Earth Day
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Earth Day: ਭਾਦਸੋਂ ਦੇ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ 'ਚ ਬੱਚਿਆਂ ਨੇ ਇੰਝ ਮਨਾਇਆ 'ਧਰਤੀ ਦਿਵਸ', ਦੇਖੋ ਤਸਵੀਰਾਂ
Published On
By Satinder Mathur
ਯੰਗ ਫਾਰਮਰਜ ਪਬਲਿਕ ਹਾਈ ਸਕੂਲ, ਭਾਦਸੋਂ ਵਿਖੇ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਗਰੇਵਾਲ ਅਤੇ ਜਸ਼ਨਦੀਪ ਕੁਮਾਰ ਦੀ ਹਾਜ਼ਰੀ ਵਿਚ "ਧਰਤੀ ਦਿਵਸ" ਮਨਾਇਆ ਗਿਆ।
Earth Day: ਮਨੁੱਖੀ ਲਾਲਚ ਤੋਂ ਧਰਤੀ ਨੂੰ ਮੁਕਤ ਕਰਨਾ ਸਮੇਂ ਦੀ ਲੋੜ
Published On
By Sach Kahoon Punjabi Desk
ਸੰਸਾਰ ਭਰ ਵਿੱਚ ਵਾਤਾਵਰਨ ਦੀ ਸੁਰੱਖਿਆ ਅਤੇ ਧਰਤੀ ਦੀ ਸੰਭਾਲ ਲਈ ਹਰ ਸਾਲ 22 ਅਪਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਧਰਤੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਸਭ ਤੋਂ ਪਹਿਲਾਂ ਧਰਤੀ ਦਿਵਸ ਮਨਾਉਣ ਦਾ ਵਿਚਾਰ 1969 ਵਿੱਚ ਕੈਲੀਫੋਰਨੀਆ ਦੇ ਸੈਨਫ੍ਰਾਂਸਿਸਕੋ ਦੇ ਵਿੱਚ ਯੂਨੈਸਕੋ ਸੰਮੇਲਨ ਵਿੱਚ ਸੋਚਿਆ ਗਿਆ। […]
ਵਿਸ਼ਵ ਭਰ ਦੇ ਵਿਗਿਆਨੀ ਤੇ ਲੋਕ ਵਾਤਾਵਰਨ ’ਚ ਹੋ ਰਹੇ ਬਦਲਾਅ ਨੂੰ ਲੈ ਕੇ ਬੇਹੱਦ ਚਿੰਤਤ
Published On
By Sach Kahoon Punjabi Desk
ਧਰਤੀ ਦਿਵਸ ’ਤੇ ਵਿਸ਼ੇਸ਼ ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖ-ਵੱਖ ਮੁੱਦਿਆਂ ਅਤੇ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਨੂੰ ਸਥਿਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 22 ਅਪਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਬਾਰੇ ਵਧ ਰਹੀ ਚਿੰਤਾ ਨੂੰ ਉਜਾਗਰ ਕਰਨ ਲਈ ਪਹਿਲਾ ਧਰਤੀ ਦਿਵਸ ਸਾਲ 1970 ਵਿੱਚ […]
ਹੁਣ ਲੋੜ ਹੈ, ਹਰ ਦਿਨ ਮਨਾਇਆ ਜਾਵੇ ਧਰਤੀ ਦਿਵਸ
Published On
By Sach Kahoon Punjabi Desk
ਹੁਣ ਲੋੜ ਹੈ, ਹਰ ਦਿਨ ਮਨਾਇਆ ਜਾਵੇ ਧਰਤੀ ਦਿਵਸ ਤਮਾਮ ਤਰ੍ਹਾਂ ਦੀਆਂ ਸੁਖ-ਸਹੂਲਤਾਂ ਅਤੇ ਵਸੀਲੇ ਜੁਟਾਉਣ ਲਈ ਕੀਤੇ ਜਾਣ ਵਾਲੇ ਮਨੁੱਖੀ ਕ੍ਰਿਰਿਆਕਲਾਪਾਂ ਕਾਰਨ ਅੱਜ ਪੂਰੀ ਦੁਨੀਆ ਗਲੋਬਲ ਵਾਰਮਿੰਗ ਦੀ ਭਿਆਨਕ ਸਮੱਸਿਆ ’ਚ ਘਿਰੀ ਹੈ ਇਸ ਲਈ ਵਾਤਾਵਰਨ ਸੁਰੱਖਿਆ ਸਬੰਧੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਅਤੇ ਧਰਤੀ ਨੂੰ ਬਚਾਉਣ ਲਈ ਸੰਕਲਪ ਦੇ ਨਾਲ ਹਰ ਸਾਲ 22 […]
ਅਰਥ ਡੇਅ : ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਲਈ ਅੱਗੇ ਆਉਣ ਦੀ ਲੋੜ : ਮੋਦੀ
Published On
By Sach Kahoon Punjabi Desk
ਅਰਥ ਡੇਅ : ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਲਈ ਅੱਗੇ ਆਉਣ ਦੀ ਲੋੜ : ਮੋਦੀ ਨਵੀਂ ਦਿੱਲੀ। ਅੱਜ ਧਰਤੀ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਇਕ ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਲਈ ਅੱਗੇ ਆਉਣਾ ਪਵੇਗਾ। ਉਨ੍ਹਾਂ ਟਵੀਟ ਕਰਦਿਆਂ ਕਿਹਾ, ‘ਧਰਤੀ ਮਾਤਾ ਦੇ ਕੌਮਾਂਤਰੀ ਦਿਹਾੜੇ ‘ਤੇ ਸਾਰਿਆਂ ਦੀ ਦੇਖਭਾਲ ਲਈ […]
