Delhi Fire News

Delhi Fire News: ਤੜਕੇ-ਤੜਕੇ ਘਰ ’ਚ ਅੱਗ ਦਾ ਕਹਿਰ, ਚਾਰ ਦੀ ਗਈ ਜਾਨ, ਦੋ ਝੁਲਸੇ

ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਵੇਰੇ ਕਰੀਬ 4:15 ਵਜੇ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਲੱਗੀ, ਜਿੱਥੇ ਈ-ਰਿਕਸ਼ਾ ਚਾਰਜਿੰਗ ਸਟੇਸ਼ਨ ਚਲਾਇਆ ਜਾ ਰਿਹਾ ਸੀ। ਇਹ ਘਰ ਲਗਭਗ 60 ਵਰਗ ਗਜ਼ ਦੇ ਖੇਤਰ ਵਿੱਚ ਫੈਲਿਆ ਹੋਇਆ ਸੀ।
ਦੇਸ਼  ਦਿੱਲੀ-ਐਨਸੀਆਰ  ਸੂਬੇ  ਖਾਸ ਖਬਰ 

Delhi Fire: ਦਿੱਲੀ ਦੇ ਮਾਲਵੀਆ ਰੈਸਟੋਰੈਂਟ ਵਿੱਚ ਅੱਗ ਲੱਗਣ ਨਾਲ 21 ਮੌਤਾਂ ਦੀ ਪੁਸ਼ਟੀ

ਦੱਖਣੀ ਦਿੱਲੀ ਦੇ ਮਾਲਵੀਆ ਨਗਰ ਖੇਤਰ ’ਚ ਬੁੱਧਵਾਰ ਸਵੇਰੇ ਇੱਕ ਰੈਸਟੋਰੈਂਟ ’ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਦਹਿਸ਼ਤ ਫੈਲ ਗਈ। ਅੱਗ ਨੇ ਤੇਜ਼ੀ ਨਾਲ ਪੂਰੇ ਰੈਸਟੋਰੈਂਟ ਨੂੰ ਆਪਣੀ ਲਪੇਟ ’ਚ ਲੈ ਲਿਆ।
ਦਿੱਲੀ-ਐਨਸੀਆਰ  ਖਾਸ ਖਬਰ 

Delhi Fire News: ਬਾਹਰੀ ਦਿੱਲੀ ’ਚ ਪਲਾਸਟਿਕ ਕੂੜੇ ਦੇ ਗੋਦਾਮ ’ਚ ਲੱਗੀ ਅੱਗ, ਤਿੰਨ ਦੀ ਗਈ ਜਾਨ

ਸੱਤ ਫਾਇਰ ਇੰਜਣ ਮੌਕੇ ’ਤੇ ਪਹੁੰਚੇ ਅਤੇ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ, ਬੁੱਧਵਾਰ ਸਵੇਰੇ ਅੱਗ ’ਤੇ ਕਾਬੂ ਪਾਇਆ ਗਿਆ।
ਦੇਸ਼  ਦਿੱਲੀ-ਐਨਸੀਆਰ  ਖਾਸ ਖਬਰ