Debt waiver Punjab budget

97 ਹਜ਼ਾਰ ਕਿਸਾਨ ਕਰਜ਼ ਮੁਆਫ਼ੀ ਦੀ ਉਡੀਕ ’ਚ

ਬਜਟ ’ਚ ਰੱਖੇ 2 ਹਜ਼ਾਰ ਕਰੋੜ ਖ਼ਰਚ ਨਹੀਂ ਸਕੀ ਕਾਂਗਰਸ ਸਰਕਾਰ ਚੰਡੀਗੜ੍ਹ, 21 ਫਰਵਰੀ (ਅਸ਼ਵਨੀ ਚਾਵਲਾ) । ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਲਗਾਤਾਰ ਪੰਜਾਬ ਵਿੱਚ ਖ਼ੁਦਕੁਸ਼ੀ ਕਰਨ ਲੱਗੇ ਹੋਏ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਵਾਅਦਾ ਕਰਨ ਦੇ ਬਾਵਜੂਦ ਉਨ੍ਹਾਂ ਦਾ ਕਰਜ਼ ਮੁਆਫ਼ ਨਹੀਂ ਕਰ ਰਹੀ। ਪਿਛਲੇ ਇੱਕ ਸਾਲ ਤੋਂ ਪੰਜਾਬ ਵਿੱਚ 97 […]
ਪੰਜਾਬ  Breaking News  ਸੱਚ ਕਹੂੰ ਵਿਸ਼ੇਸ਼ ਸਟੋਰੀ