ਬਿਟਕੋਇਨ ਕੀ ਹੈ?
ਬਿਟਕੋਇਨ ਕੀ ਹੈ?
ਬਿਟਕੋਇਨ ਇੱਕ ਡਿਜ਼ੀਟਲ ਮੁਦਰਾ ਹੈ ਜਿਸ ਨੂੰ ਇੱਕ ਕੰਪਿਊਟਰ ਪ੍ਰੋਗਰਾਮਰ ਜਾਂ ਕੰਪਿਊਟਰ ਪ੍ਰੋਗਰਾਮਰਾਂ ਦੇ ਸਮੂਹ, ਜਿਨ੍ਹਾਂ ਨੂੰ ਸਤੋਸ਼ੋ ਨਾਕੋਮੋਟੋ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੇ 2008 ਦੇ ਵਿੱਚ ਖੋਜਿਆ ਅਤੇ 2009 ਵਿੱਚ ਇਸਦਾ ਚਲਨ ਸ਼ੁਰੂ ਹੋਇਆ। ਬਿਟਕੋਇਨ ਮੁਦਰਾ ਕਿਸੇ ਬੈਂਕ ਵੱਲੋਂ ਪ੍...
ਆਰਟੀਫੀਸ਼ੀਅਲ ਇੰਟੈਲੀਜੈਂਸ (ਬਣਾਵਟੀ ਗਿਆਨ) ਕੀ ਹੈ?
ਆਰਟੀਫੀਸ਼ੀਅਲ ਇੰਟੈਲੀਜੈਂਸ (ਬਣਾਵਟੀ ਗਿਆਨ) ਕੀ ਹੈ?
ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਦੀ ਇੱਕ ਸ਼ਾਖਾ ਹੈ ਜਿਸਦਾ ਸਬੰਧ ਇਸ ਤਰ੍ਹਾਂ ਦੀਆਂ ਸਮਾਰਟ ਮਸ਼ੀਨਾਂ ਬਣਾਉਣ ਦੇ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ ਸੌਖੇ ਸ਼ਬਦਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਮਸ਼ੀਨ ਦੁਆਰਾ...
ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਅਣਗੌਲਿਆ ਪੱਖ
ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਅਣਗੌਲਿਆ ਪੱਖ
ਹਰ ਯੁੱਗ ਵਿਚ ਅਸਾਵੀਂ ਵਿੱਤੀ ਵੰਡ ਕਾਰਨ ਕੁਝ ਲੋਕ ਧਨਪਤੀ ਹੋਣ ਦਾ ਸੁਭਾਗ ਹਾਸਲ ਕਰਦੇ ਹਨ ਜਦਕਿ ਮਨੁੱਖਤਾ ਦਾ ਬਹੁਤ ਸਾਰਾ ਹਿੱਸਾ ਹਾਸ਼ੀਏ ’ਤੇ ਪਿਆ ਸਹਿਕਦਾ ਹੀ ਰਿਹਾ ਹੈ। ਹਾਸ਼ੀਆਗ੍ਰਸਤ ਤਬਕੇ ਨੂੰ ਕੰਮ ਦਿੱਤੇ ਬਿਨਾਂ ਰੁਜ਼ਗਾਰਦਾਤੇ ਦਾ ਸਰਦਾ ਵੀ ਨਹੀਂ ਹੁੰਦਾ ਪਰ...
ਰੁੱਖਾਂ ਵਿੱਚੋਂ ਛਣ ਕੇ ਆਈਆਂ ਸੂਰਜ ਦੀਆਂ ਕਿਰਨਾਂ ਵਰਗਾ ਗੁਰਪ੍ਰੀਤ ਮਾਨ ਮੌੜ
ਰੁੱਖਾਂ ਵਿੱਚੋਂ ਛਣ ਕੇ ਆਈਆਂ ਸੂਰਜ ਦੀਆਂ ਕਿਰਨਾਂ ਵਰਗਾ ਗੁਰਪ੍ਰੀਤ ਮਾਨ ਮੌੜ
ਪੰਜਾਬੀ ਸਾਹਿਤ, ਸੱਭਿਆਚਾਰ ’ਤੇ ਪੰਜਾਬੀ ਮਾਂ-ਬੋਲੀ ਨੇ ਮਹਿਕਾਂ ਵੰਡਦੇ ਹੋਏ ਹਮੇਸ਼ਾਂ ਹੀ ਪੰਜਾਬੀਅਤ ਨੂੰ ਮੁਹੱਬਤ, ਉਤਸ਼ਾਹ ’ਤੇ ਜੋਸ਼ ਦਾ ਬਲ ਬਖਸ਼ਿਆ ਹੈ। ਪੰਜਾਬੀ ਸਾਹਿਤ ਤੇ ਸਮਾਜਸੇਵਾ ਦੇ ਖੇਤਰ ਵਿੱਚ ਪੋਹ-ਮਾਘ ਦੀ ਨਿੱਘੀ-ਨਿੱਘੀ ...
