feature

ਔਰੰਗਜ਼ੇਬ ਦੇ ਆਖਰੀ ਦਿਨ

ਔਰੰਗਜ਼ੇਬ ਦੇ ਆਖਰੀ ਦਿਨ ਦੁਨੀਆਂ ਦੇ ਤਾਕਤਵਰ ਤੋਂ ਤਾਕਤਵਰ ਇਨਸਾਨ ਨੂੰ ਵੀ ਅਖੀਰ  ‘ਚ ਵਕਤ ਅੱਗੇ ਹਥਿਆਰ ਸੁੱਟਣੇ ਪੈਂਦੇ ਹਨ। ਪਾਪੀਆਂ ਨੂੰ ਬੁਢਾਪੇ ‘ਚ ਸਿਰ ‘ਤੇ ਨੱਚਦੀ ਮੌਤ ਵੇਖ ਕੇ ਕੀਤੇ ਹੋਏ ਕੁਕਰਮ ਤੇ ਰੱਬ ਦਾ ਖੌਫ ਡਰਾਉਣ ਲੱਗ ਜਾਂਦਾ ਹੈ। ਜਦੋਂ ਕਿਸੇ ਕੋਲ ਤਾਕਤ ਹੁੰਦੀ ਹੈ, ਉਸ ਵੇਲੇ ਨੇਕੀ ਦੇ ਕੰਮ ਕਰਨੇ ਚਾਹੀਦੇ ਹਨ। […]
ਫੀਚਰ 

ਸਾਰੀਆਂ ਰੇਲਗੱਡੀਆਂ ‘ਚ ਲੱਗਣਗੇ ਸੌਰ ਪੈਨਲ

ਰੇਲ ਮੰਤਰੀ ਦਾ ਦਾਅਵਾ: ਹਰ ਸਾਲ ਨੌਂ ਲੱਖ ਟਨ ਕਾਰਬਨ ਨਿਕਾਸੀ ਅਤੇ 21 ਹਜ਼ਾਰ ਲੀਟਰ ਡੀਜ਼ਲ ਦੀ ਹੋਵੇਗੀ ਬੱਚਤ ਨਵੀਂ ਦਿੱਲੀ: ਭਾਰਤੀ ਰੇਲਵੇ ਸਾਰੀਆਂ ਮੁਸਾਫ਼ਰ ਗੱਡੀਆਂ ‘ਚ ਕੋਚ ਦੀ ਬਿਜਲੀ ਲੋੜ ਨੂੰ ਸੌਰ ਊਰਜਾ ਨਾਲ ਪੂਰਾ ਕਰਨ ਦੀ ਯੋਜਨਾ ਜਲਦ ਸ਼ੁਰੂ ਕਰੇਗਾ, ਜਿਸ ਨਾਲ ਹਰ ਸਾਲ ਕਰੋੜਾਂ ਰੁਪਏ ਦਾ ਤੇਲ ਬਚੇਗਾ। ਰੇਲ ਮੰਤਰੀ ਸੁਰੇਸ਼ ਪ੍ਰਭੂ […]
ਦੇਸ਼  Breaking News 

ਸਭ ਤੋਂ ਵੱਡਾ ਗੁਣ ਨਿਮਰਤਾ 

ਇੱਕ ਚੀਨੀ ਫ਼ਕੀਰ ਬਹੁਤ ਬਜ਼ੁਰਗ ਹੋ ਗਿਆ ਵੇਖਿਆ ਕਿ ਆਖਰੀ ਸਮਾਂ ਨੇੜੇ ਆ ਗਿਆ ਹੈ, ਤਾਂ ਆਪਣੇ ਸਾਰੇ ਸ਼ਿਸ਼ਾਂ ਨੂੰ ਆਪਣੇ ਕੋਲ ਬੁਲਾਇਆ ਹਰੇਕ ਨੂੰ ਬੋਲਿਆ, ‘ਜ਼ਰਾ ਮੇਰੇ ਮੂੰਹ ਦੇ ਅੰਦਰ ਤਾਂ ਵੇਖੋ ਭਾਈ, ਕਿੰਨੇ ਦੰਦ ਬਾਕੀ ਹਨ?’ ਹਰੇਕ ਸ਼ਿਸ਼ ਨੇ ਮੂੰਹ ਦੇ ਅੰਦਰ ਵੇਖਿਆ ਹਰੇਕ ਨੇ ਕਿਹਾ, ‘ਦੰਦ ਤਾਂ ਕਈ ਸਾਲਾਂ ਤੋਂ ਖਤਮ ਹੋ […]
ਫੀਚਰ 

ਮੰਜ਼ਿਲੇਂ ਉਨ੍ਹੀਂ ਕੋ ਮਿਲਤੀ ਹੈਂ…

ਦਿੱਲੀ ਦੇ ਕੱਠਪੁਤਲੀ ਇਲਾਕੇ ਵਿਚਲੀਆਂ ਝੁੱਗੀਆਂ ਝੋਪੜੀਆਂ ਵਿੱਚ ਚਾਰ ਜੀਆਂ ਦਾ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਆਟੋ ਰਿਸ਼ਕਾ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ 2014 ‘ਚ ਅਚਾਨਕ ਆਟੋ ਰਿਕਸ਼ਾ ਡਰਾਇਵਰ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵੱਸਿਆ ਘਰ ਦਾ ਗੁਜਾਰਾ ਚਲਾਉਣ ਲਈ ਮਾਂ ਨੇ ਲੋਕਾਂ ਦੇ ਘਰੀਂ ਜਾ ਕੇ ਭਾਂਡੇ ਮਾਂਜਣ […]
ਫੀਚਰ 

