Destination

ਦੇਸ਼ ਨੂੰ 21ਵੀਂ ਸਦੀ ‘ਚ ਨਵੇਂ ਮੁਕਾਮ ਤੇ ਪਹੁੰਚਣ ਦਾ ਟੀਚਾ : ਮੋਦੀ

ਪਟਨਾ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਦੀ ਰਾਸ਼ਟਰੀ ਜਨ ਤਾਂਤਰਿਕ ਗਠਬੰਧਨ (ਰਾਜਗ) ਸਰਕਾਰ ਦਾ ਟੀਚਾ ਸਾਲ 2014 ਤੋਂ ਲੈਕੇ ਹੁਣ ਤਕ ਦਾ ਸਮੇਂ ਦੇਸ਼ ਦੀ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸੀ ਅਤੇ ਸਾਲ 2019 ਤੋਂ ਬਾਅਦ ਅੱਗੇ ਦਾ ਸਮੇਂ ਦੇਸ਼ ਨੂੰ 21ਵੀਂ ਸਦੀ ‘ਚ ਨਵੇਂ ਮੁਕਾਮ ਤੇ ਪਹੁੰਚਾਣ ਦਾ […]
ਦੇਸ਼  Breaking News 

ਜੰਮੂ ਕਸ਼ਮੀਰ ਨੂੰ ਸਰਵਸ਼੍ਰੇਸ਼ਠ ‘ਐਡਵੈਂਚਰ ਟੂਰਿਜ਼ਮ ਡੈਸਟੀਨੇਸ਼ਨ’ ਦਾ ਐਵਾਰਡ

Tourism ਵਿਭਾਗ ਨੇ ਚੇਨਈ ‘ਚ ਦਿੱਤਾ ਐਵਾਰਡ ਸ੍ਰੀਨਗਰ:ਜੰਮੂ ਕਸ਼ਮੀਰ ਟੂਰਿਜ਼ਮ ਵਿਭਾਗ ਨੇ ਚੇਨੱਈ ‘ਚ ਇੰਡੀਅਨ ਇੰਟਰਨੈਸ਼ਨਲ ਟ੍ਰੈਵਲ ਮਾਰਟ ਦੁਆਰਾ ਕਰਵਾਏ ਸਮਾਗਮ ‘ਚ ਸਰਵਸ਼੍ਰੇਸ਼ਠ ‘ਐਡਵੈਂਚਰ ਟੂਰਿਜ਼ਮ ਡੈਸਟੀਨੇਸ਼ਨ ਤੇ ਈਕੋ ਟੂਰਿਜ਼ਮ ਡੈਸਟੀਨੇਸ਼ਨ’ ਦਾ ਐਵਾਰਡ ਮਿਲਿਆ ਹੈ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਟੂਰਿਜਮ (ਪ੍ਰਚਾਰ ) ਵਿਭਾਗ ਦੇ ਉਪ ਨਿਦੇਸ਼ਕ ਪੀਰਜ਼ਾਦਾ ਜਹੂਰ ਨੇ ਚੇਨੱਈ ‘ਚ ਇਹ […]
ਦੇਸ਼  Breaking News 
Ad Ad Ad