ENG vs IND

Rishabh Pant: ਜ਼ਖਮੀ ਪੰਤ ਦੀ ਧਮਾਕੇਦਾਰ ਪਾਰੀ ਨੇ ਜਿੱਤਿਆ ਦਿਲ, ਮੈਦਾਨ ’ਤੇ ਸਭ ਨੇ ਤਾੜੀਆਂ ਮਾਰ ਵਧਾਇਆ ਹੌਂਸਲਾ

Rishabh Pant: ਸਪੋਰਟਸ ਡੈਸਕ। ਸੱਟ ਨਾਲ ਜੂਝ ਰਹੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਨਾ ਸਿਰਫ਼ ਮੈਦਾਨ ’ਤੇ ਵਾਪਸੀ ਕੀਤੀ, ਸਗੋਂ ਆਪਣੇ ਪ੍ਰਦਰਸ਼ਨ ਨਾਲ ਇਹ ਵੀ ਸਾਬਤ ਕਰ ਦਿੱਤਾ ਕਿ ਜਦੋਂ ਟੀਮ ਨੂੰ ਉਸਦੀ ਜ਼ਰੂਰਤ ਹੋਵੇਗੀ, ਤਾਂ ਉਹ ਕਿਸੇ ਵੀ ਸਥਿਤੀ ’ਚ ਟੀਮ ਦਾ ਸਾਥ ਦੇਣਗੇ। ਭਾਰਤੀ ਪ੍ਰਸ਼ੰਸਕਾਂ ਤੋਂ ਇਲਾਵਾ, ਓਲਡ ਟਰੈਫੋਰਡ ਸਟੇਡੀਅਮ ’ਚ ਮੌਜੂਦ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Rishabh Pant: ਹੁਣੇ-ਹੁਣੇ ਰਿਸ਼ਭ ਪੰਤ ਦੀ ਸੱਟ ’ਤੇ ਆਇਆ ਵੱਡਾ ਅਪਡੇਟ, ਕੱਲ੍ਹ ਮੈਚ ਦੌਰਾਨ ਹੋਏ ਸਨ ਜ਼ਖਮੀ

ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ | Rishabh Pant ਪੈਰ ਦਾ ਅੰਗੂਠਾ ਟੁੱਟਿਆ, 6 ਹਫ਼ਤੇ ਆਰਾਮ ਸਪੋਰਟਸ ਡੈਸਕ। Rishabh Pant: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਗਲੈਂਡ ਵਿਰੁੱਧ ਖੇਡੀ ਜਾ ਰਹੀ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ। ਪੰਤ ਚੌਥੇ ਟੈਸਟ ਦੇ ਪਹਿਲੇ ਦਿਨ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਦੇ ਅੰਗੂਠੇ ’ਚ ਫਰੈਕਚਰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਮੈਨਚੈਸਟਰ ਟੈਸਟ ਦੀ ਪਲੇਇੰਗ-11 ’ਚ ਇਹ ਬਦਲਾਅ ਕਰੇਗੀ ਟੀਮ ਇੰਡੀਆ

