ਖੇਡ ਕਬੱਡੀ ਦੀ ਬਹੁਪੱਖੀ ਸ਼ਖਸੀਅਤ, ਰਾਜ ਕਕਰਾਲਾ
ਖੇਡ ਕਬੱਡੀ ਦੀ ਬਹੁਪੱਖੀ ਸ਼ਖਸੀਅਤ, ਰਾਜ ਕਕਰਾਲਾ
ਮਾਂ ਖੇਡ ਕਬੱਡੀ ਅਜੋਕੇ ਦੌਰ ਵਿੱਚ ਕਾਫੀ ਸਿਖਰਾਂ ਤੱਕ ਪਹੁੰਚ ਗਈ ਹੈ ਤੇ ਇਸ ਨੂੰ ਪਿਆਰ ਕਰਨ ਵਾਲੇ ਦਰਸ਼ਕ ਤੇ ਇਸ ਖੇਡ ਨੂੰ ਪ੍ਰਫੁਲਿਤ ਕਰਨ ਲਈ ਬਹੁਤ ਸਾਰੇ ਖਿਡਾਰੀਆਂ ਦੇ ਯੋਗਦਾਨ ਸਦਕਾ ਅੱਜ ਇਹ ਖੇਡ ਕੱਖਾਂ ਤੋਂ ਲੱਖਾਂ ਦੀ ਹੋ ਚੁੱਕੀ ਹੈ, ਤੇ ਅਜੋਕੇ ਸਮੇਂ ਖੇ...
ਮੀਠੀਬਾਈ ਸ਼ਿਤਿਜ-21 ਡਿਲੀਵਰੀ ਕਰਮਚਾਰੀਆਂ ਲਈ ਲੈ ਕੇ ਆਇਆ ਖੁਸ਼ੀਆਂ
ਸ਼ਿਤਿਜ ਕਮੇਟੀ ਦੇ ਮੈਂਬਰਾਂ ਨੇ ਡਿਲੀਵਰੀ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤੇ ਗਿਫਟ ਹੈਂਪਰਜ਼
ਮੁੰਬਈ, (ਸੱਚ ਕਹੂੰ ਨਿਊਜ਼) ਭਾਰਤ ’ਚ ਵੱਡੀਆਂ ਤੇ ਮਸ਼ਹੂਰ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ ਮੀਠੀਬਾਈ (ਮੁੰਬਈ) ਕਾਲਜ ਨਾ ਸਿਰਫ ਆਪਣੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦਿੰਦਾ ਹੈ ਕਿ ਸਗੋਂ ਸਮਾਜ ਪ੍ਰਤੀ ਜਿੰਮੇਵ...
ਇੰਟਰਨੈੱਟ ਆਫ ਥਿੰਗਜ਼ ਕੀ ਹੈ?
ਇੰਟਰਨੈੱਟ ਆਫ ਥਿੰਗਜ਼ ਕੀ ਹੈ?
ਇੰਟਰਨੈਟ ਆਫ ਥਿੰਗਜ (ਆਈੳਟੀ) ਭੌਤਿਕ ਚੀਜਾਂ ਦਾ ਨੈਟਵਰਕ ਹੈ ਜੋ ਇੰਟਰਨੈਟ ਤੇ ਹੋਰ ਡਿਵਾਈਸਾਂ ਦੇ ਨਾਲ ਜੁੜਨ ਅਤੇ ਉਹਨਾਂ ਨਾਲ ਡਾਟੇ ਦਾ ਅਦਾਨ-ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੈਂਸਰਾਂ, ਸਾਫਟਵੇਅਰ ਅਤੇ ਹੋਰ ਤਕਨਾਲੋਜੀਆਂ ਦੇ ਨਾਲ ਜੋੜਿਆ ਜਾਂਦਾ ਹੈ। ਇਹ ਉਪਕਰਨ ਆਮ ਘਰੇਲੂ ਚੀਜਾਂ ਤ...
