Consent

ਸਾਂਝ ਤੇ ਸਹਿਮਤੀ

ਦੋਵੇਂ ਵੱਡੀਆਂ ਪਾਰਟੀਆਂ ਭਾਜਪਾ ਤੇ ਕਾਂਗਰਸ ਰਾਸ਼ਟਰਪਤੀ ਚੋਣਾਂ ਲਈ ਚਰਚਾ ‘ਚ ਹਨ ਚੰਗੀ ਗੱਲ ਹੈ ਕਿ ਸੱਤਾਧਿਰ ਨੇ ਸਿਆਸੀ ਅੰਕੜਾ ਆਪਣੇ ਹੱਕ ‘ਚ ਹੋਣ ਦੇ ਬਾਵਜੂਦ ਵਿਰੋਧੀ ਪਾਰਟੀ ਕਾਂਗਰਸ ਨਾਲ ਸਹਿਮਤੀ ਕਰਨ ਦੀ ਪੇਸ਼ਕਸ਼ ਕੀਤੀ ਹੈ ਇਸ ਮਾਮਲੇ ‘ਚ ਕਾਂਗਰਸ ਸੁਸਤ ਰਹਿ ਗਈ ਹੈ ਭਾਜਪਾ ਨੇ ਕਾਂਗਰਸ ਤੋਂ ਆਪਣਾ ਉਮੀਦਵਾਰ ਪੁੱਛਿਆ ਪਰ ਕਾਂਗਰਸ ਕਿਸੇ ਦਾ […]
ਸੰਪਾਦਕੀ