Chandrayaan-3

ISRO: ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਇਸਰੋ ਦੀ ਵੱਡੀ ਯੋਜਨਾ

2040 ਤੱਕ ਪਹਿਲੇ ਭਾਰਤੀ ਪੁਲਾੜ ਯਾਤਰੀ ਨੂੰ ਚੰਦਰਮਾ ‘ਤੇ ਭੇਜਣ ਦੀ ਤਿਆਰੀ ਤਿਰੂਵਨੰਤਪੁਰਮ (ਏਜੰਸੀ)। Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਕਿਹਾ ਹੈ ਕਿ ਚੰਦਰਯਾਨ-3 ਚੰਦਰ ਮਿਸ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਇਸਰੋ 2040 ਤੱਕ ਪਹਿਲੀ ਵਾਰ ਚੰਦਰਮਾ ‘ਤੇ ਭਾਰਤੀ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਆਪਣੀ ਯੋਜਨਾ ‘ਤੇ ਜ਼ੋਰਦਾਰ ਕੰਮ ਕਰ […]
ਦੇਸ਼  Breaking News  ਖਾਸ ਖਬਰ 

ਚੰਦਰਯਾਨ-3 ਲੈ ਕੇ ਆਈ ਵੱਡੀ ਅਪਡੇਟ

ਚੰਦਰਯਾਨ-3 ਦੇ ਰਾਕੇਟ ਦਾ ਕੁਝ ਹਿੱਸਾ ਕੰਟਰੋਲ ਤੋਂ ਬਾਹਰ (Chandrayaan-3) ਧਰਤੀ ਦੇ ਵਾਯੂਮੰਡਲ ਵਿੱਚ ਵਾਪਸੀ, ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ (ਏਜੰਸੀ) ਬੈਂਗਲੁਰੂ। ਚੰਦਰਯਾਨ-3 ਦੇ ਲਾਂਚ ਵਾਹਨ ਐੱਲਵੀਐੱਮ3ਐੱਮ 4 ਦਾ ਇੱਕ ਹਿੱਸਾ ਕੰਟਰੋਲ ਤੋਂ ਬਾਹਰ ਹੋ ਗਿਆ। ਇਹ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਪ੍ਰਵੇਸ਼ ਕਰ ਗਿਆ ਹੈ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ […]
ਦੇਸ਼  Breaking News  ਦਿੱਲੀ  ਖਾਸ ਖਬਰ 

ਚੰਦਰਯਾਨ 3 ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤੀ ਖੁਸ਼ਖਬਰੀ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਚੰਦਰਯਾਨ 3 ਮਹਾਕਵਿਜ਼ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਇਸ ਵਿੱਚ 15 ਲੱਖ ਤੋਂ ਵੱਧ ਲੋਕ ਹਿੱਸਾ ਲੈ ਚੁੱਕੇ ਹਨ। ਆਲ ਇੰਡੀਆ ਰੇਡੀਓ ‘ਤੇ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੇ 105ਵੇਂ ਐਪੀਸੋਡ ਵਿਚ ਦੇਸ਼ ਨੂੰ ਸੰਬੋਧਨ ਕਰਦੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?

ਸਾਰਿਆਂ ਦੀਆਂ ਨਜ਼ਰਾਂ ਚੰਦਰਮਾ-3 ’ਤੇ ਹਨ ਕਿਉਂਕਿ ਚੰਦਰਯਾਨ-3 (chandrayaan-3) ਦੇ ਲੈਂਡਰ ਵਿਕਰਮ ਤੇ ਪ੍ਰਗਿਆਨ ਰੋਵਰ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੱਲ੍ਹ ਇਸਰੋ ਨੇ ਇੱਕ ਅਪਡੇਟ ਸਾਂਝਾ ਕਰਦੇ ਹੋਏ ਕਿਹਾ ਕਿ ਉਸ ਨੇ ਵਿਕਰਮ ਲੈਂਡਰ ਤੇ ਪ੍ਰਗਿਆਨ ਰੋਵਰ ਦੇ ਨਾਲ ਸੰਚਾਰ ਸਥਾਪਿਤ ਕਰਨ ਦਾ ਯਤਨ ਕੀਤਾ ਤਾਂ ਕਿ ਉਸ ਦੀ ਜਾਗਣ ਦੀ ਸਥਿਤੀ ਦਾ […]
ਦੇਸ਼  Breaking News  ਖਾਸ ਖਬਰ 

Chandrayaan 3: ਨਾਸਾ ਨੇ ਸ਼ੇਅਰ ਕੀਤੀ ਵਿਕਰਮ ਲੈਂਡਰ ਦੀ ਤਸਵੀਰ, ਵੇਖ ਕੇ ਮਜ਼ਾ ਆਵੇਗਾ!