ਨਿਤੀਸ਼ ਰੈੱਡੀ ਤੇ ਆਕਾਸ਼ਦੀਪ ਜਖਮੀ ਅੰਸ਼ੁਲ ਕੰਬੋਜ ਕਰ ਸਕਦੇ ਹਨ ਆਪਣਾ ਟੈਸਟ ਡੈਬਿਊ ਸ਼ਾਰਦੁਲ ਠਾਕੁਰ ਦੀ ਵਾਪਸੀ ਸੰਭਵ ਸਪੋਰਟਸ ਡੈਸਕ। IND vs ENG: ਟੀਮ ਇੰਡੀਆ ਐਂਡਰਸਨ-ਤੇਂਦੁਲਕਰ ਟਰਾਫੀ ਦੇ ਚੌਥੇ ਟੈਸਟ ਦੇ ਪਲੇਇੰਗ-11 ’ਚ ਘੱਟੋ-ਘੱਟ 2 ਬਦਲਾਅ ਜ਼ਰੂਰ ਕਰੇਗੀ। ਲਾਰਡਜ਼ ਟੈਸਟ ਖੇਡਣ ਵਾਲੇ ਆਕਾਸ਼ਦੀਪ ਤੇ ਨਿਤੀਸ਼ ਕੁਮਾਰ ਰੈੱਡੀ ਜ਼ਖਮੀ ਹਨ। ਅਜਿਹੀ ਸਥਿਤੀ ’ਚ, ਦੋਵੇਂ ਪਲੇਇੰਗ-11 ਤੋਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India vs England 2nd Test: ਕੀ ਇੰਗਲੈਂਡ ਨੂੰ ਬਚਾਵੇਗੀ ਬਾਰਿਸ਼? ਪੰਜਵੇਂ ਦਿਨ ਦੀ ਖੇਡ ਸ਼ੁਰੂ ਹੋਣ ’ਚ ਹੋ ਸਕਦੀ ਹੈ ਦੇਰੀ

ਇੰਗਲੈਂਡ ਨੂੰ 90 ਓਵਰਾਂ ’ਚ 536 ਦੌੜਾਂ ਦੀ ਜ਼ਰੂਰਤ India vs England 2nd Test: ਸਪੋਰਟਸ ਡੈਸਕ। ਬਰਮਿੰਘਮ ਟੈਸਟ ’ਚ ਭਾਰਤ ਇੰਗਲੈਂਡ ਵਿਰੁੱਧ ਮਜ਼ਬੂਤ ​​ਸਥਿਤੀ ’ਚ ਹੈ। ਭਾਰਤੀ ਟੀਮ ਨੇ ਇੰਗਲੈਂਡ ਨੂੰ 608 ਦੌੜਾਂ ਦਾ ਟੀਚਾ ਦਿੱਤਾ ਹੈ। ਐਤਵਾਰ ਮੈਚ ਦਾ ਆਖਰੀ ਦਿਨ ਹੈ। ਦਿਨ ਦਾ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਬਰਮਿੰਘਮ ’ਚ ਮੀਂਹ ਪੈ ਰਿਹਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਸ਼ੁਭਮਨ ਗਿੱਲ ਦੀ ਬੱਲੇ-ਬੱਲੇ, ਬਰਮਿੰਘਮ ਟੈਸਟ ‘ਚ ਭਾਰਤ ਜਿੱਤ ਦੇ ਕਰੀਬ

ਦੂਜੀ ਪਾਰੀ ’ਚ ਗਿੱਲ ਨੇ ਖੇਡੀ ਸੈਂਕੜੇ ਵਾਲੀ ਪਾਰੀ 608 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅੰਗਰੇਜ਼ਾ ਨੇ ਗੁਆਈਆਂ 3 ਵਿਕਟਾਂ ਸਪੋਰਟਸ ਡੈਸਕ। IND vs ENG: ਭਾਰਤੀ ਕ੍ਰਿਕੇਟ ਟੀਮ ਨੇ ਐਜਬੈਸਟਨ ਟੈਸਟ ’ਤੇ ਮਜ਼ਬੂਤ ​​ਪਕੜ ਬਣਾਈ ਹੈ। ਲੜੀ ਦੇ ਦੂਜੇ ਮੈਚ ’ਚ, ਭਾਰਤ ਨੇ ਇੰਗਲੈਂਡ ਨੂੰ ਜਿੱਤਣ ਲਈ 608 ਦੌੜਾਂ ਦਾ ਟੀਚਾ ਦਿੱਤਾ ਹੈ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਗਿੱਲ ਨੇ ਤੋੜੇ ਵੱਡੇ ਰਿਕਾਰਡ, ਅੰਗਰੇਜ ਬੇਵੱਸ, ਭਾਰਤ ਮਜ਼ਬੂਤ

