Driver

ਡਰਾਈਵਰ ਜਥੇਬੰਦੀਆਂ ਨੂੰ ਭਾਕਿਯੂ ਉਗਰਾਹਾਂ ਦਾ ਮਿਲਿਆ ਸਾਥ

ਡਰਾਈਵਰਾਂ ਦਾ ਮੋਦੀ ਸਰਕਾਰ ਖਿਲਾਫ ਰੋਸ ਤੇ ਹੜਤਾਲ ਜਾਰੀ | Driver Driver ਜਿਸ ਤਰ੍ਹਾਂ ਦਾ ਸਹਿਯੋਗ ਮੰਗਣਗੇ, ਦੇਵਾਂਗੇ : ਜੋਗਿੰਦਰ ਉਗਰਾਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਾਨੂੰਨ ਵਾਪਸ ਨਾ ਲਿਆ ਤਾਂ ਹੋਵੇਗਾ ਤਿੱਖਾ ਸੰਘਰਸ਼ ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਹਿਟ ਐਂਡ ਰਨ ਕਾਨੂੰਨ ਦੇ ਵਿਰੋਧ ਦੇ ਵਿੱਚ ਧਰਨਾ ਦੇ ਰਹੇ ਡਰਾਈਵਰ ਜਥੇਬੰਦੀਆਂ ਨੂੰ […]
ਪੰਜਾਬ  Breaking News  ਇੱਕ ਨਜ਼ਰ 

ਘਰੇਲੂ ਕੰਮ ਲਈ ਰੱਖਿਆ ਡਰਾਈਵਰ 1 ਕਰੋੜ ਲੈ ਉੱਡਿਆ

ਗਹਿਣਿਆਂ ’ਤੇ ਵੀ ਕਰ ਗਿਆ ਹੱਥ ਸਾਫ (ਰਘਬੀਰ ਸਿੰਘ) ਲੁਧਿਆਣਾ। ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਵਸਨੀਕ ਮਰਚੈਂਟ ਨੇਵੀ ਕੈਪਟਨ ਗੌਤਮ ਚੋਪੜਾ ਦੀ ਪਤਨੀ ਨੂੰ ਭਰੋਸੇ ਵਿੱਚ ਲੈ ਕੇ ਉਸ ਦਾ ਡਰਾਈਵਰ 1 ਕਰੋੜ ਰੁਪਏ ਦੀ ਨਗਦੀ ਅਤੇ 40 ਲੱਖ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਕੈਪਟਨ ਗੌਤਮ ਚੋਪੜਾ ਨੇ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮਾਨ ਸਰਕਾਰ ਦੇ ਆਦੇਸ਼

ਵਿਆਹ-ਸ਼ਾਦੀ ਵਾਲੇ ਸਮਾਗਮ ਬਾਹਰ ਲੱਗੇ ਹੋਣਗੇ ਪੁਲਿਸ ਨਾਕੇ, ਸ਼ਰਾਬੀ ਡਰਾਈਵਰਾਂ ਨੂੰ ਕੀਤਾ ਜਾਏਗਾ ਕਾਬੂ  ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹੋਣ ਵਾਲੇ ਹਾਦਸੇ ਕੰਟਰੋਲ ਕਰਨ ਦੀ ਕੋਸ਼ਿਸ਼ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਵਿਆਹ-ਸ਼ਾਦੀ ਸਮਾਗਮਾਂ ਦੇ ਬਾਹਰ ਹੁਣ ਪੁਲਿਸ ਨਾ ਕੇ ਲੱਗਦੇ ਨਜ਼ਰ ਆਉਣਗੇ। ਇਹ ਪੁਲਿਸ ਨਾਕੇ ਨਾ ਸਿਰਫ਼ ਤੁਹਾਡੀ ਸੁਰੱਖਿਆ ਲਈ ਹੋਣਗੇ, ਸਗੋਂ ਸ਼ਰਾਬ ਪੀ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ

ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ) ਨੇੜਲੇ ਪਿੰਡ ਸਾਹਪੁਰ ਕਲਾਂ ਦੇ ਜਗਮੇਲ ਸਿੰਘ ਦੀ ਅਚਾਨਕ ਟਰੈਕਟਰ (tractor) ਪਲਟਣ ਨਾਲ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਗਮੇਲ ਸਿੰਘ ਦੇ ਭਰਾ ਜਸਮੇਲ ਸਿੰਘ ਨੇ ਦੱਸਿਆ ਕਿ ਜਗਮੇਲ ਸਿੰਘ ਉਮਰ 45 ਸਾਲ ਜੋ ਕਿ ਕੋਠੀਆਂ ਵਗੈਰਾ ਦੇ ਲੈਂਟਰ […]
ਦੇਸ਼  ਪੰਜਾਬ 

ਕਾਰ ਦਾ ਬੰਪਰ ਟੁੱਟਣ ‘ਤੇ ਡਰਾਈਵਰ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਿਆ

ਕਾਰਵਾਈ ਤੋਂ ਬਚਣ ਲਈ ਆਰੋਪੀਆਂ ਵੱਲੋਂ ਪੀੜਤ ਪਰਿਵਾਰ ਨੂੰ ਖ਼ਰੀਦਣ ਦੀ ਕੋਸ਼ਿਸ਼ ਥਾਣੇ ਅੰਦਰ ਦੋਨੋਂ ਧਿਰਾਂ ‘ਚ ਹੋਈ ਹੱਥੋਪਾਈ ਪੁਲਿਸ ਕਾਰਵਾਈ ਦੀ ਬਜਾਇ ਰਾਜ਼ੀਨਾਮੇ ਨੂੰ ਦਿੰਦੀ ਰਹੀ ਤਰਜ਼ੀਹ ਗੁਰਦਾਸਪੁਰ, (ਸਰਬਜੀਤ ਸਾਗਰ) ਸ਼ਹਿਰ ਦੇ ਰੇਲਵੇ ਰੋਡ ‘ਤੇ ਇੱਕ ਡਰਾਈਵਰ ਨੂੰ ਪੈਲੇਸ ਮਾਲਿਕਾਂ ਨੇ ਕਥਿਤ ਤੌਰ ‘ਤੇ ਇਸ ਕਰਕੇ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ, ਕਿਉਂਕਿ ਉਸ ਕੋਲੋਂ […]
ਦੇਸ਼  ਪੰਜਾਬ 

accident | ਖੜ੍ਹੇ ਟਰੱਕ ਵਿੱਚ ਕਾਰ ਵੱਜੀ ਡਰਾਈਵਰ ਸਮੇਤ 2 ਦੀ ਮੌਤ

accident | ਪੁੱਤਰ ਦੇ ਸਹੁਰਿਆਂ ਤੇ ਮਿਲਣੀ ਕਰਨ ਲਈ ਜਾ ਰਹੇ ਸਨ ਜ਼ੀਰਾ, (ਸੁਭਮ ਖੁਰਾਣਾ) ਨੈਸ਼ਨਲ ਹਾਈਵੇ ਨੰਬਰ 15 ਤੇ ਪਿੰਡ ਬਸਤੀ ਹਾਜੀ ਵਾਲੀ ਦੇ ਨੇੜੇ ਇੱਕ ਖੜ੍ਹੇ ਟਰੱਕ ਵਿੱਚ ਪਿੱਛੇ ਆਲਟੋ ਕਾਰ ਵੱਜਣ (accident) ਕਾਰਣ ਕਾਰ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਜਗਦੀਸ਼ […]
ਪੰਜਾਬ 

ਬੱਸ ਡਰਾਇਵਰ ਦੀ ਗਲਤੀ ਨੇ ਚਾਰ ਨੌਜਵਾਨਾ ਨੂੰ ਉਤਾਰਿਆਂ ਮੋਤ ਦੇ ਘਾਟ

ਬਰਾਤੀਆਂ ਦੀ ਬਲੈਰੋ ਗੱਡੀ ਦੀ ਮਾਲਵਾ ਬੱਸ ਨਾਲ ਪਿੰਡ ਬੌਡੇ ਚ ਹੋਈ ਭਿਆਨਕ ਟੱਕਰ ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ) ਬੀਤੀ ਰਾਤ ਅੱਠ ਵਜੇ ਦੇ ਕਰੀਬ ਇਕ ਵਿਆਹ ਸਮਾਗਮ ਜਿਥੇ ਖੁਸੀ ਖੁਸੀ ਪੈਲਿਸ ਚੋ ਭੰਗੜੇ ਪਾ ਕੇ ਵਾਪਿਸ ਪਿੰਡ ਜਾ ਰਹੇ ਸਨ ਤਾ ਇਹ ਖੁਸੀ ਉਸ ਸਮੇ ਧਾਹਾ ਚ ਬਦਲ ਗਈ ਜਦ ਇਕ ਲੜਕੇ ਨੂੰ ਮੋਗਾ ਦੇ […]
ਪੰਜਾਬ  Breaking News 

ਪਿਆਜ ਦਾ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼ ‘ਚ ਡਰਾਈਵਰ ਦਾ ਕਤਲ

ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ ਅਸ਼ੋਕ ਵਰਮਾ/ਬਠਿੰਡਾ। ਬਾਦਲ ਰੋਡ ‘ਤੇ ਅੱਜ ਸਵੇਰੇ ਨੰਨ੍ਹੀਂ ਛਾਂ ਚੌਂਕ ਕੋਲ ਪਿਆਜ ਨਾਲ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼ ਦੌਰਾਨ ਤੇਜਧਾਰ ਹਥਿਆਰ ਨਾਲ ਡਰਾਈਵਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਟਰੱਕ ‘ਚ 20 ਲੱਖ ਦੇ ਪਿਆਜ ਸਨ, ਜਿਨ੍ਹਾਂ ਨੂੰ ਰਾਮਪੁਰਾ ਅਤੇ ਲੁਧਿਆਣਾ ਉਤਾਰਿਆ ਜਾਣਾ ਸੀ ਕਾਤਲ […]
ਪੰਜਾਬ  ਸੂਬੇ 