ਨਵੀਂ ਦਿੱਲੀ। Chandrayaan 3: ਅਮਰੀਕੀ ਪੁਲਾੜ ਏਜੰਸੀ (ਨਾਸਾ) ਨੇ ਚੰਦਰਯਾਨ-3 ਦੇ ਲੈਂਡਰ ਦੀ ਤਸਵੀਰ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਚੰਦ ਦੀ ਸ਼੍ਰੇਣੀ ’ਚ ਘੁੰਮ ਰਹੇ ਨਾਸਾ ਨੇ ਲੂਨਰ ਐਲਆਰਓ ਨੇ 27 ਅਗਸਤ ਲਈ ਸੀ। ਦੱਸ ਦੇਈਏ ਕਿ ਵਿਕਰਮ ਲੈਂਡਰ 23 ਅਗਸਤ ਨੂੰ ਸ਼ਾਮ 6.4 ਵਜੇ ਚੰਦਰਮਾ ‘ਤੇ ਉਤਰਿਆ ਸੀ। ਇਸ […]
ਦੇਸ਼  Breaking News  ਖਾਸ ਖਬਰ 

ਚੰਦ ‘ਤੇ ਹੋਣ ਲੱਗੀ ਸ਼ਾਮ, ਰਾਤ ਹੋਣ ’ਤੇ ਅੱਤ ਦੀ ਠੰਢ ਝੱਲ ਪਾਵੇਗਾ ਵਿਕਰਮ-ਪ੍ਰਗਿਆਨ ਜਾਂ ਹਮੇਸ਼ਾ ਲਈ ਸੌਂ ਜਾਵੇਗਾ

ਨਵੀਂ ਦਿੱਲੀ। ਇਸਰੋ ਨੇ ਚੰਦਰਮਾ ’ਤੇ ਵੱਡੀ ਪ੍ਰਾਪਤ ਹਾਸਲ ਕੀਤੀ ਤਾਂ ਦੇਸ਼ ਨੇ ਖੂਬ ਸਲਾਹਿਆ ਤੇ ਖੁਸ਼ੀ ਮਨਾਈ। ਚੰਦਰਯਾਨ-3 (Chandrayaan-3) ਨੂੰ ਚੰਦ ’ਤੇ ਉੱਤਰੇ 11 ਦਿਨ ਬੀਤ ਚੁੱਕੇ ਹਨ। ਹੁਣ ਚੰਦ ’ਤੇ ਸੂਰਜ ਢਲਣਾ ਸ਼ੁਰੂ ਹੋ ਗਿਆ ਹੈ ਅਤੇ 3 ਦਿਨਾਂ ਬਾਅਦ ਰਾਤ ਹੋ ਜਾਵੇਗੀ। ਇਸਰੋ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਪ੍ਰਗਿਆਨ ਰੋਵਰ ਨੇ ਆਪਣਾ […]
ਦੇਸ਼  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Chandrayaan 3 Mission: ਚੰਦਰਯਾਨ-3 ਦੇ ਰੋਵਰ ਨੇ ਹੁਣੇ ਹੁਣੇ ਭੇਜੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ, ਦੁਨੀਆ ‘ਚ ਮੱਚਿਆ ਤਹਿਲਕਾ, ਇਸਰੋ ਹੈਰਾਨ…

