diarrheas

ਲੁਧਿਆਣਾ ‘ਚ ਡਾਇਰੀਆ ਦਾ ਕਹਿਰ, 400 ਵਿਅਕਤੀ ਬਿਮਾਰ

ਸਿਵਲ ਹਸਪਤਾਲ ਮਰੀਜਾਂ ਨਾਲ ਪੂਰਾ ਭਰਿਆ ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਸਥਿਤ ਸਮਰਾਟ, ਮੱਕੜ ਕਾਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਦੁਰਗਾਪੁਰੀ, ਨਿਊ ਕੁੰਦਨਪੁਰੀ, ਤਾਜਪੁਰ ਰੋਡ ਆਦਿ ਇਲਾਕਿਆਂ ਨੂੰ ਡਾਇਰੀਆ ਨੇ ਆਪਣੇ ਕਹਿਰ ਹੇਠ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਇਕ ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ‘ਚ ਸੀਵਰ ਦਾ ਪਾਣੀ ਮਿਲ ਜਾਣ […]
ਦੇਸ਼  ਪੰਜਾਬ  Breaking News