Candidate

ਸ਼੍ਰੋਮਣੀ ਅਕਾਲੀ ਦਲ (ਮਾਨ) ਨੇ ਬਦਲਿਆ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ

(ਸਤਪਾਲ ਥਿੰਦ) ਫਿਰੋਜ਼ਪੁਰ। ਲੋਕ ਸਭਾ ਚੋਣਾਂ 2024 ਦੀਆਂ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭੱਖਦਾ ਜਾ ਰਿਹਾ ਹੈ ਪਰ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਮਾਨ) ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਦਲ ਦਿੱਤਾ ਹੈ। ਪਾਰਟੀ ਵੱਲੋਂ ਪਹਿਲਾਂ ਨਾਮੀ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ […]
ਪੰਜਾਬ  ਸੂਬੇ 

ਮੁਕੇਰੀਆਂ ਸੀਟ ਤੋਂ ਕਾਂਗਰਸੀ ਉਮੀਦਵਾਰ ਨੇ ਭਰਿਆ ਨਾਮਜ਼ਦਗੀ ਪੱਤਰ

ਮੁਕੇਰੀਆਂ । ਪੰਜਾਬ ‘ਚ ਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਮੁਕੇਰੀਆਂ ਸੀਟ ਤੋਂ ਐਲਾਨੀ ਗਈ ਉਮੀਦਵਾਰ ਇੰਦੂ ਬਾਲਾ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਇੰਦੂ ਬਾਲਾ ਨੇ ਐੱਸ. ਡੀ. ਐੱਮ. ਅਸ਼ੋਕ ਕੁਮਾਰ ਦੀ ਕੋਰਟ ‘ਚ ਪੇਪਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾ ਇੰਚਾਰਜ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਓ. ਪੀ. ਸੋਨੀ, ਸੁੰਦਰ ਸ਼ਾਮ ਅਰੋੜਾ, […]
ਪੰਜਾਬ  Breaking News 

ਅਪਰਾਧਿਕ ਮਾਮਲਿਆਂ ‘ਚ ਅਕਾਲੀ ਉਮੀਦਵਾਰ ਸਭ ਤੋਂ ਅੱਗੇ

10 ‘ਚੋਂ 7 ਉਮੀਦਵਾਰਾਂ ‘ਤੇ ਦਰਜ ਹਨ ਗੰਭੀਰ ਮਾਮਲੇ, ਕਾਂਗਰਸ ਪਾਰਟੀ ਦੇ 13 ਉਮੀਦਵਾਰਾਂ ‘ਚੋਂ ਸਿਰਫ਼ ਇੱਕ ਉਮੀਦਵਾਰ ‘ਤੇ ਹੀ ਐ ਦਰਜ ਮਾਮਲਾ ਆਮ ਆਦਮੀ ਪਾਰਟੀ ਦੇ 3 ਉਮੀਦਵਾਰ ਅਪਰਾਧੀ ਤਾਂ ਭਾਜਪਾ ਪੂਰੀ ਤਰ੍ਹਾਂ ਪਾਕ-ਸਾਫ਼ ਸਭ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਲੁਧਿਆਣਾ ਤੋਂ ਪੀਡੀਏ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਪੰਜਾਬ ਇਲੈਕਸ਼ਨ ਵਾਚ ਨੇ ਜਾਰੀ ਕੀਤੇ ਉਮੀਦਵਾਰਾਂ […]
ਪੰਜਾਬ 

ਉਮੀਦਵਾਰ ਦੇ ਪੁੱਤਰ ਨੇ ਕੇਜਰੀਵਾਲ ‘ਤੇ ਲਾਏ 6 ਕਰੋੜ ‘ਚ ਟਿਕਟ ਵੇਚਣ ਦੇ ਦੋਸ਼

ਆਪ ਉਮੀਦਵਾਰ ਬਲਵੀਰ ਜਾਖੜ ਦੇ ਪੁੱਤਰ ਦਾ ਦਾਅਵਾ ਬਲਵੀਰ ਜਾਖੜ ਨੇ ਪੁੱਤਰ ਉਦੇ ਜਾਖੜ ਦੇ ਦੋਸ਼ਾਂ ਨੂੰ ਕੀਤਾ ਰੱਦ ਏਜੰਸੀ, ਨਵੀਂ ਦਿੱਲੀ ਦਿੱਲੀ ‘ਚ ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੀਆਂ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਸਨਸਨੀਖੇਜ ਖੁਲਾਸਾ ਹੋਇਆ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪੱਛਮੀ ਦਿੱਲੀ ਸੰਸਦੀ ਸੀਟ ਤੋਂ ਬਲਵੀਰ ਜਾਖੜ ਨੂੰ ਉਮੀਦਵਾਰ […]
ਦੇਸ਼ 

