DAP Fertilizer Shortage Punjab

DAP Fertilizer Shortage Punjab: ਜੇਕਰ ਸਰਕਾਰ ਤੁਰੰਤ ਡੀ.ਏ.ਪੀ. ਖਾਦ ਦੀ ਘਾਟ ਪੂਰੀ ਨਹੀਂ ਕਰਦੀ ਤਾਂ ਕਿਸਾਨਾਂ ਦੇ ਹੱਕਾਂ ਲਈ ਕਰਾਂਗੇ ਸੰਘਰਸ਼ : ਰਣਦੀਪ ਨਾਭਾ

ਪੰਜਾਬ ਸਰਕਾਰ ਵੱਲੋਂ ਡੀ.ਏ.ਪੀ. ਖਾਦ ਨੂੰ ਲੈ ਕੇ ਵਿਧਾਨ ਸਭਾ ਵਿੱਚ ਕੀਤੇ ਗਏ ਦਾਅਵੇ ਸਰਾਸਰ ਝੂਠੇ ਹਨ, ਕਿਉਂਕਿ ਅੱਜ ਅਮਲੋਹ ਹਲਕੇ ਦੇ ਕਿਸੇ ਵੀ ਖਾਦ ਡੀਲਰ ਅਤੇ ਕਿਸੇ ਵੀ ਸਹਿਕਾਰੀ ਸਭਾ ਕੋਲ ਡੀ.ਏ.ਪੀ. ਖਾਦ ਨਹੀਂ ਹੈ। ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