Budharwali MSG Mahotsav Bhandara

Budharwali MSG Mahotsav Bhandara Month: ਮੌਜਪੁਰ ਧਾਮ ’ਚ MSG ਅਵਤਾਰ ਮਹਾਂਉਤਸਵ ਭੰਡਾਰੇ ਦੀਆਂ ਧੂਮਾਂ, 136 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੇ ਗਰਮ ਕੰਬਲ

ਡੇਰਾ ਸੱਚਾ ਸੌਦਾ ਦੇ ਬਾਨੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ 136ਵੇਂ ਅਵਤਾਰ ਮਹੀਨੇ ਦੀ ਖੁਸ਼ੀ ’ਚ ਰਾਜਸਥਾਨ ਦੀ ਸਾਧ-ਸੰਗਤ ਨੇ ਐੱਮਐੱਸਜੀ ਅਵਤਾਰ ਮਹਾਂਉਤਸਵ ਭੰਡਾਰਾ ਸ਼ਰਧਾ, ਉਤਸ਼ਾਹ ਤੇ ਭਗਤੀ ਭਾਵਨਾ ਨਾਲ ਮਨਾਇਆ।
ਦੇਸ਼  ਸਤਿਸੰਗ  ਰੂਹਾਨੀਅਤ  ਸੂਬੇ  ਰਾਜਸਥਾਨ  ਖਾਸ ਖਬਰ