ਆਪ ਉਮੀਦਵਾਰ ਸ਼ੇਰਗਿੱਲ ਨੂੰ ਹਾਈਕੋਰਟ ਨੇ ਦਿੱਤੀ ਚੋਣ ਲੜਨ ਦੀ ਇਜਾਜ਼ਤ

ਚੰਡੀਗੜ੍ਹ : ‘ਆਪ’ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਅੱਜ ਹਾਈਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਸ਼ੇਰਗਿੱਲ ਹੁਣ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਸਕਣਗੇ। ਜ਼ਿਕਰਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਸੀਟ ‘ਤੇ ‘ਆਪ’ ਵਲੋਂ ਚੋਣ ਮੈਦਾਨ ‘ਚ ਉਤਾਰੇ ਗਏ ਸ਼ੇਰਗਿੱਲ ਦੀ […]
ਪੰਜਾਬ  Breaking News 

ਭਾਜਪਾ ਉਮੀਦਵਾਰ ਗੌਤਮ ਗੰਭੀਰ ਖਿਲਾਫ਼ ਐੱਫਆਈਆਰ ਦਰਜ

ਬਿਨਾ ਮਨਜ਼ੂਰੀ ਰੈਲੀ ਕਰਨ ਦਾ ਦੋਸ਼ ਨਵੀਂ ਦਿੱਲੀ | ਕ੍ਰਿਕਟ ਦਾ ਮੈਦਾਨ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਚੋਣਾਵੀਂ ਜੰਗ ‘ਚ ਉਤਰਣ ਵਾਲੇ ਗੌਤਮ ਗੰਭੀਰ ਖਿਲਾਫ਼ ਨਿੱਤ ਨਵੀਆਂ ਸ਼ਿਕਾਇਤਾਂ ਆ ਰਹੀਆਂ ਹਨ ਨਾਮਜ਼ਦਗੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਖਿਲਾਫ਼ ਕਈ ਸ਼ਿਕਾਇਤਾਂ ਹੋ ਚੁੱਕੀਆਂ ਹਨ ਹੁਣ ਗੰਭੀਰ ਖਿਲਾਫ਼ ਇੱਕ ਮਾਮਲੇ ‘ਚ ਐੱਫਆਈਆਰ ਵੀ ਦਰਜ ਹੋ […]
ਦੇਸ਼  ਦਿੱਲੀ 

ਅਕਾਲੀ ਦਲ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ

ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਦਾ ਐਲਾਨ ਸ਼ਨਿੱਚਰਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਤੋਂ ਪਹਿਲਾਂ ਲੁਧਿਆਣਾ ਸੀਟ ਲਈ ਸੀਨੀਅਰ ਆਗੂ ਅਤੇ ਬੁਲਾਰੇ […]
ਪੰਜਾਬ  Breaking News 

ਆਪ ਨੇ ਬਲਜਿੰਦਰ ਕੌਰ ਨੂੰ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨਿਆ

ਬਠਿੰਡਾ, ਸੱਚ ਕਹੂੰ ਨਿਊਜ਼ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ  ਹਲਕਾ ਬਠਿੰਡਾ ਤੋਂ ਮੌਜ਼ੂਦਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਆਪਣੀ ਉਮੀਦਵਾਰ ਐਲਾਨ ਦਿੱਤਾ ਹੈ ਉਹ ਤਲਵੰਡੀ ਸਾਬੋ ਤੋਂ ਵਿਧਾਇਕਾ, ਪਾਰਟੀ ਦੇ ਮੁੱਖ ਬੁਲਾਰੇ ਤੇ ਆਬਜ਼ਰਵਰ ਵੀ ਹਨ । ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 2017 ‘ਚ ਉਨ੍ਹਾਂ ਆਪ ਦੀ ਟਿਕਟ ‘ਤੇ ਜਿੱਤ ਪ੍ਰਾਪਤ ਕੀਤੀ […]
ਪੰਜਾਬ  Breaking News 

