ED Search Operations

Congress Leader ED Raid: ਕਾਂਗਰਸੀ ਆਗੂ ਦੇ ਘਰ ਅਤੇ ਦੁਕਾਨ 'ਤੇ ਈਡੀ ਦੀ ਛਾਪੇਮਾਰੀ

ਤਰਨਤਾਰਨ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਦੇ ਘਰ ਅਤੇ ਕਾਰੋਬਾਰੀ ਅਦਾਰੇ 'ਤੇ ਛਾਪੇਮਾਰੀ ਕੀਤੀ।
ਪੰਜਾਬ  ਸੂਬੇ  ਖਾਸ ਖਬਰ