fellow

ਵਿੱਕੀ ਗੌਂਡਰ ਦਾ ਸਾਥੀ ਗੈਂਗਸਟਰ ਸਾਬੀ ਵੀ ਕਾਬੂ

20 ਅਪਰੈਲ ਵਾਲੇ ਕਾਂਡ ਵਿੱਚ ਸ਼ਾਮਲ ਸੀ ਸਾਬੀ ਗੁਰਦਾਸਪੁਰ। ਪੁਲਸ ਨੇ  ਵਿੱਕੀ ਗੌਂਡਰ ਅਤੇ ਸੂਬੇਦਾਰ ਗੈਂਗਸਟਰ ‘ਚ ਹੋਏ ਗੋਲੀ ਕਾਂਡ ‘ਚ ਸ਼ਾਮਲ ਵਿੱਕੀ ਗੌਂਡਰ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰ ਕੀਤੇ  ਵਿਅਕਤੀ ਦੀ ਪਛਾਣ ਮਨਬੀਰ ਸਿੰਘ ਉਰਫ਼ ਸਾਬੀ ਪੁੱਤਰ ਗੁਰਪ੍ਰਤਾਪ ਸਿੰਘ ਨਿਵਾਸੀ ਪਿੰਡ ਬੱਬੇਹਾਲੀ ਦੇ ਰੂਪ ‘ਚ ਹੋਈ ਹੈ। ਇਸ ਸਬੰਧੀ […]
ਦੇਸ਼  ਪੰਜਾਬ  Breaking News