ਅੱਗ ਲੱਗਣ ਕਾਰਨ ਕਈ ਏਕਡ਼ ਨਾੜ ਸੜਿਆ

Fire Accident
ਫਾਈਲ ਫੋਟੋ

(ਰਾਜ ਸਿੰਗਲਾ) ਲਹਿਰਾਗਾਗਾ। ਨੇੜਲੇ ਪਿੰਡ ਖੰਡੇਬਾਦ ਦੇ ਕਿਸ਼ਨ ਬੋਬੀ ਸਿੰਘ ਪੁੱਤਰ ਹਿਸਾਰ ਸਿੰਘ ਦੇ ਖੇਤਾਂ ’ਚ ਅੱਗ ਲੱਗਣ ਕਾਰਨ ਤੂੜੀ ਵਾਲੇ 6-7 ਕਿਲੇ ਨਾੜ ਸੜ ਗਿਆ। ਬਲਜਿੰਦਰ ਸਿੰਘ ਪੰਚ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਨਾਲ 70-80 ਹਜ਼ਾਰ ਰੁਪਏ ਦੀ ਤੂੜੀ ਦਾ ਨੁਕਸਾਨ ਹੋ ਗਿਆ ਹੈ । Fire Accident

Fire Accident

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ : ਸੀਐਮ ਮਾਨ ਨੇ ‘ਆਪ’ ਉਮੀਦਵਾਰਾਂ ਨੂੰ ਪੜ੍ਹਾਇਆ ਜਿੱਤ ਦਾ ਪਾਠ

ਨੇੜਲੇ ਪਿੰਡਾਂ ਦੇ ਲੋਕਾਂ ਨੇ ਆਪੋ-ਆਪਣੇ ਟਰੈਕਟਰ ਨਾਲ ਅਤੇ ਪਾਣੀ ਵਾਲੀਆਂ ਟੈਂਕੀਆਂ, ਬਾਲਟੀਆਂ ਅਤੇ ਹੋਰ ਸਾਧਨਾਂ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਅਤੇ ਖੇਤਾਂ ਵਿੱਚ ਹੋਰ ਖੜੀ ਕਣਕ ਨੂੰ ਅੱਗ ਲੱਗਣ ਤੋਂ ਬਚਾ ਲਿਆ। ਲੋਕਾਂ ਨੇ ਮੰਗ ਕੀਤੀ ਕਿ ਖੇਤਾਂ ਵਾਸਤੇ ਸਪੈਸਲ ਫਾਇਰ ਬ੍ਰਿਗੇਡ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ। Fire Accident

LEAVE A REPLY

Please enter your comment!
Please enter your name here