ਅਜੇ ਵੀ ਗਿੱਲ ਕ੍ਰੀਜ ‘ਤੇ ਨਾਬਾਦ | IND vs ENG ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਬਰਮਿੰਘਮ ਦੇ ਐਜਬੈਸਟਨ ‘ਚ ਖੇਡਿਆ ਜਾ ਰਿਹਾ ਹੈ। ਫਿਲਹਾਲ ਦੂਜੇ ਮੈਚ ਦਾ ਦੂਜਾ ਦਿਨ ਹੈ ਤੇ ਹੁਣ ਤੱਕ ਟੀ ਬ੍ਰੇਕ ਤੱਕ ਭਾਰਤ ਮਜ਼ਬੂਤ ਸਥਿਤੀ ‘ਤੇ ਪਹੁੰਚ ਗਿਆ ਹੈ। ਦੂਜਾ ਸੈਸ਼ਨ ਖਤਮ ਹੋਣ ਤੱਕ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਐਜਬੈਸਟਨ ’ਚ 58 ਸਾਲਾਂ ਦਾ ਸੋਕਾ ਖਤਮ ਕਰਨ ਉੱਤਰੇਗਾ ਭਾਰਤ, ਜਾਣੋ ਕਦੋਂ ਤੇ ਕਿੱਥੇ ਵੇਖ ਸਕਦੇ ਹੋ ਮੈਚ

ਭਾਰਤ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਅੱਜ 5 ਮੈਚਾਂ ਦੀ ਸੀਰੀਜ਼ ’ਚ ਭਾਰਤੀ ਟੀਮ 0-1 ਨਾਲ ਪਿੱਛੇ ਸਪੋਰਟਸ ਡੈਸਕ। India vs England Test Live Streaming: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਬਰਮਿੰਘਮ ਦੇ ਐਜਬੈਸਟਨ ਵਿਖੇ ਖੇਡਿਆ ਜਾਵੇਗਾ। ਇਹ ਬੁੱਧਵਾਰ ਤੋਂ ਸ਼ੁਰੂ ਹੋਵੇਗਾ। ਇਸ ਟੈਸਟ ’ਚ ਸ਼ੁਭਮਨ ਗਿੱਲ ਕੋਲ ਇਤਿਹਾਸ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਜੋ 93 ਸਾਲਾਂ ’ਚ ਨਹੀਂ ਹੋਇਆ ਸੀ, ਉਹ ਲੀਡਜ਼ ’ਚ ਹੋ ਗਿਆ, ਅੰਗਰੇਜ ਹੈਰਾਨ

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ’ਚ ਗਿੱਲ ਐਂਡ ਕੰਪਨੀ ਨੇ ਇਤਿਹਾਸ ਰਚ ਦਿੱਤਾ ਹੈ। ਲੀਡਜ਼ ’ਚ ਖੇਡੇ ਜਾ ਰਹੇ ਮੈਚ ਦੇ ਚੌਥੇ ਦਿਨ ਦੋ ਭਾਰਤੀ ਬੱਲੇਬਾਜ਼ਾਂ ਨੇ ਸੈਂਕੜੇ ਜੜੇ। ਇਹ ਮੈਚ ’ਚ ਭਾਰਤੀ ਬੱਲੇਬਾਜ਼ਾਂ ਦਾ ਪੰਜਵਾਂ ਸੈਂਕੜਾ ਸੀ। ਟੈਸਟ ਇਤਿਹਾਸ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਹੈਡਿੰਗਲੇ ਟੈਸਟ ਦਾ ਤੀਜਾ ਦਿਨ, ਓਲੀ ਪੋਪ ਨੂੰ ਪ੍ਰਸਿਧ ਕ੍ਰਿਸ਼ਨਾ ਨੇ ਭੇਜਿਆ ਪਵੇਲੀਅਨ, ਬੁਮਰਾਹ ਨੂੰ 3 ਵਿਕਟਾਂ

