Dubai Airport News

Gurdaspur News: ਲੇਬਨਾਨ ਤੋਂ ਭਾਰਤ ਪਰਤਦੇ ਸਮੇਂ ਦੁਬਈ ਏਅਰਪੋਰਟ ਤੋਂ ਗੁਰਦਾਸਪੁਰ ਦਾ ਨੌਜਵਾਨ ਲਾਪਤਾ

ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਵਾਸੀ 35 ਸਾਲਾ ਭੁਪਿੰਦਰ ਸਿੰਘ ਦੇ ਲੇਬਨਾਨ ਤੋਂ ਭਾਰਤ ਪਰਤਦੇ ਸਮੇਂ ਦੁਬਈ ਏਅਰਪੋਰਟ ਤੋਂ ਰਹੱਸਮਈ ਹਾਲਾਤਾਂ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ
ਪੰਜਾਬ  ਖਾਸ ਖਬਰ