ਮਨੁੱਖ ਦੇ ਨਾਲ-ਨਾਲ ਚੱਲਿਆ ਟੱਲੀ ਦਾ ਸਫ਼ਰ
ਲੀਆਂ, ਟੱਲ, ਘੜਿਆਲ ਤਾਂ ਅਸੀਂ ਰੋਜ਼ ਹੀ ਧਾਰਮਿਕ ਸਥਾਨ ਵਿੱਚ ਸੁਬ੍ਹਾ-ਸ਼ਾਮ ਖੜਕਦੇ ਸੁਣਦੇ ਹਾਂ ਇਹ ਟੱਲੀਆਂ ਦੀ ਕਾਢ ਤੇ ਸ਼ੁਰੂ ਵਿੱਚ ਕਦੋਂ ਤੋਂ ਵੱਜਣੀਆਂ ਸ਼ੁਰੂ ਹੋਈਆਂ ਤੇ ਮੁੱਢ ਕਦੀਮ ਬਾਰੇ ਇਤਿਹਾਸ ਵਿੱਚ ਕੋਈ ਸਮਾਂ, ਮਿਤੀ ਦਾ ਜਿਕਰ ਨਹੀਂ ਕੀਤਾ ਗਿਆ ਫਿਰ ਵੀ ਮਿਥਿਹਾਸ ਦੇ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਸਤਿਯ...
ਲਿੰਗ ਅਨੁਪਾਤ ‘ਚ ਅਸੰਤੁਲਨ ਦੀ ਗੰਭੀਰ ਸਮੱਸਿਆ
ਭਾਰਤੀ ਸਮਾਜ ਵਿੱਚ ਲੜਕੇ-ਲੜਕੀ ਵਿੱਚ ਫਰਕ ਕਰਨ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਅਤੇ ਲੜਕੀਆਂ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਪਿਛਲੇ ਕੁੱਝ ਸਾਲਾਂ ਤੋਂ ਸਰਕਾਰੀ ਪੱਧਰ 'ਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੇ ਕਈ ਮਹੱਤਵਪੂਰਨ ਅਭਿਆਨ ਚਲਾਏ ਜਾਣ ਦੇ ਬਾਵਜੂਦ ਹਾਲ ਹੀ ਵਿੱਚ 'ਨੀਤੀ ਕਮਿਸ਼ਨ' ਦੀ ਜੋ ਹੈਰਾਨ ਕਰਨ...
ਭ੍ਰਿਸ਼ਟ ਅਧਿਕਾਰੀਆਂ ਦੇ ਨਾਂਅ ਨਸ਼ਰ ਹੋਣੇ ਜ਼ਰੂਰੀ
ਭਾਰਤ 'ਚ ਬੈਂਕਾਂ 'ਚ ਧੋਖਾਧੜੀ ਤੇ ਘਪਲਿਆਂ ਦਾ ਹੜ੍ਹ ਆਇਆ ਹੋਇਆ ਹੈ ਤੇ ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਾਲ 2012 ਤੋਂ 2017 ਦਰਮਿਆਨ ਪੰਜ ਸਾਲਾਂ 'ਚ ਬੈਂਕਾਂ ਦਾ ਕਰਜ਼-ਘਪਲਿਆਂ 'ਚ 61260 ਕਰੋੜ ਰੁਪਏ ਹੱਥੋਂ ਗੁਆਉਣੇ ਪਏ ਭਾਰਤੀ ਰਿਜ਼ਰਵ ਬੈਂਕ ਅਨੁਸਾਰ ਅਜਿਹੇ ਧੋਖਾਧੜੀ...
ਆਪ ਵਿਧਾਇਕਾਂ ਦਾ ਘਿਨੌਉਣਾ ਆਚਰਨ
ਦਿੱਲੀ ਪ੍ਰਦੇਸ਼ 'ਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਖਿਚੋਤਾਣੀ ਕਿਤੇ ਨਾ ਕਿਤੇ ਇਸ ਦੇਸ਼ 'ਚ ਆਪਣੇ ਨਿੱਰੀ ਸਿਹਤ ਕਾਰਨ ਡਿੱਗਦੇ ਰਾਜਨੀਤਿਕ ਪੱਧਰ ਦਾ ਪ੍ਰਮਾਣ ਹੈ ਜਨਤਾ ਦੁਆਰਾ ਚੁਣੇ ਗਏ ਨੁਮਾਇੰਦੇ ਅਤੇ ਸੰਵਿਧਾਨ ਵੱਲੋਂ ਨਿਯੁਕਤ ਕੀਤ...
