗ ‘ਚ ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਨਿਖਤ ਜਰੀਨ ਨੂੰ 4-1 ਨਾਲ ਹਰਾ ਕੇ ਗੁਹਾਟੀ ‘ਚ ਚੱਲ ਰਹੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਸੈਸ਼ਨ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਪੁਰਸ਼ਾਂ ‘ਚ ਅਮਿਤ ਪੰਘਲ ਅਤੇ ਸ਼ਿਵ ਥਾਪਾ ਨੇ […]
ਖੇਡ ਮੈਦਾਨ 

‘ਕਰਜ਼ਾ ਮੁਆਫ਼ੀ ਚੰਗੀ ਗੱਲ ਪਰ ਸਮੱਸਿਆ ਦਾ ਨਿੱਕਲੇ ਪੱਕਾ ਹੱਲ’

ਸਕੀਮ ਦਾ ਲਾਹਾ ਲੈਣ ਵਾਲੇ ਕਿਸਾਨਾਂ ਨੇ ਕੀਤੀ ਸਰਕਾਰ ਨੂੰ ਅਪੀਲ ਕਿਲੀ ਚਾਹਲਾਂ (ਸੁਖਜੀਤ ਮਾਨ) | ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਕਿਸਾਨਾਂ ਦੀ ਕਰਜ਼ਾ ਮੁਆਫੀ ਸਕੀਮ ਦਾ ਬੀਤੇ ਦਿਨ ਰੈਲੀ ਦੌਰਾਨ ਚੌਥਾ ਪੜ੍ਹਾਅ ਸ਼ੁਰੂ ਕਰ ਦਿੱਤਾ ਗਿਆ ਪਰ ਕਰਜ਼ਈ ਕਿਸਾਨ ਇਸਦਾ ਪੱਕਾ ਹੱਲ ਭਾਲਦੇ ਹਨ ਕਿਸਾਨ ਆਖਦੇ ਨੇ ਕਿ ਇੱਕ ਵਾਰੀ ਕਰਜ਼ਾ ਮੁਆਫ ਕਰਨ ਨਾਲ ਇਹ ਤੈਅ […]
ਪੰਜਾਬ 

ਮੀਟਰ ਸ਼ਿਫਟ ਕਰਨ ਵਾਲੀ ਫਰਮ ਨਾਲ 11 ਲੱਖ ਦੀ ਠੱਗੀ

ਪੁਲਿਸ ਵੱਲੋਂ ਕੇਸ ਦਰਜ ਕੇਸ ਦਰਜ ਅਸ਼ੋਕ ਵਰਮਾ ,ਬਠਿੰਡਾ:ਬਠਿੰਡਾ ਜਿਲ੍ਹੇ ਦੇ ਭਗਤਾ ਭਾਈ ਦੀ ਬਿਜਲੀ ਫਰਮ ਨਾਲ ਕਰੀਬ 11 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਬੇਪਰਦ ਹੋਇਆ ਹੈ ਜਿਲ੍ਹਾ ਪੁਲਿਸ ਨੇ ਇਸ ਸਬੰਧੀ ਕੰਪਨੀ ਦੇ ਪੰਜ ਪ੍ਰਬੰਧਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵੇਰਵਿਆਂ ਮੁਤਾਬਕ ਭਗਤਾ ਭਾਈ ਦੀ ਫਰਮ ਸਿੰਗਲਾ ਇਲੈਕਟਰੀਕਲਜ਼ […]
ਪੰਜਾਬ  Breaking News