ਉੱਭਰਦਾ ਕਵੀਸ਼ਰ, ਬਲਕਾਰ ਸਿੰਘ ਭਾਈਰੂਪਾ
ਉੱਭਰਦਾ ਕਵੀਸ਼ਰ, ਬਲਕਾਰ ਸਿੰਘ ਭਾਈਰੂਪਾ
ਮਾਲਵਾ ਖੇਤਰ ਦੇ ਉੱਘੇ ਕਵੀਸ਼ਰ ਬਾਬੂ ਰਜ਼ਬ ਅਲੀ ਦਿਆਂ ਛੰਦਾਂ ਨੇ ਕਵੀਸ਼ਰੀ ਕਲਾ ਨੂੰ ਸੰਸਾਰ ਪੱਧਰ ’ਤੇ ਪਹੁੰਚਾਇਆ ਹੈ, ਪਰ ਅਜੋਕੇ ਸਮੇਂ ਕਵੀਸ਼ਰੀ ਨੂੰ ਗਾਉਣ ਤੇ ਸੁਣਨ ਵਾਲਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ।
ਮੌਜੂਦਾ ਸਮੇਂ ਚੱਲ ਰਹੀ ਮਾਰ-ਧਾੜ ਵਾਲੀ ਗਾਇਕੀ ਨੂ...
ਡੀਪ ਵੈੱਬ ਕੀ ਹੈ?
ਡੀਪ ਵੈੱਬ ਕੀ ਹੈ?
ਡੀਪ ਵੈੱਬ ਅਤੇ ਡਾਰਕ ਵੈੱਬ ਸ਼ਬਦਾਂ ਨੂੰ ਇੱਕ-ਦੂਜੇ ਦੀ ਥਾਂ ’ਤੇ ਵਰਤ ਲਿਆ ਜਾਂਦਾ ਹੈ ਪਰ ਇਨ੍ਹਾਂ ਦੋਵਾਂ ਦਾ ਅਰਥ ਵੱਖਰਾ ਹੈ। ਡੀਪ ਵੈੱਬ ਤੋਂ ਭਾਵ ਇੰਟਰਨੈਟ ਦੇ ਉਸ ਹਿੱਸੇ ਜਿਸ ਦੀ ਜਾਣਕਾਰੀ ਰਵਾਇਤੀ ਸਰਚ ਇੰਜਣਾਂ ਵੱਲੋਂ ਨਹੀਂ ਦਿਖਾਈ ਜਾਂਦੀ ਜਿਵੇਂ ਕਿ ਈਮੇਲ ਸੰਦੇਸ਼, ਚੈਟ ਮੈਸਜ, ਸੋਸ਼ਲ ਮ...
ਮਾਂ-ਖੇਡ ਕਬੱਡੀ ਨੂੰ ਜਿੰਦ-ਜਾਨ ਸਮਝਣ ਵਾਲਾ, ਚੰਨਾ ਆਲਮਗੀਰ
ਮਾਂ-ਖੇਡ ਕਬੱਡੀ ਨੂੰ ਜਿੰਦ-ਜਾਨ ਸਮਝਣ ਵਾਲਾ, ਚੰਨਾ ਆਲਮਗੀਰ
ਪੰਜਾਬੀਆਂ ਦੀ ਮਸ਼ਹੂਰ ਮਾਂ ਖੇਡ ਕਬੱਡੀ ਦਾ ਬੋਲਬਾਲਾ ਅੱਜ ਸਾਰੀ ਦੁਨੀਆਂ ਵਿੱਚ ਹੈ, ਪੰਜਾਬੀਆਂ ਵੱਲੋਂ ਸ਼ੌਂਕ ਲਈ ਖੇਡੀ ਜਾਂਦੀ ਰਹੀ ਖੇਡ ਕਬੱਡੀ ਨੇ ਅਨੇਕਾਂ ਖਿਡਾਰੀਆਂ ਦੀ ਗਰੀਬੀ ਦੂਰ ਕੀਤੀ ਹੈ। ਪਿੰਡਾਂ ਵਿੱਚ ਖੇਡੀ ਜਾਣ ਵਾਲੀ ਖੇਡ ਕਬੱਡੀ ਦੀ ਬਦੌ...
ਡਾਟਾ ਸਾਇੰਸ ਕੀ ਹੈ?
ਡਾਟਾ ਸਾਇੰਸ ਕੀ ਹੈ?