ਕਦੇ ਰਸੋਈ ਘਰ ’ਚ ਕੂੰਡੇ-ਘੋਟਣੇ ਦੀ ਵੀ ਸਰਦਾਰੀ ਹੁੰਦੀ ਸੀ
ਕਦੇ ਰਸੋਈ ਘਰ ’ਚ ਕੂੰਡੇ-ਘੋਟਣੇ ਦੀ ਵੀ ਸਰਦਾਰੀ ਹੁੰਦੀ ਸੀ
ਕੂੰਡਾ ਘੋਟਨਾ ਪਹਿਲਾ ਸਾਰਿਆਂ ਦੇ ਘਰਾਂ ’ਚ ਹੁੰਦਾ ਸੀ, ਕੋਈ ਸਮਾਂ ਸੀ ਜਦੋਂ ਪੰਜਾਬੀ ਰਸੋਈ ਘਰ ’ਚ ਕੂੰਡੇ-ਘੋਟਣੇ ਦੀ ਸਰਦਾਰੀ ਹੁੰਦੀ ਸੀ। ਜ਼ਿੰਦਗੀ ਕਿੰਨੇ ਰੰਗ ਬਦਲਦੀ ਹੈ ਤੇ ਤਕਨੀਕ ਦਾ ਵਿਕਾਸ ਫਿੱਕੇ ਰੰਗਾਂ ਉੱਤੇ ਗੂੜ੍ਹੇ ਰੰਗਾਂ ਦਾ ਲੇਪ ਕਿੰਨੀ ...
ਧੌਲਾ ਪਿੰਡ ਦੇ ਇਤਿਹਾਸਕ ਹੋਣ ਦੀ ਗਵਾਹੀ ਭਰਦਾ ਭੱਟੀ ਰਾਜਪੂਤਾਂ ਵੱਲੋਂ ਬਣਾਇਆ ਗਿਆ 850 ਸਾਲ ਪੁਰਾਣਾ ਕਿਲ੍ਹਾ
ਧਾਲੀਵਾਲ ਗੋਤ ਦੇ ਪੁਰਖਿਆਂ ਦਾ ਪਿੰਡ ਹੈ ਧੌਲਾ
ਧਾਲੀਵਾਲ ਗੋਤ ਦੇ ਲੋਕਾਂ ਦਾ ਸਭ ਤੋਂ ਪੁਰਾਣਾ ਪਿੰਡ ਧੌਲਾ ਹੈ। ਜਿਸ ਦੇ ਇਤਿਹਾਸਕ ਹੋਣ ਦੀ ਗਵਾਹੀ ਇੱਥੇ ਬਣਿਆ 850 ਸਾਲ ਪੁਰਾਣਾ ਕਿਲ੍ਹਾ ਭਰਦਾ ਹੈ। ਪਿੰਡ ਧੌਲਾ ਨੂੰ 100 ਕਿਲੋਮੀਟਰ ਦੇ ਇਲਾਕੇ ਵਿਚ ਸਭ ਤੋਂ ਪੁਰਾਣਾ ’ਤੇ ਵੱਡਾ ਪਿੰਡ ਮੰਨਿਆ ਜਾਂਦਾ ਹੈ, ਜਿਸ ਦ...
ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ ’ਚੋਂ ‘ਸੰਦੂਕ’
ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ ’ਚੋਂ ‘ਸੰਦੂਕ’
ਸੰਦੂਕ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਚਿੰਨ੍ਹ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਹਰ ਘਰ ਵਿਚ ਸੰਦੂਕ ਦੀ ਸਰਦਾਰੀ ਹੁੰਦੀ ਸੀ। ਸੰਦੂਕ ਲੱਕੜੀ ਦਾ ਬਣਿਆ ਇੱਕ ਵਰਗਾਕਾਰ ਬਕਸਾ ਹੁੰਦਾ ਹੈ। ਭਾਵੇਂ ਅੱਜ-ਕੱਲ੍ਹ ਲੜਕੀ ਨੂੰ ਦਾਜ ਵਿੱਚ ਲੋਹੇ ਦੀ ਪੇਟੀ ਜਾਂ ਅ...
