Cotton Crop

Cotton Crop : ਮਾਹਿਰਾਂ ਨੇ ਨਰਮੇ ‘ਤੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੀ ਸਰਵਪੱਖੀ ਰੋਕਥਾਮ ਲਈ ਦਿੱਤੇ ਨੁਕਤੇ

ਹਰ ਹਫ਼ਤੇ ਖੇਤਾਂ ਦਾ ਸਰਵੇਖਣ ਤੇ ਲੋੜ ਮੁਤਾਬਕ ਕੀਟਨਾਸ਼ਕਾਂ ਦਾ ਕੀਤਾ ਜਾਵੇ ਛਿੜਕਾਅ | Cotton Crop ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਗੁਲਾਬੀ ਸੁੰਡੀ ਦੇ ਸਰਵੇਖਣ ਦੌਰਾਨ ਨਰਮੇ ਦੀ 60- 70 ਦਿਨ ਦੀ ਫਸਲ ਉੱਪਰ ਕੁੱਝ ਕੁ ਖੇਤਾਂ ਵਿੱਚ ਇਸ ਦਾ ਹਮਲਾ ਫੁੱਲਾਂ ਉੱਪਰ ਪਾਇਆ ਹੈ। ਜਦੋਂਕਿ ਛੋਟੀ ਉਮਰ ਵਾਲੇ ਜ਼ਿਆਦਾਤਰ […]
ਪੰਜਾਬ  Breaking News  ਖੇਤੀਬਾੜੀ  ਖਾਸ ਖਬਰ 

‘ਚਿੱਟੇ ਸੋਨੇ’ ਨੂੰ ‘ਗੁਲਾਬੀ ਸੁੰਡੀ’ ਤੋਂ ਬਚਾਉਣਾ ਕਿਸਾਨਾਂ ਲਈ ਪ੍ਰੀਖਿਆ

Bathinda (ਸੁਖਜੀਤ ਮਾਨ)। ਪੰਜਾਬ-ਹਰਿਆਣਾ ਦੇ ਖੇਤਾਂ ’ਚ ਹੁਣ ਨਰਮੇ ਦੀ ਖੇਤੀ ਘਟ ਗਈ ਹੈ। ਨਰਮੇ ’ਤੇ ਹੁੰਦਾ ਸੁੰਡੀ ਦਾ ਹਮਲਾ ਖੇਤੀ ਮਾਹਿਰਾਂ ਤੋਂ ਨਹੀਂ ਰੁਕ ਰਿਹਾ। ਮਾਹਿਰ ਕਿਸਾਨਾਂ ਨੂੰ ਭਾਂਤ-ਭਾਂਤ ਦੀਆਂ ਸਲਾਹਾਂ ਦਿੰਦੇ ਨੇ ਪਰ ਸਭ ਯਤਨਾਂ ਦੇ ਬਾਵਜੂਦ ਸੁੰਡੀ ‘ਚਿੱਟੇ ਸੋਨੇ’ ਨੂੰ ਚੱਟ ਜਾਂਦੀ ਹੈ। ਨਰਮੇ ਹੇਠ ਰਕਬਾ ਵਧਾਉਣਾ ਸਰਕਾਰਾਂ ਲਈ ਵੀ ਚੁਣੌਤੀ ਬਣ […]
ਪੰਜਾਬ  Breaking News  ਖੇਤੀਬਾੜੀ  ਖਾਸ ਖਬਰ 

ਵਿਸਥਾਰ ਅਫਸਰਾਂ ਦੀਆਂ ਬਦਲੀਆਂ ਨਾਲ ਨਰਮੇ ਦੀ ਫਸਲ ਹੋਵੇਗੀ ਪ੍ਰਭਾਵਿਤ: ਆਗੂ

ਕਿਹਾ, ਨਰਮੇ ਨੂੰ ਪ੍ਰਫੁੁੱਲਿਤ ਕਰਨਾ ਸਿਰਫ ਡਰਾਮਾ (ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨਾ ਸਰਕਾਰ ਦਾ ਇਕ ਮਹਿਜ ਡਰਾਮ ਸਾਬਿਤ ਹੋ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਭਰਮਾਉਣ ਲਈ ਸਿਰਫ ਗੋਗਲੂਆਂ ਤੋਂ ਮਿੱਟੀ ਹੀ ਝਾੜ ਰਹੀ ਹੈ। (Cotton Crop) ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਲਖਵੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ […]
ਪੰਜਾਬ  Breaking News  ਖੇਤੀਬਾੜੀ  ਸੂਬੇ  ਖਾਸ ਖਬਰ 

 ਚਿੱਟੀ ਮੱਖੀ ਦੀ ਮਾਰ ਹੇਠ ਆਈ ਨਰਮੇਂ ਦੀ ਫ਼ਸਲ ਕਿਸਾਨ ਨੇ ਵਾਹੀ

ਪੀੜਤ ਵੱਲੋਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਗੁਰਜੀਤ, ਭੁੱਚੋ ਮੰਡੀ:ਚਿੱਟੇ ਮੱਛਰ ਦੀ ਲਪੇਟ ਵਿੱਚ ਆ ਕੇ ਬਰਬਾਦ ਹੋਈ ਫਸਲ ਨੂੰ ਕਿਸਾਨਾਂ ਵੱਲੋ ਵਾਹੁਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਨਜ਼ਦੀਕੀ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਕਿਸਾਨ ਭੀਮ ਸੈਨ ਨੇ ਚਿੱਟੇ ਮੱਛਰ ਨੇ ਬਰਬਾਦ ਕੀਤੀ ਡੇਢ ਏਕੜ ਨਰਮੇਂ ਦੀ ਫ਼ਸਲ ਵਾਹ ਦਿੱਤੀ। ਕਿਸਾਨ ਨੇ ਭਰੇ ਮਨ […]
ਪੰਜਾਬ  Breaking News 

ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਦਾ ਹਮਲਾ

ਆਂਢੀ ਗੁਆਂਢੀ ਕਿਸਾਨ ਫ਼ਿਕਰਮੰਦ ਸਤੀਸ਼ ਜੈਨ,ਰਾਮਾਂ ਮੰਡੀ:ਰਾਮਾਂ ਮੰਡੀ ਦੇ ਇੱਕ ਕਿਸਾਨ ਦੀ 2 ਕਨਾਲਾਂ ਵਿੱਚ ਬੀਜੀ ਹੋਈ ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਦਾ ਹਮਲਾ ਹੋਣ ਦੀ ਖ਼ਬਰ ਹੈ ਜਿਸ ਨਾਲ ਆਂਢੀ ਗੁਆਂਢੀ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਹੈ। ਪਿੰਡ ਵਾਸੀ ਚੇਤ ਸਿੰਘ ਪੁੱਤਰ ਭੂਰਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਕੁੱਝ ਜ਼ਮੀਨ ਵਿੱਚ […]
ਪੰਜਾਬ  Breaking News 
Ad Ad Ad