Chandrayaan 3 ਮਿਸ਼ਨ ਚੰਦ ਤੋਂ ਵੱਡੀ ਖਬਰ ਆ ਰਹੀ ਹੈ। ਇਸਰੋ ਨੇ ਹੁਣੇ ਹੀ ਟਵੀਟ ਕਰਕੇ ਇਹ ਤਸਵੀਰਾਂ ਜਾਰੀ ਕੀਤੀਆਂ ਹਨ। ਇਸਰੋ ਨੇ ਟਵੀਟ ਕੀਤਾ ਕਿ ਰੋਵਰ ਪ੍ਰਗਿਆਨ ਨੇ ਅੱਜ ਸਵੇਰੇ ਵਿਕਰਮ ਲੈਂਡਰ ਦੀ ਤਸਵੀਰ ਕਲਿੱਕ ਕੀਤੀ। ਇਹ ਤਸਵੀਰਾਂ ਪ੍ਰਗਿਆਨ ‘ਚ ਲੱਗੇ ਰੋਵਰ ਕੈਮਰੇ ਤੋਂ ਕਲਿੱਕ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਇਸਰੋ ਨੇ ਦਾਅਵਾ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

ਕੀ ਚੰਦਰਯਾਨ-3 ਨੂੰ ਚੰਦ ’ਤੇ ਮਿਲਿਆ ਖਜ਼ਾਨਾ? ਜਾਣੋ 14 ਦਿਨਾਂ ਬਾਅਦ ਪ੍ਰਗਿਆਨ ਰੋਵਰ ਦਾ ਕੀ ਹੋਵੇਗਾ…

Chandrayaan 3 : ਚੰਦਰਮਾ ਦੇ ਦੱਖਣੀ ਧਰੂਵ ’ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਕਰ ਕੇ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ, ਜਿਸ ਦਾ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ। 23 ਅਗਸਤ ਬੁੱਧਵਾਰ ਦੀ ਸ਼ਾਮ ਨੂੰ ਚੰਦਰਯਾਨ-3 ਦੀ ਚੰਦਰਮਾ ’ਤੇ ਸਾਫ਼ਟ ਲੈਂਡਿੰਗ ਕਰਵਾਈ ਗਈ ਸੀ। ਜਿਸ ਤੋਂ ਬਾਅਦ ਹੀ ਵਿਕਰਮ ਲੈੀਡਰ ਤੇ ਰੋਵਰ […]
ਦੇਸ਼  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਚੰਦਰਯਾਨ-3 ਨੇ ਦੱਸਿਆ, ਚੰਦ ਦੇ ਦੱਖਣੀ ਧਰੁਵ ’ਤੇ ਮਿੱਟੀ ਦਾ ਤਾਪਮਾਨ

ਸ੍ਰੀਹਰੀਕੋਟਾ (ਏਜੰਸੀ)। ਚੰਦਰਯਾਨ-3 ਮਿਸ਼ਨ ਦੇ ਰੋਵਰ ਨੇ ਚੰਦ ਦੇ ਦੱਖਣੀ ਧਰੁਵ ’ਤੇ ਮੌਜ਼ੂਦ ਮਿੱਟੀ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਰੋ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸਰੋ ਨੇ ਕਿਹਾ, ‘ਪੁਲਾੜ ਵਿਗਿਆਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੰਦਰਯਾਨ-3 ਨੇ ਚੰਦ ਦੇ ਦੱਖਣੀ ਧਰੁਵ ਦੀ ਮਿੱਟੀ ਦੀ ਜਾਂਚ ਕੀਤੀ। ਸਤ੍ਹਾ ਤੋਂ ਹੇਠਾਂ 10 ਸੈਂਟੀਮੀਟਰ ਤੱਕ ਇਸ […]
ਦੇਸ਼  Breaking News  ਖਾਸ ਖਬਰ 

