Countries
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਏਸੀਆਨ ਦੇਸ਼ਾਂ ਨੇ ਭਾਰਤ ਦੇ ਰੁੱਖ ਦੀ ਕੀਤੀ ਤਾਰੀਫ਼
Published On
By Sach Kahoon Punjabi Desk
ਬੈਂਕਾਕ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਚੱਲ ਰਹੇ ਆਸੀਅਨ ਸੰਮੇਲਨ ਵਿੱਚ ਆਸੀਅਨ ਦੇਸ਼ ਦੇ ਨੇਤਾਵਾਂ ਨੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਵਿੱਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਵਿਦੇਸ਼ ਸਕੱਤਰ ਵਿਜੇ ਠਾਕੁਰ ਸਿੰਘ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਏਸੀਆਨ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਨੂੰ ਲੰਬੇ ਸਮੇਂ ਦਾ ਮਿੱਤਰ ਅਤੇ ਗਤੀਸ਼ੀਲ […]
ਕਦੋਂ ਰੁਕੇਗਾ ਬਾਹਰਲੇ ਮੁਲਕਾਂ ‘ਚ ਨੌਜਵਾਨਾਂ ਦੇ ਫਸਣ ਦਾ ਸਿਲਸਿਲਾ
Published On
By Sach Kahoon Punjabi Desk
ਮਨਪ੍ਰੀਤ ਸਿੰਘ ਮੰਨਾ ਆਏ ਦਿਨ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਨੌਜਵਾਨ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਦੇ ਵਿਦੇਸ਼ਾਂ ਵਿਚ ਫਸਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਜਿਸਦੀਆਂ ਨੌਜਵਾਨਾਂ ਵੱਲੋਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਵਿਦੇਸ਼ ਮੰਤਰਾਲਿਆਂ ਅਤੇ ਲੋਕਲ ਵਿਧਾਇਕ ਆਦਿ ਨੂੰ ਉਨ੍ਹਾਂ ਨੂੰ ਬਚਾਉਣ ਦੀ ਗੁਹਾਰ ਲਾਈ ਜਾਂਦੀ ਹੈ। […]
ਮੁਸਲਿਮ ਦੇਸ਼ਾਂ ਲਈ ਵੀ ‘ਜ਼ਾਕਿਰ’ ਸਮੱਸਿਆ ਬਣੇਗਾ
Published On
By Sach Kahoon Punjabi Desk
ਵਿਸ਼ਣੂਗੁਪਤ ਜਾਕਿਰ ਨਾਇਕ ਇੱਕ ਭਸਮਾਸੁਰ ਹੈ, ਇਸਦਾ ਅਹਿਸਾਸ ਮਲੇਸ਼ੀਆ ਨੂੰ ਵੀ ਹੁਣ ਹੋ ਰਿਹਾ ਹੈ ਜਾਕਿਰ ਨਾਇਕ ਇੱਕ ਭਗੌੜਾ ਹੁੰਦੇ ਹੋਏ ਵੀ ਮਲੇਸ਼ੀਆ ’ਚ ਹਿੰਦੂੁਆਂ ਤੇ ਚੀਨੀਆਂ ਖਿਲਾਫ਼ ਨਾ ਸਿਰਫ਼ ਜ਼ਹਿਰ ਉਗਲ ਰਿਹਾ ਹੈ ਸਗੋਂ ਹਿੰਦੂਆਂ ਅਤੇ ਚੀਨੀਆਂ ਨੂੰ ਖਦੇੜਨ ਅਤੇ ਉਨ੍ਹਾਂ ਦਾ ਸਰਵਨਾਸ਼ ਕਰਨ, ਜਮੀਂਦੋਜ਼ ਕਰਨ ਦਾ ਫਰਮਾਨ ਵੀ ਸੁਣਾ ਦਿੱਤਾ ਜਾਕਿਰ ਨੇ ਆਪਣੇ […]
ਭਾਰਤ ਨੂੰ ਨਾਟੋ ਦੇਸ਼ਾਂ ਵਰਗਾ ਦਰਜਾ
Published On
By Sach Kahoon Punjabi Desk
ਕੀ ਹੈ ਨਾਟੋ-ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵੱਖ-ਵੱਖ ਦੇਸ਼ਾਂ ਦਾ ਰੱਖਿਆ ਸਹਿਯੋਗ ਸੰਗਠਨ ਹੈ ਇਸ ਦੀ ਸਥਾਪਨਾ 4 ਅਪਰੈਲ 1949 ਨੂੰ ਹੋਈ ਸੀ, ਜਿਸ ਦਾ ਦਫ਼ਤਰ ਬੈਲਜ਼ੀਅਮ ਦੀ ਰਾਜਧਾਨੀ ਬ੍ਰਿਸੇਲਸ ‘ਚ ਹੈ ਸ਼ੁਰੂ ‘ਚ ਨਾਟੋ ਦੇ ਮੈਂਬਰ ਦੇਸ਼ਾਂ ਦੀ ਗਿਣਤੀ 12 ਸੀ ਜੋ ਹੁਣ ਵੱਧ ਕੇ 29 ਹੋ ਚੁੱਕੀ ਹੈ ਨਾਟੋ ਦਾ ਸਭ ਤੋਂ ਨਵਾਂ […]
