Charges

ਭ੍ਰਿਸ਼ਟਾਚਾਰ ਦੇ ਦੋਸ਼ ਕਰਨੇ ਪੈਣਗੇ ਸਾਬਤ, ਸੇਖੜੀ ਨੂੰ ਅਦਾਲਤ ਦੀ ਪੌੜੀਆਂ ਚੜਵਾਉਣਗੇ ਬਾਜਵਾ

tripat rajinder singh bajwa ਦਾ ਐਲਾਨ, ਮਾਣ-ਹਾਨੀ ਦੇ ਨਾਲ ਹੀ ਕ੍ਰਿਮਿਨਲ ਸ਼ਿਕਾਇਤ ਕਰਵਾਈ ਜਾਏਗੀ ਦਰਜ਼ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਲਾਏ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਕਾਂਗਰਸੀ ਲੀਡਰ ਵਲੋਂ ਆਪਣੀ ਹੀ ਸਰਕਾਰ ਦੇ ਮੰਤਰੀਆਂ ਨੂੰ ਘੇਰਨਾ ਪੈ ਸਕਦਾ ਐ ਭਾਰੀ ਚੰਡੀਗੜ, (ਅਸ਼ਵਨੀ ਚਾਵਲਾ)। ਭ੍ਰਿਸ਼ਟਾਚਾਰ ਦੇ ਦੋਸ਼ ਆਪਣੀ ਹੀ ਸਰਕਾਰ ਦੇ ਮੰਤਰੀ ਤ੍ਰਿਪਤ […]
ਦੇਸ਼  ਪੰਜਾਬ 

ਸੋਨਾ ਹੜੱਪਣ ਦੇ ਦੋਸ਼ ‘ਚ ਐੱਸਐੱਚਓ ਸਣੇ ਤਿੰਨ ਗ੍ਰਿਫ਼ਤਾਰ

ਵੱਖ-ਵੱਖ ਧਰਾਵਾਂ ਤਾਹਿਤ ਮਾਮਲਾ ਦਰਜ਼ ਬਠਿੰਡਾ (ਅਸ਼ੋਕ ਵਰਮਾ) | ਦੋ ਕਿੱਲੋ ਦੇ ਕਰੀਬ ਸੋਨਾ ਹੜੱਪਣ ਤੇ ਧਮਕੀਆਂ ਦੇਣ ਤੋਂ ਇਲਾਵਾ ਨਜਾਇਜ਼ ਹਿਰਾਸਤ ‘ਚ ਰੱਖਣ ਦੇ ਦੋਸ਼ਾਂ ਤਹਿਤ ਥਾਣਾ ਸਦਰ ਬਠਿੰਡਾ ਪੁਲਿਸ ਨੇ ਥਾਣਾ ਮੌੜ ਦੇ ਐੱਸਐੱਚਓ ਖੇਮ ਚੰਦ ਪਰਾਸ਼ਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਐੱਸਐੱਚਓ, ਉਸ ਦੇ ਗੰਨਮੈਨ ਅਵਤਾਰ ਸਿੰਘ ਤੇ ਇੱਕ […]
Breaking News  ਪੰਜਾਬ 

ਈਟੀਟੀ ਅਧਿਆਪਕਾਂ ‘ਤੇ ਲਾਠੀਚਾਰਜ

12 ਬੇਰੁਜ਼ਗਾਰ ਅਧਿਆਪਕ ਹੋਏ ਜ਼ਖ਼ਮੀ, ਛੇ ਪੁਲਿਸ ਮੁਲਾਜ਼ਮ ਵੀ ਹੋਏ ਜ਼ਖਮੀ ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਆਪਣੀਆਂ ਮੰਗਾਂ ਸਬੰਧੀ ਪਿਛਲੇ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਹਲਕੇ ਵਿੱਚ ਧਰਨਾ ਲਾਈ ਬੈਠੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ , ਜਿਸ ‘ਤੇ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ […]
Breaking News  ਸੂਬੇ  ਪੰਜਾਬ 

ਆਈਜੀ ਛੀਨਾ ਖ਼ਿਲਾਫ਼ ਲੱਗੇ ਦੋਸ਼ਾਂ ਦੀ ਕਰਨਗੇ ਏਡੀਜੀਪੀ ਈਸ਼ਵਰ ਸਿੰਘ ਜਾਂਚ

ਵਿਧਾਇਕ ਕੁਲਬੀਰ ਜ਼ੀਰਾ ਨੇ ਲਾਏ ਸਨ ਆਈ.ਜੀ. ਛੀਨਾ ‘ਤੇ ਗੰਭੀਰ ਦੋਸ਼ ਚੰਡੀਗੜ੍ਹ | ਫਿਰੋਜ਼ਪੁਰ ਜੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ‘ਤੇ ਲਗੇ ਨਸ਼ੇ ਦੀ ਤਸਕਰੀ ਵਿੱਚ ਮੱਦਦ ਕਰਨ ਦੇ ਦੋਸ਼ਾਂ ਦੀ ਜਾਂਚ ਏ.ਡੀ.ਜੀ.ਪੀ. ਈਸ਼ਵਰ ਸਿੰਘ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਈਸ਼ਵਰ ਸਿੰਘ ਨੂੰ ਇਹ ਜਾਂਚ ਸੌਂਪਦੇ ਹੋਏ ਜਲਦ ਹੀ ਰਿਪੋਰਟ ਪੇਸ਼ ਕਰਨ ਲਈ […]
ਪੰਜਾਬ 