ਮੈਂ ਚੰਦ ਤੋਂ ਭਾਰਤ ਬੋਲ ਰਿਹਾਂ : ਚੰਦਰਯਾਨ-3 ਦੇ ਚੰਦ ਤੱਕ ਪਹੁੰਚਣ ਦੀ ਪੂਰੀ ਕਹਾਣੀ

ਚੰਦਰਯਾਨ-3 (Chandrayaan-3) ਦੇ ਲੈਂਡਰ ਨੇ ਚੰਦ ਦੇ ਦੱਖਣੀ ਧਰੁਵ ’ਤੇ ਕਦਮ ਰੱਖ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ 20 ਮਿੰਟ ਵਿਚ ਚੰਦਰਮਾ ਦੀ ਆਖ਼ਰੀ ਜ਼ਮਾਤ ਤੋਂ 25 ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ। ਲੈਂਡਰ ਨੂੰ ਹੌਲੀ-ਹੌਲੀ ਹੇਠਾਂ ਉਤਾਰਿਆ ਗਿਆ। 5 ਵੱਜ ਕੇ 30 ਮਿੰਟ ’ਤੇ ਸ਼ੁਰੂਆਤ ਵਿਚ ਰਫ਼ ਲੈਂਡਿੰਗ ਬੇਹੱਦ ਕਾਮਯਾਬ ਰਹੀ। ਇਸ ਤੋਂ ਬਾਅਦ […]
Breaking News  ਲੇਖ  ਖਾਸ ਖਬਰ 

ਚੰਦਰਯਾਨ-3 ਦੇ ਮਿਸ਼ਨ ਸਬੰਧੀ ਸੁਨੀਤਾ ਵਿਲੀਅਮਸ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ…

ਨਵੀਂ ਦਿੱਲੀ (ਏਜੰਸੀ)। ਚੰਨ ਦੀ ਸਤ੍ਹਾ ’ਤੇ ਬੁੱਧਵਾਰ ਨੂੰ ਚੰਦਰਯਾਨ-3 (Chandrayaan-3) ਦੀ ਲੈਂਡਿੰਗ ਸਬੰਧੀ ਭਾਰਤੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਆਪਣਾ ਉਤਸ਼ਾਹ ਅਤੇ ਉਮੀਦ ਪ੍ਰਗਟ ਕਰਦਿਆਂ ਇਸ ਨੂੰ ਰੋਮਾਂਚਕ ਸਮਾਂ ਦੱਸਿਆ। ਪੁਲਾੜ ਅਭਿਆਨਾਂ ’ਚ ਆਪਣੇ ਸ਼ਲਾਘਾਯੋਗ ਯੋਗਦਾਨ ਲਈ ਮਸ਼ਹੂਰ ਵਿਲੀਅਮਸ ਨੇ ਪ੍ਰਗਿਆਨ ਰੋਵਰ ਦੇ ਚੰਨ ਦੇ ਦੱਖਣੀ ਧਰੁਵੀ ਖੇਤਰ ’ਚ ਖੋਜ ਕਾਰਜ ਸਬੰਧੀ ਸ਼ਲਾਘਾ […]
ਦੇਸ਼  Breaking News  ਖਾਸ ਖਬਰ 

ਚੰਦਰਯਾਨ-3 ’ਤੇ ਆਇਆ ਵੱਡਾ ਅਪਡੇਟ, ਜਲਦੀ ਦੇਖੋ

ਚੇਨਈ (ਏਜੰਸੀ)। ਚੰਦਰਮਾ ’ਤੇ ਜਿੱਤ ਪ੍ਰਾਪਤ ਕਰਨ ਲਈ ਨਿਕਲੇ ਚੰਦਰਯਾਨ-3 (Chandrayaan-3) ਨੇ ਵੀਰਵਾਰ ਨੂੰ ਆਪਣੇ ਮਿਸਨ ਦਾ ਇਕ ਹੋਰ ਬਹੁਤ ਮਹੱਤਵਪੂਰਨ ਮੀਲ ਪੱਥਰ ਪਾਰ ਕੀਤਾ, ਜਿਸ ਵਿਚ ਵਿਕਰਮ ਲੈਂਡਰ ਮਾਡਿਊਲ ਸਫਲਤਾਪੂਰਵਕ ਪ੍ਰੋਪਲਸਨ ਮਾਡਿਊਲ ਤੋਂ ਵੱਖ ਹੋ ਗਿਆ ਅਤੇ ਆਪਣੀ ਅੱਗੇ ਦੀ ਯਾਤਰਾ ਸ਼ੁਰੂ ਕਰ ਦਿੱਤੀ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸਨ (ਇਸਰੋ) ਦੇ ਅਨੁਸਾਰ, ਹੁਣ ਲੈਂਡਰ ਰੋਵਰ […]
ਦੇਸ਼  Breaking News  ਖਾਸ ਖਬਰ