ਘਰੇਲੂ ਸੈਸ਼ਨ ‘ਚ ਪੰਜ ਦੇਸ਼ ਕਰਨਗੇ ਭਾਰਤ ਦਾ ਦੌਰਾ
Published On
By Sach Kahoon Punjabi Desk
ਗਾਂਧੀ-ਮੰਡੇਲਾ ਸੀਰੀਜ ਲਈ ਫ੍ਰੀਡਮ ਟਰਾਫੀ ਨਾਲ ਹੋਵੇਗੀ ਘਰੇਲੂ ਸੈਸ਼ਨ ਦੀ ਸ਼ੁਰੂਆਤ ਨਵੀਂ ਦਿੱਲੀ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 2019-20 ਦੇ ਘਰੇਲੂ ਸੈਸ਼ਨ ਲਈ ਆਪਣੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਜਿਸ ‘ਚ ਪੰਜ ਦੇਸ਼ ਭਾਰਤ ਦਾ ਦੌਰਾ ਕਰਨਗੇ ਅਤੇ ਮੇਜ਼ਬਾਨ ਟੀਮ ਨਾਲ ਕੁੱਲ 5 ਟੈਸਟ, 9 ਵਨਡੇ ਅਤੇ 12 ਟੀ-20 ਮੈਚ ਖੇਡੇ ਜਾਣਗੇ ਭਾਰਤ ਦੌਰੇ […]
ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਾਰੇ ਦੇਸ਼
Published On
By Sach Kahoon Punjabi Desk
ਮਨਪ੍ਰੀਤ ਸਿੰਘ ਮੰਨਾ ਅੱਤਵਾਦ ਦੀਆਂ ਘਟਨਾਵਾਂ ਦੀਆਂ ਖਬਰਾਂ ਰੋਜ਼ਾਨਾ ਹੀ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਸਨੂੰ ਲੈ ਕੇ ਹਰ ਦੇਸ਼ ਦਾ ਵਿਅਕਤੀ ਚਾਹੇ ਉਹ ਕਿਸੇ ਜਾਤੀ, ਧਰਮ ਅਤੇ ਕਿਸੇ ਵੀ ਸਥਾਨ ਦਾ ਨਿਵਾਸੀ ਹੋਵੇ, ਉਹ ਦੁੱਖ ਪ੍ਰਗਟ ਕਰਦਾ ਹੈ ਤੇ ਚਿੰਤਾ ਵੀ ਪ੍ਰਗਟ ਕਰਦਾ ਹੈ ਪਿਛਲੇ ਦਿਨੀਂ ਨਿਊਜ਼ੀਲੈਂਡ ਵਿੱਚ ਹੋਏ ਅੱਤਵਾਦੀ ਹਮਲੇ, ਜਿਸ ਵਿੱਚ […]
ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ‘ਚ ਹੋਵੇ ਵਾਧਾ
Published On
By Sach Kahoon Punjabi Desk
ਦੱਖਣੀ ਅਫ਼ਰੀਕਾ ਨੇ ਰੱਖੀ ਮੰਗ ਕੇਪ ਟਾਊਨ (ਏਜੰਸੀ)। ਦੱਖਣੀ ਅਫ਼ਰੀਕਾ ਨੇ ਜਲਵਾਯੂ ਬਦਲਾਅ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ‘ਚ ਵਾਧਾ ਕਰਨ ਦੀ ਅਪੀਲ ਕੀਤੀ ਹੈ। ਦੱਖਣੀ ਅਫ਼ਰੀਕਾ ਦੀ ਵਾਤਾਵਰਣ ਮੰਤਰੀ ਨੋਮਵੁਲਾ ਮੋਕੋਂਆਨੋ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੰਧੀ ਦੇ ਤਹਿਤ ਕਾਨਫਰੰਸ ਆਫ਼ ਪਾਰਟੀਜ਼ ਦੀ 24ਵੀਂ ਬੈਠਕ (ਸੀਓਪੀ-24) ‘ਚ […]
ਬ੍ਰਿਕਸ ਦੇਸਾਂ ‘ਚ ਅੰਤਰਰਾਸ਼ਟਰੀ ਮੰਚਾਂ ‘ਤੇ ਸਹਿਯੋਗ ਨੂੰ ਲੈ ਕੇ ਸਹਿਮਤੀ
Published On
By Sach Kahoon Punjabi Desk
ਬ੍ਰਾਜੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਲਿਆ ਹਿੱਸਾ ਮਾਸਕੋ, ਏਜੰਸੀ। ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਇਤਰ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਅੰਤਰਰਾਸ਼ਟਰੀ ਮੰਚਾਂ ‘ਤੇ ਸਹਿਯੋਗ ਨੂੰ ਲੈ ਕੇ ਸਹਿਮਤੀ ਪ੍ਰਗਟ ਕੀਤੀ ਗਈ। ਰੂਸੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅਨੁਸਾਰ ਨਿਊਯਾਰਕ ‘ਚ ਵੀਰਵਾਰ ਨੂੰ ਹੋਈ ਬੈਠਕ ‘ਚ ਬ੍ਰਿਕਸ ਦੇਸਾਂ […]
