Chandrayaan

ISRO: ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਇਸਰੋ ਦੀ ਵੱਡੀ ਯੋਜਨਾ

2040 ਤੱਕ ਪਹਿਲੇ ਭਾਰਤੀ ਪੁਲਾੜ ਯਾਤਰੀ ਨੂੰ ਚੰਦਰਮਾ ‘ਤੇ ਭੇਜਣ ਦੀ ਤਿਆਰੀ ਤਿਰੂਵਨੰਤਪੁਰਮ (ਏਜੰਸੀ)। Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਕਿਹਾ ਹੈ ਕਿ ਚੰਦਰਯਾਨ-3 ਚੰਦਰ ਮਿਸ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਇਸਰੋ 2040 ਤੱਕ ਪਹਿਲੀ ਵਾਰ ਚੰਦਰਮਾ ‘ਤੇ ਭਾਰਤੀ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਆਪਣੀ ਯੋਜਨਾ ‘ਤੇ ਜ਼ੋਰਦਾਰ ਕੰਮ ਕਰ […]
ਦੇਸ਼  Breaking News  ਖਾਸ ਖਬਰ 

ਚੰਦਰਯਾਨ-3 ਲੈ ਕੇ ਆਈ ਵੱਡੀ ਅਪਡੇਟ

ਚੰਦਰਯਾਨ-3 ਦੇ ਰਾਕੇਟ ਦਾ ਕੁਝ ਹਿੱਸਾ ਕੰਟਰੋਲ ਤੋਂ ਬਾਹਰ (Chandrayaan-3) ਧਰਤੀ ਦੇ ਵਾਯੂਮੰਡਲ ਵਿੱਚ ਵਾਪਸੀ, ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ (ਏਜੰਸੀ) ਬੈਂਗਲੁਰੂ। ਚੰਦਰਯਾਨ-3 ਦੇ ਲਾਂਚ ਵਾਹਨ ਐੱਲਵੀਐੱਮ3ਐੱਮ 4 ਦਾ ਇੱਕ ਹਿੱਸਾ ਕੰਟਰੋਲ ਤੋਂ ਬਾਹਰ ਹੋ ਗਿਆ। ਇਹ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਪ੍ਰਵੇਸ਼ ਕਰ ਗਿਆ ਹੈ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ […]
ਦੇਸ਼  Breaking News  ਦਿੱਲੀ  ਖਾਸ ਖਬਰ 

ਚੰਦਰਯਾਨ-3 ਨੇ ਦੱਸਿਆ, ਚੰਦ ਦੇ ਦੱਖਣੀ ਧਰੁਵ ’ਤੇ ਮਿੱਟੀ ਦਾ ਤਾਪਮਾਨ

ਸ੍ਰੀਹਰੀਕੋਟਾ (ਏਜੰਸੀ)। ਚੰਦਰਯਾਨ-3 ਮਿਸ਼ਨ ਦੇ ਰੋਵਰ ਨੇ ਚੰਦ ਦੇ ਦੱਖਣੀ ਧਰੁਵ ’ਤੇ ਮੌਜ਼ੂਦ ਮਿੱਟੀ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਰੋ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸਰੋ ਨੇ ਕਿਹਾ, ‘ਪੁਲਾੜ ਵਿਗਿਆਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੰਦਰਯਾਨ-3 ਨੇ ਚੰਦ ਦੇ ਦੱਖਣੀ ਧਰੁਵ ਦੀ ਮਿੱਟੀ ਦੀ ਜਾਂਚ ਕੀਤੀ। ਸਤ੍ਹਾ ਤੋਂ ਹੇਠਾਂ 10 ਸੈਂਟੀਮੀਟਰ ਤੱਕ ਇਸ […]
ਦੇਸ਼  Breaking News  ਖਾਸ ਖਬਰ 

ਪੰਜਾਹ ਸਾਲ ਬਾਅਦ 11 ਅਗਸਤ ਨੂੰ ਚੰਦਰਮਾ ’ਤੇ ਜਾਵੇਗਾ ਰੂਸ ਦਾ ਵਾਹਨ

ਵਲਾਦੀਵੋਸਤੋਕ (ਏਜੰਸੀ)। ਲਗਭਗ 50 ਸਾਲਾਂ ਬਾਅਦ, 11 ਅਗਸਤ ਦੀ ਸਵੇਰ ਨੂੰ, ਰੂਸ ਦਾ ਪਹਿਲਾ ਚੰਦਰਯਾਨ (ਚੰਦਰਯਾਨ) ਲੂਨਾ-25 ਚੰਦਰਮਾ ਲਈ ਉਡਾਣ ਭਰੇਗਾ। (Chandrayaan) ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਆਰਆਈਏ ਨੋਵੋਸਤੀ ਨੇ ਵੀਰਵਾਰ ਨੂੰ ਆਪਣੀ ਰਿਪੋਰਟ ‘ਚ ਲਾਂਚ ਦੀ ਤਰੀਕ 11 ਅਗਸਤ ਤੈਅ ਕੀਤੀ ਹੈ। ਏਜੰਸੀ ਦੇ ਅਨੁਸਾਰ, ਫਰੀਗੇਟ ਉਪਰਲੇ ਪੜਾਅ ਅਤੇ ਆਟੋਮੈਟਿਕ ਸਟੇਸ਼ਨ ਵਾਲਾ ਸੋਯੂਜ਼-2.1ਬੀ ਰਾਕੇਟ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

