Decisive
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਭਾਰਤ-ਪਾਕਿਸਤਾਨ ਂਚ ਹੋਵੇਗੀ ਫੈਸਲਾਕੁੰਨ ਟੱਕਰ’ਚ
Published On
By Sach Kahoon Punjabi Desk
ਜੇਤੂ ਟੀਮ ਪਹੁੰਚੇਗੀ ਫਾਈਨਲ ਂਚ ਦੁਬਈ, 22 ਸਤੰਬਰ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆ ਦਰਮਿਆਨ ਨਿਊਯਾਰਕ ‘ਚ ਇਸ ਮਹੀਨੇ ਹੋਣ ਵਾਲੀ ਬੈਠਕ ਬੇਸ਼ੱਕ ਰੱਦ ਹੋ ਗਈ ਹੈ ਪਰ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੁਬਈ ‘ਚ ਐਤਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਦਾ ਫ਼ੈਸਲਾਕੁੰਨ ਮੁਕਾਬਲਾ ਖੇਡਿਆ ਜਾਵੇਗਾ ਜਿਸ ਵਿੱਚ ਜਿੱਤਣ ਵਾਲੀ ਟੀਮ […]
ਕਾਂਗਰਸ-ਜੇਡੀਐੱਸ ਨੇ ਬਣਾਇਆ ਫੈਸਲਾਕੁਨ ਵਾਧਾ
Published On
By Sach Kahoon Punjabi Desk
ਕਰਨਾਟਕ ਜ਼ਿਮਨੀ ਚੋਣਾਂ ਦੇ ਨਤੀਜੇ 2018, ਭਾਜਪਾ ਨੇ ਕਬੂਲੀ ਹਾਰ ਬੰਗਲੌਰ, ਏਜੰਸੀ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੂੰ ਹੁਣ ਜ਼ਿਮਨੀ ਚੋਣਾਂ ‘ਚ ਵੀ ਨਿਰਾਸ਼ਾ ਹੱਥ ਲੱਗੀ ਹਾਲੇ ਤੱਕ ਐਲਾਨੇ 2662 ਸੀਟਾਂ ਦੇ ਨਤੀਜਿਆਂ ‘ਚ ਕਾਂਗਰਸ ਵਾਧੇ ‘ਚ ਹੈ। ਕਾਂਗਰਸ ਨੇ 982, ਭਾਜਪਾ ਨੇ 929, ਜੇਡੀਐਸ ਨੇ 375 ਤੇ ਅਜ਼ਾਦ ਨੇ 329 ਸੀਟਾਂ ‘ਤੇ […]
ਖਹਿਰਾ ਦੇ ਸਿਆਸੀ ਭਵਿੱਖ ਲਈ ਫੈਸਲਾਕੁਨ ਰੈਲੀ ਅੱਜ
Published On
By Sach Kahoon Punjabi Desk
ਰੈਲੀ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ : ਖਹਿਰਾ (Future) ਪ੍ਰੋਗਰਾਮ ਆਮ ਆਦਮੀ ਪਾਰਟੀ ਵਿਰੋਧੀ : ਜੀਦਾ ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਵਾਇਤੀ ਜਲੌਅ ਗਾਇਬ ਦਿਖਾਈ ਦਿੱਤਾ। ਸ੍ਰੀ ਖਹਿਰਾ ਅੱਜ ਬਠਿੰਡਾ ਵਿਖੇ ਭਲਕੇ ਕਰਵਾਈ ਜਾ ਰਹੀ ਰੈਲੀ […]
ਫ਼ੈਸਲਾਕੁੰਨ ਮੈਚ ‘ਚ ਭਾਰਤ ਨੂੰ ਦਿਖਾਉਣਾ ਹੋਵੇਗਾ ਦਮ
Published On
By Sach Kahoon Punjabi Desk
ਟੀ20 ਲੜੀ ਨੂੰ ਵੀ ਇੰਝ ਹੀ ਬਰਾਬਰੀ ਤੋਂ ਬਾਅਦ 2-1 ਨਾਲ ਜਿੱਤਿਆ ਸੀ ਅੱਜ ਸ਼ਾਮ ਪੰਜ ਵਜੇ | Sports News ਲੰਦਨ (ਏਜੰਸੀ)। ਭਾਰਤੀ ਕ੍ਰਿਕਟ ਟੀਮ ਲਈ ਇੰਗਲੈਂਡ ਵਿਰੁੱਧ ਟਵੰਟੀ20 ਦੀ ਤਰ੍ਹਾਂ ਇੱਕ ਰੋਜ਼ਾ ਲੜੀ ‘ਚ ਵੀ ਫ਼ੈਸਲਾਕੁੰਨ ਮੈਚ ਦੀ ਚੁਣੌਤੀ ਖੜੀ ਹੋ ਗਈ ਹੈ ਅਤੇ ਮੰਗਲਵਾਰ ਨੂੰ ਹੋਣ ਵਾਲੇ ਤੀਸਰੇ ਅਤੇ ਫ਼ੈਸਲਾਕੁੰਨ ਮੈਚ ‘ਚ ਉਸਨੂੰ […]