ਖੁਸ਼ੀਆਂ ਦੇ ਮੁੱਖ ਪਕਵਾਨ ਲੱਡੂ ਦੀ ਸਰਦਾਰੀ ਵੀ ਖੁੱਸਣ ਲੱਗੀ
ਪੁਰਾਤਨ ਸਮਿਆਂ 'ਚ ਹਰ ਖੁਸ਼ੀ ਦੇ ਪ੍ਰੋਗਰਾਮ ਵਿੱਚ ਮਿੱਠੇ ਪਕਵਾਨ ਵਜੋਂ ਬਣਨ ਵਾਲਾ ਲੱਡੂ ਅੱਜ-ਕੱਲ੍ਹ ਤਕਰੀਬਨ ਤਕਰੀਬਨ ਹਾਸ਼ੀਏ 'ਤੇ ਚਲਾ ਗਿਆ ਹੈ। ਨਵੀਂ-ਨਵੀਂ ਕਿਸਮ ਦੀਆਂ ਆਈਆਂ ਬਰਫੀਆਂ ਅਤੇ ਹੋਰ ਪਕਵਾਨਾਂ ਨੇ ਲੱਡੂ ਦੀ ਸਰਦਾਰੀ ਨੂੰ ਭਾਰੀ ਖੋਰਾ ਲਾਇਆ ਹੈ। ਅੱਜ-ਕੱਲ੍ਹ ਦੇ ਬੱਚੇ ਤਾਂ ਕੀ ਵੱਡੇ ਵੀ ਲੱਡੂ ਨੂੰ ਨ...
ਕੁਝ ਚਰਚਿਤ ਖ਼ਬਰਾਂ, ਆਮ ਰੁਝਾਨਾਂ ਤੋਂ ਹਟ ਕੇ
ਚੀਨ ਅਤੇ ਗਰੀਬੀ
ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਚੀਨ ਨੇ ਭਾਰਤ ਦੇ ਮੁਕਾਬਲੇ ਗਰੀਬੀ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੋਇਆ ਹੈ ਹੁਣ ਉਹ ਆਰਥਕ ਰੂਪ ਵਿੱਚ ਵਿਕਸਤ ਦੇਸ਼ਾਂ ਦੇ ਮੁਕਾਬਲੇ ਵੱਡੀ ਆਰਥਿਕ ਸ਼ਕਤੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਿਐ ਇਸੇ ਦੌਰਾਨ ਚੀਨ ਤੋਂ ਕੁਝ ਅਜਿਹੀਆਂ ਖਬਰਾਂ ਵਾਇਰਲ ਹੋ ਕੇ ਸਾਹਮਣ...
ਮੂਧੇ ਮੂੰਹ ਕਿਉਂ ਡਿੱਗਿਆ ਸ਼ੇਅਰ ਬਾਜ਼ਾਰ?
ਇੱਕ ਫਰਵਰੀ ਨੂੰ ਬਜਟ ਵਾਲੇ ਦਿਨ ਤੋਂ ਸ਼ੁਰੂ ਹੋਈ ਭਾਰਤੀ ਸ਼ੇਅਰ ਬਾਜ਼ਾਰ ਦੀ ਉਥਲ-ਪੁਥਲ ਪਿਛਲੀ 6 ਫਰਵਰੀ ਨੂੰ ਇੱਕ ਵੱਡੇ ਭੂਚਾਲ ਦੇ ਰੂਪ ਵਿੱਚ ਸਾਹਮਣੇ ਆਈ, ਜਿਸ ਵਿੱਚ ਨਿਵੇਸ਼ਕਾਂ ਦੇ ਕਰੀਬ 10 ਲੱਖ ਕਰੋੜ ਰੁਪਏ ਸੁਆਹ ਹੋ ਗਏ । ਬਜਟ ਤੋਂ ਬਾਅਦ ਸਿਰਫ ਤਿੰਨ ਦਿਨਾਂ ਵਿੱਚ ਹੀ ਭਾਰਤੀ ਸ਼ੇਅਰ ਬਾਜ਼ਾਰ ਦੀ ਕੀ ਹਾਲਤ ਹੋਈ।...
