Buffaloes And Cows

ਕਤਲ ਲਈ ਮੱਝਾਂ-ਗਾਵਾਂ ਦੀ ਖਰੀਦ-ਵੇਚ ‘ਤੇ ਰੋਕ

(ਏਜੰਸੀ) ਨਵੀਂ ਦਿੱਲੀ ਮੋਦੀ ਸਰਕਾਰ ਨੇ ਅੱਜ ਇੱਕ ਮਹੱਤਵਪੂਰਨ ਫੈਸਲੇ ‘ਚ ਗਾਂ ਤੇ ਮੱਝ ਦੇ ਮਾਸ ਲਈ ਹੱਤਿਆ ਤੇ ਵਿਕਰੀ ‘ਤੇ ਰੋਕ ਲਾ ਦਿੱਤੀ ਵਾਤਾਵਰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਕੋਈ ਵੀ ਪਸ਼ੂ ਭਾਵ ਗਾਂ ਤੇ ਮੱਝ ਨੂੰ ਮਾਰਨ ਦੇ ਮਕਸਦ ਨਾਲ ਉਸ ਨੂੰ ਵੇਚ ਨਹੀਂ ਸਕਦਾ ਤੇ ਗਾਂ ਤੇ ਮੱਝ ਨੂੰ ਵੇਚਣ ਤੋਂ […]
ਦੇਸ਼  Breaking News