Canalization

ਸਫ਼ਾਈ ਦੇ ਨਾਂਅ ‘ਤੇ ਬੰਦ ਕੀਤੀ ਨਹਿਰ ‘ਤੇ ਕਿਸਾਨਾਂ ਲਾਇਆ ਧਰਨਾ

ਇਨ੍ਹੀਂ ਦਿਨੀਂ ਫ਼ਸਲਾਂ ਨੂੰ ਪਾਣੀ ਦੀ ਭਾਰੀ ਲੋਕ ਹੈ: ਕਿਸਾਨ ਆਗੂ ਸੁਧੀਰ ਅਰੋੜਾ, ਅਬੋਹਰ: ਦਰਜਨਾਂ ਪਿੰਡਾਂ ਨੂੰ ਨਹਿਰੀ ਪਾਣੀ ਉਪਲੱਬਧ ਕਰਵਾਉਣ ਵਾਲੀ ਲੰਬੀ ਮਾਈਨਰ ਨੂੰ ਨਹਿਰੀ ਵਿਭਾਗ ਦੁਆਰਾ ਪਿਛਲੇ ਦਿਨ ਸਫ਼ਾਈ ਕਾਰਨਾਂ ਦੇ ਕਰਕੇ ਬੰਦ ਕੀਤੇ ਜਾਣ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ  ਇਸ ਦੇ ਤਹਿਤ ਅੱਜ ਦਰਜਨਾਂ ਪਿੰਡਾਂ ਦੇ ਕਿਸਾਨਾਂ […]
ਪੰਜਾਬ  Breaking News