ਭਾਰਤ ਦੁਆਰਾ ਸੁਚੱਜੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼
ਮਿਆਂਮਾਰ ਵਿੱਚ ਜਾਪਾਨ ਦੇ ਰਾਜਦੂਤ ਯੋਹੇਈ ਸਾਸਾਕਾਵਾ ਨੇ ਸਲਾਹ ਦਿੱਤੀ ਹੈ ਕਿ ਮਿਆਂਮਾਰ ਵਿੱਚ ਚੀਨ ਨੂੰ ਰੋਕਣ ਲਈ ਭਾਰਤ ਨੂੰ ਹੋਰ ਜਿਆਦਾ ਐਡਵਾਂਸ ਨੀਤੀ ਅਪਨਾਉਣੀ ਚਾਹੀਦੀ ਹੈ। ਜਦੋਂ ਤੱਕ ਭਾਰਤ ਗੁੱਟਨਿਰਪੱਖ ਨੀਤੀ ਨੂੰ ਅਪਣਾ ਰਿਹਾ ਸੀ ਤਦ ਤੱਕ ਭਾਰਤ ਅਜਿਹੇ ਸੁਝਾਵਾਂ ਨੂੰ ਨਕਾਰ ਦਿੰਦਾ ਸੀ ਪਰ ਭਾਰਤ ਅਤੇ ਜਾਪ...
ਪਹਾੜੀ ਕਿੱਕਰ, ਬਾਬੇ ਅਤੇ ਸੱਥ
ਡੇ ਘਰ ਦੇ ਸਾਹਮਣੇ ਇੱਕ ਪਹਾੜੀ ਕਿੱਕਰ ਹੁੰਦੀ ਸੀ, ਬਹੁਤ ਫੈਲੀ ਹੋਈ ਤੇ ਗੂੜ੍ਹੀ ਛਾਂਦਾਰ। ਭਾਵੇਂ ਕੰਡਿਆਲੀ ਹੋਣ ਕਾਰਨ ਇਹਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਪਰ ਜਿੱਥੇ ਇਹ ਸੀ ਓਥੇ ਕੋਈ ਹੋਰ ਦਰੱਖਤ ਜਾਂ ਕਮਰਾ ਨਾ ਹੋਣ ਕਾਰਨ ਇਸਦੀ ਇੱਕ ਸਾਇਡ ਪਸ਼ੂ ਬੰਨੇ ਜਾਂਦੇ ਤੇ ਦੂਸਰੇ ਪਾਸੇ ਬਜ਼ੁਰਗਾਂ ਦੀ ਢਾਣੀ ਜੁੜਦੀ। ਇਹ ਢਾ...
ਮੰਨੋ ਭਾਵੇਂ ਨਾ ਮੰਨੋ! ਇਹ ਹੈ ‘ਮੇਰਾ ਭਾਰਤ ਮਹਾਨ’
ਦੀਵੇ ਹੇਠ ਹਨ੍ਹੇਰਾ : ਜਿਨ੍ਹਾਂ ਮਾਸਟਰਾਂ (ਟੀਚਰਾਂ) ਪਾਸੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਵਿੱਦਿਆ ਦੇ ਖੇਤਰ ਵਿੱਚ ਹੀ ਨਹੀਂ, ਸਗੋਂ ਬੱਚਿਆਂ ਦੇ ਜੀਵਨ-ਆਚਰਣ ਤੇ ਰਾਸ਼ਟਰ-ਨਿਰਮਾਣ ਦੇ ਖੇਤਰ ਵਿੱਚ ਵੀ ਮਹਤੱਵਪੂਰਨ ਭੂਮਿਕਾ ਨਿਭਾ ਸਕਦੇ ਹਨ, ਉਨ੍ਹਾਂ ਦਾ ਆਪਣਾ ਜੀਵਨ-ਆਚਰਣ ਕਿਹੋ-ਜਿਹਾ ਹੈ? ਉਸਦਾ ਪਤਾ ਮਾਨਵ ਸੰਸਾ...