ਪਰਮਾਣੂ ਸਮਝੌਤੇ ‘ਤੇ ਯੂਰਪੀ ਦੇਸ਼ ਕਾਰਵਾਈ ਕਰਨ: ਈਰਾਨ
Published On
By Sach Kahoon Punjabi Desk
ਆਰਥਿਕ ਪਾਬੰਦੀ ਤੋਂ ਬਾਅਦ ਬ੍ਰਿਟੇਨ ਦੇ ਕਿਸੇ ਮੰਤਰੀ ਦਾ ਤਹਿਰਾਨ ਦਾ ਇਹ ਪਹਿਲਾ ਦੌਰਾ ਦੁਬਈ, ਏਜੰਸੀ। ਈਰਾਨ ਨੇ ਬ੍ਰਿਟੇਨ ਦੇ ਉਪ ਵਿਦੇਸ਼ ਮੰਤਰੀ ਅਲਿਸਟਰ ਬਰਟ ਦੇ ਦੋ ਰੋਜ਼ਾ ਦੌਰੇ ‘ਤੇ ਸ਼ਨਿੱਚਰਵਾਰ ਨੂੰ ਤੇਹਰਾਨ ਪਹੁੰਚਣ ਦੇ ਮੌਕੇ ‘ਤੇ ਕਿਹਾ ਕਿ ਅਮਰੀਕਾ ਦੇ ਸਮਝੌਤੇ ਤੋਂ ਹਟਣ ਤੋਂ ਬਾਅਦ ਈਰਾਨ ਦੇ ਪਰਮਾਣੂ ਸਮਝੌਤੇ ਨੂੰ ਬਚਾਉਣ ਲਈ ਯੂਰਪੀ ਦੇਸ਼ਾਂ […]
ਵਿਦੇਸ਼ੋਂ ਪਰਤੇ ਨੌਜਵਾਨ ਨੇ ਜਿਉਂਦਾ ਸਾੜਿਆ ਸਾਰਾ ਪਰਿਵਾਰ
Published On
By Sach Kahoon Punjabi Desk
ਪਤਨੀ, ਪੁੱਤਰ ਤੇ ਧੀ ਸਮੇਤ ਚਾਰ ਦੀ ਮੌਤ ਕਪੂਰਥਲਾ, ਸੱਚ ਕਹੂੰ ਨਿਊਜ਼ ਲਗਭਗ ਦੋ ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਵੱਲੋਂ ਵਾਪਸ ਪਰਤ ਕੇ ਪੂਰੇ ਪਰਿਵਾਰ (Family) ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਉਸ ਦੀ ਪਤਨੀ, ਪੁੱਤਰ ਤੇ ਧੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕਾਲਾ […]
ਸਣੇ ਭਾਰਤ ਸਾਰੇ ਦੇਸ਼ਾਂ ਨੂੰ ਅਮਰੀਕਾ ਵੱਲੋਂ ਧਮਕੀ
Published On
By Sach Kahoon Punjabi Desk
ਕਿਹਾ ਇਰਾਨ ਤੋਂ ਤੇਲ ਖਰੀਦਣਾ ਕਰਨਾ ਪਏਗਾ ਬੰਦ ਵਾਸ਼ਿੰਗਟਨ, (ਏਜੰਸੀ)। ਅਮਰੀਕਾ ਨੇ ਮੰਗਲਵਾਰ ਨੂੰ ਭਾਰਤ ਸਣੇ ਉਨ੍ਹਾਂ ਤਮਾਮ ਦੇਸ਼ਾਂ ਨੂੰ ਧਮਕੀ ਦਿੱਤੀ ਜੋ ਈਰਾਨ ਤੋਂ ਤੇਲ ਖਰੀਦ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ 4 ਨਵੰਬਰ ਤੋਂ ਪਹਿਲਾਂ ਇਰਾਨ ਤੋਂ ਤੇਲ ਖਰੀਦਣਾ […]
ਕੋਰੀਆਈ ਦੇਸ਼ਾਂ ਦਰਮਿਆਨ ਜੁਲਾਈ ‘ਚ ਗੱਲਬਾਤ ਦੀ ਸੰਭਾਵਨਾ
Published On
By Sach Kahoon Punjabi Desk
ਵਾਸ਼ਿੰਗਟਨ (ਏਜੰਸੀ)। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦਰਮਿਆਨ ਅਗਲੀ ਜੁਲਾਈ ‘ਚ ਉੱਚ ਪੱਧਰੀ ਬੈਠਕ ਹੋਣ ਦੀ ਸੰਭਾਵਨਾ ਹੈ । ਦੱਖਣੀ ਕੋਰੀਆ ਸਰਕਾਰ ਦੇ ਬੁਲਾਰੇ ਯੂਨ ਯੋਂਗ ਚਾਨ ਨੇ ਵਾਸ਼ਿੰਗਟਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੋਏ-ਇਨ ਦਰਮਿਆਨ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ-ਦੱਖਣੀ ਕੋਰੀਆ […]