ਸਕੂਲ ਦੇ ਸਕਿਓਰਿਟੀ ਇੰਚਾਰਜ ਤੇ ਡਰਾਈਵਰ ਦੇ ਝਗੜੇ ‘ਚ ਹੋਈ ਡਰਾਈਵਰ ਦੀ ਮੌਤ

ਜਲੰਧਰ । ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਲਿੱਦੜਾਂ ‘ਚ ਸੇਂਟ ਸੋਲਜਰ ਕਾਲਜ ‘ਚ ਮਾਮੂਲੀ ਗੱਲ ਨੂੰ ਲੈ ਕੇ ਸਕਿਓਰਿਟੀ ਇੰਚਾਰਜ ਨੇ ਕਾਲਜ ਦੇ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਾਹੌਰ ਸਿੰਘ ਵਾਸੀ ਅਲੀਪੁਰ ਜ਼ਿਲਾ ਕਪੂਰਥਲਾ ਦੇ ਰੂਪ ‘ਚ ਹੋਈ ਹੈ। […]
ਪੰਜਾਬ  Breaking News 

ਗਾਵਾਂ ਨਾਲ ਭਰਿਆ ਬੇਕਾਬੂ ਟਰੱਕ ਡਿਵਾਈਡਰ ‘ਤੇ ਚੜ੍ਹਿਆ, ਡੀਜ਼ਲ ਟੈਂਕ ਫਟਣ ਕਾਰਨ ਲੱਗੀ ਅੱਗ

ਅਬੋਹਰ/ਸ੍ਰੀਗੰਗਾਨਗਰ | ਅਬੋਹਰ ਇਲਾਕੇ ਤੋਂ ਭਰੇ ਗੌਵੰਸ਼ ਦੇ ਟਰੱਕ ‘ਚ ਸ੍ਰੀ ਗੰਗਾਨਗਰ ‘ਚ ਹਨੂਮਾਨਗੜ੍ਹ ਰੋਡ ‘ਤੇ ਸ਼ਨਿੱਚਰਵਾਰ ਸਵੇਰੇ ਅੱਗ ਲੱਗ ਗਈ ਇਸ ਦੌਰਾਨ ਕਰੀਬ ਅੱਧਾ ਦਰਜਨ ਗੌਵੰਸ਼ ਦੀ ਮੌਤ ਹੋ ਗਈ,  ਜਦੋਂ ਕਿ ਅਨੇਕਾਂ ਸਾਨ੍ਹ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ 3-4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ […]
Uncategorized 

ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਟਰੈਕਟਰ ਟਰਾਲੀ ਨੂੰ ਪਾਸ ਕਰਦਿਆਂ ਹੋਈ ਇਹ ਘਟਨਾ | Road Accident ਸਾਦਿਕ, (ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼)। ਸਾਦਿਕ ਫ਼ਰੀਦਕੋਟ ਵਾਲੀ ਸੜਕ ਤੇ ਪੈਂਦੇ ਪਿੰਡ ਮਚਾਕੀ ਕਲਾਂ ਨੇੜਿਉਂ ਲੰਘਦੀ ਸੂਏ ਦੇ ਪੁੱਲ ਨੇੜੇ ਇਕ ਬੱਸ ਦੇ ਮੋਟਰਸਾਈਕਲ ਤੇ ਚੜ ਜਾਣ ਕਾਰਨ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮੋਟਰ ਸਾਈਕਲ […]
ਪੰਜਾਬ 

ਤੇਜ਼ ਰਫਤਾਰ ਬੱਸ ਹਾਦਸੇ ਕਾਰਨ ਔਰਤ ਦੀ ਦਰਦਨਾਕ ਮੌਤ, ਡਰਾਇਵਰ ਫਰਾਰ

ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ/ਸੱਚ ਕਹੂੰ ਨਿਊਜ਼)। ਇੱਥੋਂ ਕਰੀਬ ਤਿੰਨ ਕਿਲੋਮੀਟਰ ਦੂਰ ਮੁਕਤਸਰ-ਮਲੋਟ ਰੋਡ ‘ਤੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵੱਲੋਂ ਲੱਕੜਾਂ ਚੁੱਗ ਰਹੀ ਇੱਕ ਔਰਤ ਨੂੰ ਦਰੜੇ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਸਾਡੇ ਪੱਤਰਕਾਰ ਵੱਲੋਂ ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੋਨਿਆਣਾ ਦੀ ਰਹਿਣ ਵਾਲੀ ਰਾਣੀ ਕੌਰ (55) ਪਤਨੀ […]
ਪੰਜਾਬ