ਬਿਮਾਰੀਆਂ ਤੋਂ ਮਿਲੇਗੀ ਰਾਹਤ : ਐਸਐਮਓ

Sach Kahoon Punjabi Desk Picture
Published On

ਭੀਮ ‘ਰਾਜਸਥਾਨ’ (ਸੱਚ ਕਹੂੰ ਨਿਊਜ਼)। ਮੁੱਢਲਾ ਸਿਹਤ ਕੇਂਦਰ ਭੀਮ (ਰਾਜਸਥਾਨ) ਦੇ ਐਸਐਮਓ ਪ੍ਰਵੀਨ ਕੁਮਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਅੱਜ ਰਾਜਸਥਾਨ ਵਿੱਚ ਚਲਾਈ ਸਫਾਈ ਮੁਹਿੰਮ ਤਹਿਤ ਸ਼ਹਿਰ ਭੀਮ ਵਿੱਚ ਕੀਤੀ ਮੁਕੰਮਲ ਸਫਾਈ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਨਾਲ ਬਿਮਾਰੀਆਂ ਤੋਂ ਰਾਹਤ ਮਿਲੇਗੀ।ਸਾਫ ਸਫਾਈ ਹੋਣ ਨਾਲ ਮਨੁੱਖਾਂ ਤੇ ਪਸ਼ੂਆਂ ਦੋਵਾਂ ਨਾਲ ਸਬੰਧਿਤ ਬਿਮਾਰੀਆਂ ਨਹੀਂ ਫੈਲਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

 

About The Author

Related Posts