ਜੋਗਿੰਦਰ ਪੰਜਗਰਾਈਂ ਨੇ ਛੱਡੀ ਕਾਂਗਰਸ, ਸੁਨੀਲ ਜਾਖੜ ‘ਤੇ ਲਾਏ ਗੰਭੀਰ ਦੋਸ਼

ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਕਰ ਰਹੇ ਹਨ ਪਾਰਟੀ ਨੂੰ ਬਰਬਾਦ : ਜੋਗਿੰਦਰ ਸਿੰਘ ਚੰਡੀਗੜ੍ਹ | ਪੰਜਾਬ ‘ਚ ਕਾਂਗਰਸ ਦੀ ਟਿਕਟ ‘ਤੇ 2 ਵਾਰ ਵਿਧਾਇਕ ਬਣੇ ਅਤੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਜੋਗਿੰਦਰ ਸਿੰਘ […]
ਪੰਜਾਬ 

ਨਾਭਾ ਜੇਲ੍ਹ ਬ੍ਰੇਕ ਕਾਂਡ ‘ਚ ਸ਼ਾਮਲ ਗੁਰਪ੍ਰੀਤ ਸੇਖੋਂ ‘ਤੇ ਦੋਸ਼ ਆਇਦ

ਪੁਲਿਸ ਨੇ ਭਾਰੀ ਸੁਰੱਖਿਆ ‘ਚ ਲਿਆਂਦਾ ਅਦਾਲਤ ਬਠਿੰਡਾ ਜੇਲ੍ਹ ‘ਚ ਦੋ ਗੈਂਗਸਟਰ ਗਿਰੋਹਾਂ ਵਿਚਕਾਰ ਟਕਰਾਅ ਦੇ ਮਾਮਲੇ ਕੀਤੇ ਦੋਸ਼ ਆਇਦ ਬਠਿੰਡਾ ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਨਾਭਾ ‘ਚੋਂ 27 ਨਵੰਬਰ 2016 ਨੂੰ ਫਰਾਰ ਹੋਣ ਵਾਲੇ ਅਤੇ ਬਠਿੰਡਾ ਜੇਲ੍ਹ ਵਿਚ 16 ਅਪਰੈਲ 2015 ਨੂੰ ਦੋ ਗੈਂਗਸਟਰ ਗਿਰੋਹਾਂ ਵਿਚਕਾਰ ਹੋਏ ਟਕਰਾਅ ਦੇ ਮਾਮਲੇ ‘ਚ ਅੱਜ ਜਿਲ੍ਹਾ ਅਦਾਲਤ ਨੇ […]
ਪੰਜਾਬ 

ਸ਼੍ਰੀਲੰਕਾਈ ਕ੍ਰਿਕਟਰ ਜੈਸੂਰਿਆ ‘ਤੇ ਭ੍ਰਿਸ਼ਟਾਚਾਰ ਦੇ ਦੋਸ਼

ਭ੍ਰਿਸ਼ਟਾਚਾਰ ਦੀ ਜਾਂਚ ‘ਚ ਮੱਦਦ ਨਾ ਕਰਨ ਜਾ ਬਿਨਾਂ ਵਜ੍ਹਾ ਉਸਤੋਂ ਮਨ੍ਹਾਂ ਕਰਨ ਲਈ ਦੋਸ਼ੀ   ਜਾਂਚ ਲਈ ਏਸੀਯੂ ਵੱਲੋਂ ਮੰਗੀ ਗਈ ਜਾਣਕਾਰੀ ‘ਚ ਗਲਤ ਤੱਥ ਦੇਣਾ, ਗਲਤ ਜਾਂ ਅਧੂਰੀ ਜਾਣਕਾਰੀ ਦੇਣਾ ਆਦਿ ਸ਼ਾਮਲ ਕੋਲੰਬੋ, 15 ਅਕਤੂਬਰ ਸਾਬਕਾ ਸ਼੍ਰੀਲੰਕਾਈ ਕ੍ਰਿਕਟ ਕਪਤਾਨ ਅਤੇ ਚੋਣ ਕਮੇਟੀ ਦੇ ਮੁਖੀ ਸਨਥ ਜੈਸੂਰਿਆ ‘ਤੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) […]
Breaking News  ਖੇਡ ਮੈਦਾਨ 

