ਸਾਧ-ਸੰਗਤ ਜੀ ਖੁਸ਼ਖਬਰੀ: Instagram ’ਤੇ Saint Dr. MSG ਨੇ ਦਿੱਤਾ ਸੁੰਦਰ ਸੁਨੇਹਾ

Sach Kahoon Punjabi Desk Picture
Published On

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸਵੇਰੇ ਇੰਸਟਾਗ੍ਰਾਮ ਚੈਨਲ ’ਤੇ ਇਕ ਸਟੋਰੀ ਲਗਾਈ ਹੈ। ਜਿਸ ’ਚ ਪੂਜਨੀਕ ਗੁਰੂ ਜੀ ਨੇ ਲਿਖਿਆ ਹੈ ਕਿ ਪ੍ਰਭੂ ਦੇ ਪ੍ਰੇਮ ਨਾਲ ਆਤਮਾ ਦੀ ਬੈਟਰੀ ਚਾਰਜ਼ ਕਰੋ, ਤੁਹਾਡੀ ਜਿੰਦਗੀ ਜਗਮਗਾ ਉਠੇਗੀ।
ਸ਼ੁਭ ਸਵੇਰ। ️ ਤੁਹਾਡਾ ਦਿਨ ਵਧੀਆ ਰਹੇ।
ਅਸ਼ੀਰਵਾਦ।

ਇਸ ਤੋਂ ਪਹਿਲਾਂ ਕੱਲ੍ਹ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਵਿੱਚ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਸੰਗਤ ਵਿੱਚ ਖੁਸ਼ੀ ਦੀ ਕੋਈ ਹੱਦ ਨਾ ਰਹੀ। ਵੀਡੀਓ ਵਿੱਚ ਤੁਸੀਂ ਪੂਜਨੀਕ ਗੁਰੂ ਜੀ ਨੂੰ ਘੋੜ ਸਵਾਰੀ ਕਰਦੇ ਦੇਖ ਸਕਦੇ ਹੋ।

Saint Dr. MSG Insan Instagram

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts