Cape Town Ball-Tampering Scandal

Cricket Australia: ਕ੍ਰਿਕੇਟ ਅਸਟਰੇਲੀਆ ‘ਸੈਂਡਪੇਪਰਗੇਟ ਘਟਨਾਕ੍ਰਮ’ ਬਾਰੇ ਇੱਕ ਮੰਚ ਬਣਾਏਗਾ, ਖਿਡਾਰੀਆਂ ਤੇ ਸਟਾਫ ਦੇ ਤਜ਼ਰਬੇ ਰੱਖੇ ਜਾਣਗੇ ਗੁਪਤ

ਕ੍ਰਿਕੇਟ ਅਸਟਰੇਲੀਆ (ਸੀਏ) ਨੇ 2018 ਦੇ ਦੱਖਣੀ ਅਫਰੀਕਾ ਦੌਰੇ ਵਿੱਚ ਸ਼ਾਮਲ ਖਿਡਾਰੀਆਂ ਤੇ ਸਹਾਇਕ ਸਟਾਫ ਲਈ ਇੱਕ ਸੁਤੰਤਰ ਮੰਚ ਬਣਾਉਣ ਦਾ ਐਲਾਨ ਕੀਤਾ ਹੈ, ਜਿੱਥੇ ਉਹ ਆਪਣੇ ਤਜਰਬੇ ਸਾਂਝੇ ਕਰ ਸਕਣਗੇ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੇਪ ਟਾਊਨ ਘਟਨਾ ਦੀ ਜਾਂਚ ਦੁਬਾਰਾ ਨਹੀਂ ਖੋਲ੍ਹੀ ਜਾਵੇਗੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