ਸਾਹਿਤ ਤੇ ਸੰਗੀਤਕ ਖੇਤਰ ਦਾ ਸਿਤਾਰਾ, ਬਲਦੇਵ ਇਕਵੰਨ
ਸਾਹਿਤ ਤੇ ਸੰਗੀਤਕ ਖੇਤਰ ਦਾ ਸਿਤਾਰਾ, ਬਲਦੇਵ ਇਕਵੰਨ
ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਬਲਦੇਵ ਇਕਵੰਨ ਨੇ ਵੱਖਰੀ ਪਛਾਣ ਬਣਾਈ ਹੈ। ਬਲਦੇਵ ਇਕਵੰਨ ਦੀਆਂ ਲਿਖਤਾਂ ਵਿਚਲੀ ਸਰਲਤਾ ਅਤੇ ਠੇਠ ਪੰਜਾਬੀ ਨੇ ਉਸਨੂੰ ਨਾਮਵਰ ਸਾਹਿਤਕਾਰਾਂ ਦੀ ਕਤਾਰ ਵਿੱਚ ਲਿਆਂਦਾ ਹੈ। ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰ...
ਬਟਵਾਰੇ ਸਮੇਂ ਪਾਕਿਸਤਾਨ ’ਚੋਂ ਉੱਜੜ ਕੇ ਚੜ੍ਹਦੇ ਪੰਜਾਬ ’ਚ ਆ ਕੇ ਵੱਸੇ ਨਰਿੰਦਰ ਸਿੰਘ ਘੂਰਾ ਦੀ ਇੱਕ ਸੱਚੀ ਦਾਸਤਾਨ…!
ਬਟਵਾਰੇ ਸਮੇਂ ਪਾਕਿਸਤਾਨ ’ਚੋਂ ਉੱਜੜ ਕੇ ਚੜ੍ਹਦੇ ਪੰਜਾਬ ’ਚ ਆ ਕੇ ਵੱਸੇ ਨਰਿੰਦਰ ਸਿੰਘ ਘੂਰਾ ਦੀ ਇੱਕ ਸੱਚੀ ਦਾਸਤਾਨ...!
ਪਿੰਡ ’ਚ ਕੋਈ 75 ਤੋਂ 80 ਸਿੱਖ ਪਰਿਵਾਰ, 25 ਤੋਂ 30 ਪਰਿਵਾਰ ਹਿੰਦੂ ਧਰਮ ਨਾਲ ਸਬੰਧਤ ਤੇ 35 ਤੋਂ 40 ਪਰਿਵਾਰ ਮੁਸਲਿਮ ਭਾਈਚਾਰੇ ਦੇ ਸਨ। ਫਜਲ ਖਾਨ, ਫਤਹਿ ਦੀਨ (ਤਰਖਾਣ), ਜਮਾਲਦੀਨ ...
ਫੁਲਕਾਰੀ ਤੇ ਬਾਗ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਗਏ
ਫੁਲਕਾਰੀ ਤੇ ਬਾਗ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਗਏ
ਕਦੇ ਫੁਲਕਾਰੀ ਸੱਭਿਆਚਾਰ ਦਾ ਮੁੱਖ ਅੰਗ ਸੀ। ਅੱਜ ਫੁਲਕਾਰੀ ਕੱਢਣਾ ਅਲੋਪ ਹੋ ਗਿਆ ਹੈ। ਫੁਲਕਾਰੀ ਅੱਜ-ਕੱਲ੍ਹ ਜਿਵੇਂ ਇੱਕ ਬੁਝਾਰਤ ਬਣ ਕੇ ਜਾਂ ਫਿਰ ਗੀਤਾਂ ਆਦਿ ਵਿੱਚ ਹੀ ਸਿਮਟ ਕੇ ਰਹਿ ਗਈ ਹੈ। ਅੱਜ ਕਿਸੇ ਨੇ ਫੁਲਕਾਰੀ ਦੇਖਣੀ ਹੋਵੇ ਤਾਂ ਅਜ਼ਾਇਬ ਘਰਾਂ ਵ...