ਇੱਕ ਸ਼ਰਾਬ ਸੌ ਘਰ ਖਰਾਬ

ਮਹਿਮਾਨਾਂ ਦੀ ਸੇਵਾ ਕਰਨ ਦੀ ਗੱਲ ਹੋਵੇ ਜਾਂ ਪ੍ਰਾਹੁਣਚਾਰੀ ਕਰਨ ਦਾ ਕੋਈ ਵੀ ਮੌਕਾ ਆਵੇ, ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੇ ਮਹਿਮਾਨਾਂ ਦੀ ਸੰਤੁਸ਼ਟੀ ਤੇ ਖੁਸ਼ੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ  ਪਰ ਵਿਆਹ-ਸ਼ਾਦੀਆਂ ਤੇ  ਪਾਰਟੀਆਂ ‘ਚ ਚਲਦੀ ਸ਼ਰਾਬ , ਘਰ ਆਏ ਮਹਿਮਾਨਾਂ ਨੂੰ ਸ਼ਰਾਬ ਪਿਆਉਣਾ ,ਇਹ ਕਿਹੋ ਜਿਹੀ ਪ੍ਰਾਹੁਣਚਾਰੀ ਹੈ? ਜੇਕਰ ਅਸੀਂ […]
ਫੀਚਰ 

ਭਾਰਤੀ ਫੌਜ ਦੇ ਸੁੱਰਖਿਆ ਵੱਲ ਵਧਦੇ ਕਦਮ

ਕੋਈ ਵੀ ਦੇਸ਼ ਜੇਕਰ ‘ਸੁਪਰ ਪਾਵਰ’ ਬਣਨ ਦਾ ਖ਼ਾਬ ਵੇਖਦਾ ਹੈ , ਉਸਨੂੰ ਇਸ ਖ਼ਾਬ ਦੀ ਪੂਰਤੀ ਲਈ ਪਹਿਲਾਂ ਮਜ਼ਬੂਤ ਫ਼ੌਜ਼ੀ ਢਾਂਚਾ ਤੇ ਪ੍ਰਣਾਲੀ ਲੋੜੀਂਦੀ ਹੈ ਫ਼ਿਰ ਚਾਹੇ ਅਮਰੀਕਾ ਹੋਵੇ ਜਾਂ ਚੀਨ ਸਾਰੇ ਸ਼ਕਤੀਸ਼ਾਲੀ ਦੇਸ਼ ਆਪਣਾ ਮਜ਼ਬੂਤ ਫ਼ੌਜ਼ੀ ਆਧਾਰ ਰੱਖਦੇ ਹਨ ਜਲ-ਥਲ ਤੇ ਹਵਾਈ ਫ਼ੌਜਾਂ ਤਿੰਨਾਂ ਨੂੰ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾ ਤਿਆਰ ਰਹਿਣਾ […]
ਫੀਚਰ 

ਸੁਖਨਾ ਝੀਲ ਦੇ ਪੁਰਾਤਨ ਪਿੱਪਲ ਦੀ ਆਤਮਕਥਾ

ਚੰਡੀਗੜ੍ਹ ਸ਼ਹਿਰ ਦੀਆਂ ਕਈ ਥਾਵਾਂ , ਇਮਾਰਤਾਂ ਤੇ ਅਦਾਰੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ, ਉੱਥੇ ਉੱਤਰ- ਪੂਰਬ ਸਥਿੱਤ ਸੁਖਨਾ ਝੀਲ ਵੀ ਆਪਣੇ – ਆਪ ਦਰਸ਼ਕਾਂ ਨੂੰ ਮਨ-ਮੋਹਿਤ ਕਰਦੀ ਹੈ ਸੂਰਜਪੁਰ ਤੇ ਨੈਣਾਂ ਸਥਾਨਾਂ ਤੋਂ ਕਦੇ ਦੋ ਨਦੀਆਂ ਆਉਂਦੀਆਂ ਸਨ ਤੇ ਆਪਸ ਵਿੱਚ ਮਿਲ ਕੇ ਸੁਖਨਾ ਨਦੀ ਬਣ ਜਾਂਦੀਆਂ ਹਨ ਭਾਰਤ ਦੀ ਆਜ਼ਾਦੀ ਪਿੱਛੋਂ ਪੰਜਾਬ […]
ਫੀਚਰ 