ਜਾਖੜ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਖਹਿਰਾ ਤੋਂ ਮੰਗਿਆ ਅਸਤੀਫ਼ਾ

ਨੈਤਿਕ ਅਧਾਰ ‘ਤੇ ਅਹੁਦਾ ਨਾ ਛੱਡਣ ‘ਤੇ ਤੁਰੰਤ ਹਟਾਉਣ ਦਾ ਸੱਦਾ | Corruption ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੋਂ ਪਾਰਟੀ ਸਾਥੀਆਂ ਵੱਲੋਂ ਉਸ ਖਿਲਾਫ਼ ਲਾਏ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਅਸਤੀਫੇ ਦੀ ਮੰਗ ਕੀਤੀ ਹੈ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ […]
ਪੰਜਾਬ 

ਮਹਿਲਾ ਨੂੰ ਖੁਦਕਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਅਕਾਲੀ ਕੌਂਸਲਰ ਜ਼ੇਲ੍ਹ ਭੇਜਿਆ

ਪੂਜਨੀਕ ਗੁਰੂ ਜੀ ਖਿਲਾਫ ਦਰਜ ਕਰਵਾਇਆ ਸੀ ਝੂਠਾ ਕੇਸ | Bathinda News ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। Bathinda News : ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਤੇ ਵਾਰਡ ਨੰਬਰ 3 ਤੋਂ ਮੌਜੂਦਾ ਅਕਾਲੀ ਕੌਂਸਲਰ ‘ਰਜਿੰਦਰ ਸਿੰਘ ਸਿੱਧੂ’ ਨੂੰ ਪੁਲਿਸ ਨੇ ਇੱਕ ਔਰਤ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਹੈ। ਰਜਿੰਦਰ ਸਿੰਘ […]
Breaking News  ਪੰਜਾਬ 

ਆਸਟਰੇਲੀਆ ‘ਚ ਮੁੱਖ ਪਾਦਰੀ ‘ਤੇ ਬਾਲ ਜ਼ਬਰ-ਜਨਾਹ ਲੁਕੋਣ ਦੇ ਦੋਸ਼ ਤੈਅ

ਮੈਲਬੋਰਨ (ਏਜੰਸੀ)। ਆਸਟਰੇਲੀਆ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਮੁੱਖ ਪਾਦਰੀ ਫਿਲਿਪ ਵਿਲਸਨ (67) ਨੂੰ ਬਾਲ ਜ਼ਬਰ-ਜਨਾਹ ਲੁਕੋਣ ਦੇ ਮਾਮਲੇ ‘ਚ ਦੋਸ਼ੀ ਮੰਨਿਆ ਹੈ। ਆਸਟਰੇਲੀਆ ਦੀ ਮੀਡੀਆ ਰਿਪੋਰਟ ਅਨੁਸਾਰ ਵਿਲਸਨ ਇਸ ਤਰ੍ਹਾਂ ਦੇ ਦੋਸ਼ ‘ਚ ਸਜ਼ਾ ਪਾਉਣ ਵਾਲੇ ਦੁਨੀਆਂ ਭਰ ‘ਚੋਂ ਸਭ ਤੋਂ ਜ਼ਿਆਦਾ ਉਮਰ ਦੇ ਕੈਥੋਲਿਕ ਪਾਦਰੀ ਹੋਣਗੇ। ਅਦਾਲਤ ਐਡੀਲੇਡ ਦੇ ਮੁੱਖ ਪਾਦਰੀ ਵਿਲਸਨ […]
Breaking News  ਕੁੱਲ ਜਹਾਨ 

ਮਨੀ ਲਾਂਡਰਿੰਗ ਮਾਮਲਾ : ਮੀਸਾ ਭਾਰਤੀ ਖਿਲਾਫ਼ ਦੋਸ਼ ਆਇਦ

ਨਵੀਂ ਦਿੱਲੀ (ਏਜੰਸੀ)। ਈਡੀ ਨੇ ਕੌਮੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਦੀ ਧੀ ਅaਤੇ ਰਾਜ ਸਭਾ ਸਾਂਸਦ ਮੀਸਾ ਭਾਰਤੀ, ਉਨ੍ਹਾਂ ਦੇ ਪਤੀ ਸੈਲੇਸ਼ ਕੁਮਾਰ ਅਤੇ ਹੋਰਨਾਂ ਖਿਲਾਫ਼ ਦਿੱਲੀ ਦੇ ਪਟਿਆਲਾ ਹਾਊਸ ਕੋਰਟ ‘ਚ ਦੋਸ਼ ਪੱਤਰ ਦਾਖਲ ਕਰ ਦਿੱਤਾ ਇਹ ਮਾਮਲਾ ਮੀਸਾ ਅਤੇ ਉਨ੍ਹਾਂ ਦੇ ਪਤੀ ਕੋਲ ਕਥਿਤ ਬੇਨਾਮੀ ਸੰਪੰਤੀ ਦੀ ਜਾਂਚ ਨਾਲ ਜੁੜਿਆ ਹੈ ਇਸ […]
ਦੇਸ਼  Breaking News