Demolishing The Structure
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਢਾਂਚਾ ਢਹਾਉਣ ਦੇ ਮੁਲਜ਼ਮ ਸਤੀਸ਼ ਪ੍ਰਧਾਨ ਨੂੰ ਜ਼ਮਾਨਤ
Published On
By Sach Kahoon Punjabi Desk
(ਏਜੰਸੀ) ਲਖਨਊ। ਲਖਨਊ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਯੁੱਧਿਆ ‘ਚ ਵਿਵਾਦਪੂਰਨ ਢਾਂਚਾ ਢਹਾਉਣ ਦੇ ਮਾਮਲੇ ਦੇ ਛੇਵੇਂ ਦੋਸ਼ੀ ਸਤੀਸ਼ ਪ੍ਰਧਾਨ ਨੂੰ ਜ਼ਮਾਨਤ ਦੇ ਦਿੱਤੀ ਵਿਸ਼ੇਸ਼ ਜੱਜ (ਸੀਬੀਆਈ) ਐਸ. ਕੇ. ਯਾਦਵ ਨੇ ਪ੍ਰਧਾਨ ਨੂੰ 20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਤੇ ਇੰਨੀ ਹੀ ਰਕਮ ਦੇ ਬੰਧ-ਪੱਤਰ ‘ਤੇ ਜ਼ਮਾਨਤ ਦੇ ਦਿੱਤੀ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