ਪੰਜਾਬ ਦੇ 40 ਬੱਚੇ ਦੇਖਣਗੇ ਚੰਦਰਯਾਨ ਦੀ ਉਡਾਣ 

ਚੰਡੀਗੜ੍ਹ ਹਵਾਈ ਅੱਡੇ ਤੋਂ ਸ੍ਰੀਹਰੀਕੋਟਾ ਲਈ ਰਵਾਨਾ, ਤਿੰਨ ਦਿਨ ਦਾ ਰਹੇਗਾ ਟੂਰ ਮੋਹਾਲੀ (ਐੱਮ. ਕੇ. ਸ਼ਾਇਨਾ) ਪੰਜਾਬ ਦੇ ਸਕੂਲਾਂ ਨੂੰ ਨੰਬਰ ਬਣਾਉਣ ਅਤੇ ਵਿਦਿਆਰਥੀਆਂ ਨੂੰ ਅੱਵਲ ਦਰਜੇ ਦੀ ਸਿੱਖਿਆ ਦੇਣ ਦੇ ਲਈ ਪੰਜਾਬ ਸਰਕਾਰ ਨਵੀਆਂ ਨਵੀਆਂ ਸਕੀਮਾਂ ਤਹਿਤ ਬੱਚਿਆਂ ਦੇ ਚੰਗੇ ਭਵਿੱਖ ਬਾਰੇ ਸੋਚ ਰਹੀ ਹੈ। ਇਸੇ ਲੜੀ ਤਹਿਤ ਹੁਣ ਪੰਜਾਬ ਦੇ 40 ਵਿਦਿਆਰਥੀਆਂ ਨੂੰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

13 ਜੁਲਾਈ ਨੂੰ ਚੰਦਰਯਾਨ-3 ਨੂੰ ਲਾਂਚ ਕਰ ਸਕਦਾ ਹੈ ISRO

ਨਵੀਂ ਦਿੱਲੀ, (ਏਜੰਸੀ)। ਭਾਰਤ ਦਾ ਪੁਲਾੜ ਜਹਾਜ਼ ਚੰਦਰਮਾ ’ਤੇ ਉਤਰਨ ਲਈ ਤਿਆਰ ਹੈ। ਇਸਰੋ (ISRO) ਚੰਦਰਯਾਨ-3 ਨੂੰ 13 ਜੁਲਾਈ ਨੂੰ ਦੁਪਹਿਰ 2.30 ਵਜੇ ਲਾਂਚ ਕਰ ਸਕਦਾ ਹੈ। ਇਸਰੋ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ, ਪੀਟੀਆਈ ਨੇ ਬਾਅਦ ਵਿੱਚ ਇਸਰੋ ਦੇ ਮੁਖੀ ਐਸ ਸੋਮਨਾਥ ਦੇ ਹਵਾਲੇ ਨਾਲ ਕਿਹਾ ਕਿ ਚੰਦਰਯਾਨ ਨੂੰ 12 […]
Breaking News  ਕੁੱਲ ਜਹਾਨ  ਖਾਸ ਖਬਰ 

22 ਨੂੰ ਹੋਵੇਗੀ ਚੰਦਰਯਾਨ ਦੋ ਦੀ ਲਾਂਚਿੰਗ

22 ਨੂੰ ਹੋਵੇਗੀ ਚੰਦਰਯਾਨ ਦੋ ਦੀ ਲਾਂਚਿੰਗ ਬੇਂਗਲੁਰੂ, ਏਜੰਸੀ। ਚੰਦਰਯਾਨ ਦੋ ਦੀ ਲਾਂਚਿੰਗ ਜਿਸਨੂੰ ਤਕਨੀਕੀ ਖਰਾਬੀ ਕਾਰਨ 15 ਜੁਲਾਈ ਨੂੰ ਟਾਲ ਦਿੱਤਾ ਗਿਆ ਸੀ, ਹੁਣ 22 ਜੁਲਾਈ ਨੂੰ ਕੀਤਾ ਜਾਵੇਗਾ। ਭਾਰਤੀਯ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚੰਦਰਯਾਨ ਦੋ ਦੀ ਲਾਂਚਿੰਗ 22 ਜੁਲਾਈ ਨੂੰ ਦੁਪਹਿਰ ਬਾਅਦ ਦੋ ਵੱਜਕੇ 43 ਮਿੰਟ ‘ਤੇ ਕੀਤੀ […]
ਦੇਸ਼  Breaking News