ਉਮੀਦਵਾਰ ਦੇ ਸਿੱਕਿਆਂ ਨੇ ਚੋਣ ਮੁਲਾਜ਼ਮਾਂ ਨੂੰ ਪਾਇਆ ਵਖ਼ਤ

25 ਹਜ਼ਾਰ ਰੁਪਇਆਂ ‘ਚ ਇੱਕ, ਦੋ, ਪੰਜ ਤੇ ਦਸ ਦੇ ਸਿੱਕੇ ਸ਼ਾਮਲ ਜ਼ਮਾਨਤ ਰਾਸ਼ੀ ਭਰਨ ਲਈ ਸਿੱਕਿਆਂ ਦੇ ਘੜੇ ਭਰ ਕੇ ਪੁੱਜਿਆ ਉਮੀਦਵਾਰ ਏਜੰਸੀ, ਦੁਰਗ ਛੱਤੀਸਗੜ੍ਹ ਦੇ ਦੁਰਗ ਲੋਕ ਸਭਾ ਤੋਂ ਅਜ਼ਾਦ ਜਨਤਾ ਪਾਰਟੀ ਦਾ ਉਮੀਦਵਾਰ ਜ਼ਮਾਨਤ ਰਾਸ਼ੀ 25 ਹਜ਼ਾਰ ਰੁਪਏ ਵੱਡੇ-ਵੱਡੇ ਘੜਿਆਂ ‘ਚ ਸਿੱਕੇ ਭਰ ਕੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਾਉਣ ਪਹੁੰਚਿਆ 25 ਹਜ਼ਾਰ ਦੇ ਸਿੱਕਿਆਂ […]
ਦੇਸ਼ 

ਸੁਖਬੀਰ ਬਾਦਲ ਜਾਂ ਹਰਸਿਮਰਤ ਹੀ ਹੋਣਗੇ ਫਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ, ਬਿਕਰਮ ਮਜੀਠੀਆ ਨੇ ਦਿੱਤੇ ਸੰਕੇਤ

ਫਿਰੋਜ਼ਪੁਰ ਤੋਂ ਚੋਣ ਲੜਨ ਦੀ ਦਿੱਤੀ ਜਾਖੜ ਨੂੰ ਚੁਣੌਤੀ ਫਿਰੋਜ਼ਪੁਰ (ਸਤਪਾਲ ਥਿੰਦ) | ਹਲਕਾ ਗੁਰੂਹਰਸਹਾਏ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਵੱਲੋਂ ਨਵਾਂ ਜੋਸ਼, ਨਵੀਂ ਸੋਚ ਦੇ ਬੈਨਰ ਹੇਠ ਕੀਤੀ ਗਈ ਰੈਲੀ ‘ਚ ਬਿਕਰਮ ਸਿੰਘ ਮਜੀਠੀਆ ਦੀ ਫਿਰੋਜ਼ਪੁਰ ਲੋਕ ਸਭਾ ਸੀਟ ‘ਤੇ ਸੁਖਬੀਰ ਬਾਦਲ ਜਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਚੋਣ ਲੜਾਉਣ ਦੇ ਫਿਰ ਸੰਕੇਤ ਦਿੱਤੇ ਹਨ […]
Uncategorized 

ਈਵੀਐੱਮ ‘ਤੇ ਨਜ਼ਰ ਆਏਗੀ ਉਮੀਦਵਾਰ ਦੀ ਫੋਟੋ ਪਰ ਨਹੀਂ ਜੋੜ ਸਕਣਗੇ ਹੱਥ

ਨਾਵਾਂ ਕਾਰਨ ਨਾ ਆਏ ਪਰੇਸ਼ਾਨੀ, ਇਸ ਲਈ ਪਹਿਲੀਵਾਰ ਈਵੀਐੱਮ ‘ਤੇ ਲੱਗੇਗੀ ਫੋਟੋ ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਵਿੱਚ ਇੱਕੋ ਨਾਂਅ ਵਾਲੇ ਇੱਕ ਤੋਂ ਵੱਧ ਉਮੀਦਵਾਰਾਂ ਦੇ ਕਾਰਨ ਵੋਟਰ ਉਲਝਣ ਵਿੱਚ ਨਾ ਫਸ ਸਕਣ, ਇਸ ਲਈ ਈਵੀਐੱਮ ਮਸ਼ੀਨ ‘ਤੇ ਪਹਿਲੀਵਾਰ ਉਮੀਦਵਾਰ ਦੀ ਫੋਟੋ ਲੱਗਣ ਜਾ ਰਹੀ ਹੈ ਤਾਂ ਕਿ ਵੋਟਰ ਫੋਟੋ ਦੀ ਪਹਿਚਾਣ ਕਰਦੇ ਹੋਏ ਆਪਣੀ ਪਸੰਦ […]
Uncategorized 

ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ

ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਪੂਰਥਲਾ ਤੋਂ ਸਾਬਕਾ ਵਿਧਾਇਕ ਅਤੇ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਰਨਤਾਰਨ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਤੋਂ ਪਹਿਲਾਂ 2014 ਵਿਚ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੀ […]
ਪੰਜਾਬ  Breaking News