Currency
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕੀ 500 ਦਾ ਨੋਟ ਹੋਣ ਜਾ ਰਿਹੈ ਬੰਦ? 1000 ਰੁਪਏ ਦਾ ਨੋਟ ਦੁਬਾਰਾ ਆਉਣ ਦੀ ਤਿਆਰੀ? ਸਰਕਾਰ ਨੇ ਦੱਸੀ ਯੋਜਨਾ
Published On
By Sach Kahoon Punjabi Desk
ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਸ ਸਾਲ ਮਈ ਦੇ ਅੱਧ ’ਚ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਵਿੱਚੋਂ ਵਾਪਸ ਲੈ ਲਿਆ, ਇੱਕ ਅਜਿਹਾ ਕਦਮ ਜਿਸ ਨੇ ਨਵੰਬਰ 2016 ’ਚ ਪੁਰਾਣੇ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਦੇ ਡੀਮੋਨੀਟਾਈਜੇਸ਼ਨ ਦੀ ਯਾਦ ਦਿਵਾ ਦਿੱਤਾ। ਇਸ ਤੋਂ ਬਿਨਾ ਹੁਣ ਫਿਰ ਨੋਟਬੰਦੀ ਸਬੰਧੀ ਕੁਝ ਹੋਰ ਚਿੰਤਾਵਾਂ […]
ਨਵੇਂ ਨੌਂ ਦਿਨ, ਪੁਰਾਣਾ ਸੌ ਦਿਨ ਫਿਰ ਆਉਣਗੇ ਪੁਰਾਣੇ, RBI ਦਾ ਵੱਡਾ ਖੁਲਾਸਾ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਰਬੀਆਈ (RBI) ਨੇ ਨੋਟਬੰਦੀ ਦੇ ਸਮੇਂ ਬੰਦ ਕੀਤੇ ਗਏ ਪੁਰਾਣੇ ਨੋਟਾਂ ਨੂੰ ਲੈ ਕੇ ਆਰਬੀਆਈ ਨੇ ਵੱਡਾ ਖੁਲਾਸਾ ਕੀਤਾ ਹੈ ਕਿ 500 ਅਤੇ 1000 ਰੁਪਏ ਦੇ ਨੋਟਾਂ ਨੂੰ ਫਿਰ ਤੋਂ ਚਲਣ ਵਿੱਚ ਲਿਆਂਦਾ ਜਾ ਸਕਦਾ ਹੈ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਨਵੇਂ ਨੌਂ ਦਿਨ ਪੁਰਾਣਾ ਸੌ ਦਿਨ। […]
ਲੋਨ ਦੇ ਬਹਾਨੇ ਪੈਸੇ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਤੋਂ 14 ਲੱਖ 65 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ
Published On
By Sach Kahoon Punjabi Desk
ਜਾਂਚ ਦੌਰਾਨ ਹੋਣਗੇ ਅਹਿਮ ਖੁਲਾਸੇ : ਥਾਣਾ ਮੁਖੀ ਧਨੌਲਾ, (ਸੰਦੀਪ ਸਿੰਘ/ਸੱਚ ਕਹੂੰ ਨਿਊਜ਼)। ਲੋਨ ਕਰਵਾ ਕਰਜ਼ਾ ਦੇਣ ਦੇ ਬਹਾਨੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਗਿਰੋਹ ਦੀ ਗ੍ਰਿਫ਼ਤਾਰ ਮਹਿਲਾ ਤੋਂ ਪੁਲਿਸ ਥਾਣਾ ਧਨੌਲਾ ਨੇ 14 ਲੱਖ 65 ਹਜ਼ਾਰ ਰੁਪਏ ਦੇ ਕਰੀਬ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਥਾਣਾ ਮੁਖੀ ਧਨੌਲਾ ਨੈਬ ਸਿੰਘ ਬੈਨੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ […]
96 ਕਰੋੜ ਦੇ ਪੁਰਾਣੇ ਨੋਟ ਬਰਾਮਦ
Published On
By Sach Kahoon Punjabi Desk
ਕਾਨਪੁਰ (ਏਜੰਸੀ)। ਐਨਆਈਏ ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਅੱਜ ਦੇਰ ਸ਼ਾਮ ਛਾਪੇਮਾਰੀ ਕਰਕੇ ਇੱਕ ਬੰਦ ਘਰ ‘ਚੋਂ ਲਗਭਗ 96 ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ। ਇਹ ਘਰ ਇੱਥੋਂ ਦੇ ਇੱਕ ਨਾਮੀ ਬਿਲਡਰ ਦਾ ਹੈ। ਨੋਟ ਦੋ ਤੋਂ ਤਿੰਨ ਕਮਰਿਆਂ ‘ਚ ਬਿਸਤ ਵਾਂਗ ਰੱਢੇ ਗਏ ਸਨ ਹੁਣ ਤੱਕ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। […]
ਨਕਲੀ ਕਰੰਸੀ ਸਮੇਤ ਦੋ ਜਣੇ ਗ੍ਰਿਫ਼ਤਾਰ
Published On
By Sach Kahoon Punjabi Desk
1.70 ਲੱਖ ਦੇ ਨਕਲੀ ਨੋਟਾਂ ਦੇ ਨਾਲ ਦੋ ਕਾਬੂ | Counterfeit Currency ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਕਲੀ ਨੋਟਾਂ ਇੱਕ ਗਿਰੋਹ ਦਾ ਭੰਡਾਫੋੜ ਕਰਦਿਆਂ ਰਾਜਧਾਨੀ ਦੇ ਪੁਰਾਣੀ ਦਿੱਲੀ ਇਲਾਕੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਲੱਖ 70 ਹਜ਼ਾਰ ਦੀ ਰਾਸ਼ੀ ਦੇ 2000 ਰੁਪਏ ਤੇ 500 […]