ਪ੍ਰਦੇਸ ਵਸ ਕੇ ਪਿੰਡ ਜੁੜੇ ਹੋਏ ਨੇ ਪਿੰਡ ਨਾਲ

ਫਗਵਾੜਾ ਤੋਂ ਨਕੋਦਰ ਰੋਡ ‘ਤੇ ਵਸਦੇ ਪਿੰਡ ਸਰਹਾਲੀ ਦਾ ਦੁਨੀਆ ਭਰ ਵਿੱਚ ਵੱਡਾ ਨਾਂਅ ਹੈ ਇਸ ਪਿੰਡ ਦੇ ਵੱਡੀ ਗਿਣਤੀ  ਨੌਜਵਾਨ ਵੱਖ-ਵੱਖ ਮੁਲਕਾਂ ਵਿੱਚ ਵਸੇ ਹੋਏ ਹਨ  ਵੱਡੀਆਂ ਸੜਕਾਂ ਅਤੇ ਮਹਿਲਨੁਮਾ ਘਰਾਂ ਵਾਲੇ ਇਸ ਪਿੰਡ ਦੇ ਲੋਕ ਜਿਸ ਪਾਸੇ ਹੱਥ ਪਾਉਂਦੇ ਹਨ,  ਬੱਲੇ-ਬੱਲੇ ਕਰਵਾ ਦਿੰਦੇ ਹਨ   ਕੈਨੇਡਾ ਦੀ ਓਨਟਾਰੀਓ ਸਟੇਟ ਦੇ ਵਸਨੀਕ ਬਾਸੀ ਭਰਾਵਾਂ […]
ਫੀਚਰ 

ਜੋ ਮੇਰੇ ਨਾਲ ਬੀਤੀ

ਸਾਲ 2008 ਤੋਂ ਬਾਅਦ ਮੈਂ ਕੈਨੇਡਾ ਨਹੀਂ ਗਿਆ ਸਾਂ 2010 ਵਿੱਚ ਲੰਡਨ ਤੇ 2011 ਵਿੱਚ ਆਸਟਰੇਲੀਆ ਗਿਆ 2012 ਦੀਆਂ ਗਰਮੀਆਂ ਵਿੱਚ  ਡਾ. ਦਰਸ਼ਨ ਸਿੰਘ ਅਜੀਤ ਵੀਕਲੀ ਦੇ ਮੁੱਖ ਸੰਪਾਦਕ ਚੱਲ ਵਸੇ ਇਨ੍ਹੀਂ ਦਿਨੀਂ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ  ਘਰ ਦੀ ਸਾਰੀ ਜਿੰਮੇਵਾਰੀ ਮੇਰੇ ‘ਤੇ ਆਣ ਪਈ ਘਰੋਂ ਬਾਹਰ ਤਾਂ ਆਪਾਂ ਤਾਂ  ਹੀ […]
ਫੀਚਰ 

ਭਾਈ ਲਾਲੋ ਦੇ ਕਿਰਤੀ ਵਿਰਸੇ ਦਾ ਵਾਰਸ ਸੀ ਪ੍ਰੋ. ਔਲਖ

ਨਿਰੰਜਣ ਬੋਹਾ, ਮੋ: 89682-8270 ਪੂਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਉਣ ਤੇ ਪਿੰਡ ਪਿੰਡ ਜਾ ਕੇ ਲੋਕ ਚੇਤਨਾ ਦਾ ਸੁਨੇਹਾ ਵੰਡਣ  ਵਾਲੇ  ਪੰਜਾਬੀ ਨਾਟਕ ਦੇ  ਸ਼ਾਹ ਅਸਵਾਰ  ਪ੍ਰੋ.ਅਜਮੇਰ ਸਿੰਘ ਔਲਖ ਦੇ ਜੀਵਨ ਨੁੰ ਬਚਾਉਣ ਲਈ    ਕੀਤੀਆਂ    ਕੋਸ਼ਿਸ਼ਾ ਤੇ ਦੁਆਵਾਂ  ਆਖਿਰ  ਮੌਤ    ਤੋਂ ਹਾਰ ਹੀ ਗਈਆਂ  ਲੰਘੀ ਮਿਤੀ 15 ਜੂਨ ਨੂੰ ਸਵੇਰ ਸਾਢੇ ਪੰਜ […]
ਫੀਚਰ 

ਚਿੰਤਾਜਨਕ ਹੈ ਲਾਪਤਾ ਲੋਕਾਂ ਦੀ ਵਧਦੀ ਗਿਣਤੀ

ਸੁਖਰਾਜ ਚਹਿਲ ਧਨੌਲਾ ਜੇਕਰ ਹਰ ਇਨਸਾਨ ਦਾ ਜੀਵਨ ਵਧੀਆ ਢੰਗ ਨਾਲ ਬਤੀਤ ਹੋਵੇ ਉਸਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ ਤਾਂ ਹੀ ਹਰੇਕ ਵਿਅਕਤੀ ਆਪਣੀ ਜ਼ਿੰਦਗੀ ਦਾ ਰੰਗ ਸੌਖੇ ਢੰਗ ਨਾਲ  ਮਾਣ ਸਕਦਾ ਹੈ। ਕਿਉਂਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਹਰ ਵਿਅਕਤੀ ਨੂੰ ਲੋਂੜੀਦੀਆਂ ਸਹੂਲਤਾਂ ਮੁਹੱਈਆ […]
ਫੀਚਰ