Diwali Flight Ticket Prices

Diwali Flight Ticket Prices: ਦੀਵਾਲੀ ’ਤੇ ਘਰ ਜਾਣਾ ਹੋਇਆ ਮਹਿੰਗਾ, ਚੰਡੀਗੜ੍ਹ ਤੋਂ ਪਟਨਾ ਦੀ ਹਵਾਈ ਟਿਕਟ 24 ਹਜ਼ਾਰ ਤੋਂ ਪਾਰ

ਦੀਵਾਲੀ ਤੇ ਛੱਠ ਪੂਜਾ ਦੇ ਤਿਉਹਾਰਾਂ ਮੌਕੇ ਆਪਣੇ ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਹਵਾਈ ਸਫ਼ਰ ਮਹਿੰਗਾ ਸਾਬਤ ਹੋ ਰਿਹਾ ਹੈ। ਤਿਉਹਾਰ ਨੇੜੇ ਆਉਣ ਕਾਰਨ ਉਡਾਣਾਂ ਦੀ ਮੰਗ ਵਧਣ ਨਾਲ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ ਪਟਨਾ ਤੇ ਲਖਨਊ ਜਾਣ ਵਾਲੀਆਂ ਉਡਾਣਾਂ ਦੇ ਕਿਰਾਏ ’ਚ ਕਾਫ਼ੀ ਵਾਧਾ ਹੋਇਆ ਹੈ।
ਦੇਸ਼  ਪੰਜਾਬ  ਸੂਬੇ  ਹਰਿਆਣਾ  ਖਾਸ ਖਬਰ  ਚੰਡੀਗੜ੍ਹ