ਡਾਟਾ ਸਾਇੰਸ ਪੜ੍ਹਾਈ ਦੀ ਇੱਕ ਸ਼ਾਖਾ ਹੈ, ਜੋ ਵਿਗਿਆਨਕ ਢੰਗਾਂ, ਪ੍ਰਕਿਰਿਆਵਾਂ, ਐਲਗੋਰਿਦਮ ਅਤੇ ਪ੍ਰਣਾਲੀਆਂ ਦੀ ਵਰਤੋਂ ਕਰਕੇ ਡਾਟੇ ’ਚੋਂ ਜ਼ਰੂਰੀ ਜਾਣਕਾਰੀ ਇਕੱਠਾ ਕਰਦੀ ਹੈ।ਡਾਟਾ ਸਾਇੰਸ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦੇ ਡਾਟੇ ਤੋਂ ਸੂਝ ਅਤੇ ਗਿਆਨ ਪ੍ਰਾਪਤ ਕਰਨਾ ਹੁੰਦਾ ਹੈ।ਡਾਟਾ ਸਾਇੰਸ ...
ਗੁਣਾਂ ਦੀ ਗੁਥਲੀ, ਅਮਰੀਕ ਸਿੰਘ ਤਲਵੰਡੀ
ਗੁਣਾਂ ਦੀ ਗੁਥਲੀ, ਅਮਰੀਕ ਸਿੰਘ ਤਲਵੰਡੀ
ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਅਤੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰ ਚੁੱਕੇ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਨੂੰ ਜੇਕਰ ਗੁਣਾਂ ਦੀ ਗੁਥਲੀ ਕਹਿ ਲਿਆ ਜਾਵੇ ਤਾਂ ...
ਡਾਰਕ ਵੈੱਬ ਕੀ ਹੈ?
ਡਾਰਕ ਵੈੱਬ ਕੀ ਹੈ?
ਡਾਰਕ ਵੈੱਬ ਤੋਂ ਭਾਵ ਵਰਲਡ ਵਾਈਡ ਵੈੱਬ ਦੇ ਉਸ ਹਿੱਸੇ ਤੋਂ ਹੈ ਜੋ ਸਿਰਫ ਵਿਸ਼ੇਸ਼ ਸਾਫਟਵੇਅਰ ਜਿਵੇਂ ਕਿ ਟੌਰ ਬ੍ਰਾਊਜ਼ਰ ਅਤੇ ੀ2ਫ ਦੇ ਨਾਲ ਪਹੁੰਚਯੋਗ ਹੈ ਇਸ ਨਾਲ ਯੂਜ਼ਰ ਅਤੇ ਵੈੱਬਸਾਈਟ ਉਪਰੇਟਰ ਗੁੰਮਨਾਮ ਜਾਂ ਅਣਪਛਾਤੇ ਰਹਿ ਸਕਦੇ ਹਨ। ਡਾਰਕ ਵੈੱਬ ਨੂੰ ਡਾਰਕ ਨੈੱਟ ਵੀ ਕਿਹਾ ਜਾਂਦਾ ਹੈ। ਡਾ...
ਕਲਾਊੁਡ ਸਟੋਰੇਜ ਕੀ ਹੈ ਅਤੇ ਇਸ ਦੀਆਂ ਕਿਸਮਾਂ?
ਕਲਾਊੁਡ ਸਟੋਰੇਜ ਕੀ ਹੈ ਅਤੇ ਇਸ ਦੀਆਂ ਕਿਸਮਾਂ?
ਅਸੀਂ ਹਰ ਰੋਜ਼ ਞਗ਼ਯ ਸੜਿੁਯ, ਖਲ਼ਲ਼ਲਫ਼ਯ ਸੜਿੁਯ ਵਰਗੀਆਂ ਸਰਵਿਸਾਂ ਦੀ ਵਰਤੋਂ ਆਪਣਾ ਡਾਟਾ ਆਨਲਾਈਨ ਸਟੋਰ ਕਰਨ ਲਈ ਕਰਦੇ ਹਾਂ ਅਸੀਂ ਅੱਜ ਇਹਨਾਂ ਪਿੱਛੇ ਕੀ ਤਕਨੀਕ ਕੰਮ ਕਰਦੀ ਹੈ ਜਾਂ ਸਾਡਾ ਆਨਲਾਈਨ ਡਾਟਾ ਕਿਵੇਂ ਸਟੋਰ ਹੁੰਦਾ ਹੈ, ਬਾਰੇ ਜਾਣਦੇ ਹਾਂ ਇਸ ਬਾਰੇ ਜਾਣਕ...