ਇਰਾਕ ‘ਚ ਹਿੰਸਕ ਪ੍ਰਦਰਸ਼ਨ ਦੌਰਾਨ ਤਿੰਨ ਦੀ ਮੌਤ

Death Three, During, Violent, Protests, Iraq

ਬਸਰਾ, ਇਰਾਕ, ਏਜੰਸੀ।

ਇਰਾਕ ਦੇ ਬਸਰਾ ‘ਚ ਹਿੰਸਕ ਵਿਰੋਧ ਪ੍ਰਦਰਸ਼ਨ ਦੌਰਾਨ ਅੱਜ ਤਿੰਨ ਪ੍ਰਦਰਸ਼ਕਾਰੀਆਂ ਦੀ ਮੌਤ ਹੋ ਗਈ। ਸਥਾਨਕ ਸਿਹਤ ਅਤੇ ਸੁਰੱਖਿਆ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂਨੇ ਦੱਸਿਆ ਕਿ ਸਥਾਨਕ ਸਰਕਾਰੀ ਦਫਤਰਾਂ ਅਤੇ ਰਾਜਨੀਤਿਕ ਦਲ ਦੀਆਂ ਇਮਾਰਤਾਂ ‘ਤੇ ਹਮਲੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ। ਸੋਮਵਾਰ ਤੋਂ ਸ਼ੁਰੂ ਹੋਏ ਵਪਾਰਕ ਪ੍ਰਦਰਸ਼ਨ ਕਾਰਨ ਹੁਣ ਤੱਕ ਕੁਲ 10 ਪ੍ਰਦਰਸ਼ਨਕਾਰੀਆਂ ਦੀ ਮੌਤ ਚੁੱਕੀ ਹੈ। ਸੁਰੱਖਿਆ ਬਲਾਂ ਦੇ ਵੀ 10 ਆਗੂ ਜਖਮੀ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here