ਭਾਰਤ ਪਹਿਲੀ ਪਾਰੀ ’ਚ 471 ਦੌੜਾਂ ’ਤੇ ਆਲਆਊਟ ਬੁਮਰਾਹ ਨੇ ਇੰਗਲੈਂਡ ਦੇ ਦੋਵੇਂ ਓਪਨਰ ਤੇ ਜੋ ਰੂਟ ਨੂੰ ਭੇਜਿਆ ਪਵੇਲੀਅਨ ਸਪੋਰਟਸ ਡੈਸਕ। IND vs ENG Test 2025: ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਲੀਡਜ਼ ਦੇ ਹੈਡਿੰਗਲੇ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੈਚ ਦਾ ਤੀਜਾ ਦਿਨ ਹੈ ਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਅਰਧਸੈਂਕੜੇ, ਭਾਰਤ ਨੇ ਇੰਗਲੈਂਡ ਨੂੰ ਹਰਾ ਸੀਰੀਜ਼ ਜਿੱਤੀ

ਰੋਹਿਤ ਸ਼ਰਮਾ ਨੇ ਬਣਾਇਆਂ 55 ਦੌੜਾਂ | Eng vs Ind ਸ਼ੁਭਮਨ ਗਿੱਲ ਤੇ ਧਰੁਵ ਜੁਰੇਲ ਵਿਚਕਾਰ 72 ਦੌੜਾਂ ਦੀ ਸਾਂਝੇਦਾਰੀ | Eng vs Ind ਸ਼ੁਭਮਨ ਗਿੱਲ ਦਾ ਵੀ ਨਾਬਾਦ ਸੈਂਕੜਾ | Eng vs Ind ਰਾਂਚੀ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਰਾਂਚੀ ‘ਚ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Ravichandran Ashwin : ਅਸ਼ਵਿਨ ਬਣੇ ਭਾਰਤੀ ਪਿੱਚਾਂ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼, ਕੁੰਬਲੇ ਦਾ ਰਿਕਾਰਡ ਤੋੜਿਆ

ਰੋਹਿਤ ਸ਼ਰਮਾ ਦੀਆਂ ਟੈਸਟ ਮੈਚ ’ਚ 4000 ਦੌੜਾਂ ਪੂਰੀਆਂ ਰਾਂਚੀ (ਏਜੰਸੀ)। ਭਾਰਤ ਨੂੰ ਇੰਗਲੈਂਡ ਖਿਲਾਫ ਰਾਂਚੀ ਟੈਸਟ ਜਿੱਤਣ ਲਈ 152 ਦੌੜਾਂ ਦੀ ਜ਼ਰੂਰਤ ਹੈ। ਟੀਮ ਨੇ ਤੀਜੇ ਦਿਨ ਸਟੰਪ ਖਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਦੇ 40 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ 24 ਅਤੇ ਯਸ਼ਸਵੀ ਜਾਇਸਵਾਲ 16 ਦੌੜਾਂ ਬਣਾ ਕੇ ਨਾਬਾਦ ਹਨ। ਇਸ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

Jaiswal : ਯਸ਼ਸਵੀ ਤੇ ਤੂਫਾਨ ਤੋਂ ਬਾਅਦ ਜਡੇਜ਼ਾ ਦਾ ਕਹਿਰ, Bazball ਫੇਲ

ਤੀਜੇ ਟੈਸਟ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾਇਆ | Jaiswal ਯਸ਼ਸਵੀ ਜਾਇਸਵਾਲ ਦਾ ਤੂਫਾਨੀ ਦੂਹਰਾ ਸੈਂਕੜਾ ਦੂਜੀ ਪਾਰੀ ’ਚ ਜਡੇਜ਼ਾ ਨੇ ਹਾਸਲ ਕੀਤੀਆਂ 5 ਵਿਕਟਾਂ ਰਾਜਕੋਟ (ਏਜੰਸੀ)। ਭਾਤਰ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਮੈਚ ਗੁਜਰਾਤ ਦੇ ਰਾਜਕੋਟ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਅੰਗਰੇਜ਼ਾਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Ad Ad Ad