Budget 2025
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Union Budget 2025: ਬਜਟ ’ਚ ਵਾਜਬ ਫੈਸਲੇ
Published On
By Sach Kahoon Punjabi Desk
Union Budget 2025: ਬਜਟ ਕਦੇ ਚੋਣ ਵਾਅਦਾ ਪੱਤਰ ਨਹੀਂ ਹੁੰਦਾ ਦੋਵਾਂ ਦਰਮਿਆਨ ਵੱਡਾ ਫਰਕ ਹੁੰਦਾ ਹੈ ਚੋਣਾਂ ’ਚ ਵਾਅਦਿਆਂ ਦੀ ਕੋਈ ਸੀਮਾ ਨਹੀਂ ਹੁੰਦੀ ਭਾਵੇਂ ਕਿਸੇ ਵੀ ਬਜਟ ’ਚ ਸਿਆਸੀ ਮਨਸ਼ਾ ਦੀ ਰਣਨੀਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਫਿਰ ਵੀ ਬਜਟ ਗਿਣਤੀਆਂ-ਮਿਣਤੀਆਂ, ਤੱਥਾਂ-ਤਰਕਾਂ ਅਰਥ ਸ਼ਾਸਤਰੀ ਸਿਧਾਂਤਾਂ ’ਤੇ ਹੀ ਆਧਾਰਿਤ ਹੁੰਦਾ ਹੈ ਕੇਂਦਰ ਸਰਕਾਰ ਦਾ […]
Budget 2025 Live: ਬਜ਼ਟ 2025 ‘ਚ ਬਜਟ ’ਚ ਵੱਡੇ ਐਲਾਨ, ਆਮਦਨ ਟੈਕਸ ‘ਤੇ ਹੁਣ ਤੱਕ ਦੀ ਸਭ ਤੋਂ ਵੱਡੀ ਰਾਹਤ
Published On
By Sach Kahoon Punjabi Desk
Budget 2025 Live: ਨਵੀਂ ਦਿੱਲੀ (ਏਜੰਸੀ)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਉਣ ਵਾਲਾ ਬਜਟ ਪੇਸ਼ ਕਰ ਰਹੇ ਹਨ। ਇਸ ਵਿੱਚ ਕੁਝ ਖਾਸ ਐਲਾਨ ਹੋਣ ਦੀ ਉਮੀਦ ਹੈ। ਆਮ ਲੋਕਾਂ ਤੋਂ ਲੈ ਕੇ ਕਾਰਪੋਰੇਟ ਜਗਤ ਤੱਕ, ਹਰ ਕੋਈ ਇਸ ਬਜਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਵਾਰ ਲੱਗਦਾ ਹੈ ਕਿ ਸਰਕਾਰ […]
Budget 2025: ਬਜਟ ’ਚ ਸਿਹਤ ਸੰਭਾਲ ਵੱਲ ਖਾਸ ਤਵੱਜੋਂ ਦੀ ਲੋੜ
Published On
By Sach Kahoon Punjabi Desk
Budget 2025: ਜਿਵੇਂ-ਜਿਵੇਂ ਕੇਂਦਰੀ ਬਜਟ 2025 ਨੇੜੇ ਆ ਰਿਹਾ ਹੈ, ਭਾਰਤ ਦਾ ਸਿਹਤ ਸੰਭਾਲ ਖੇਤਰ ਇੱਕ ਚੌਰਾਹੇ ’ਤੇ ਹੈ, ਜਿਸ ਵਿੱਚ ਤੁਰੰਤ ਸੁਧਾਰਾਂ ਅਤੇ ਰਣਨੀਤਕ ਨਿਵੇਸ਼ਾਂ ਦੀ ਲੋੜ ਹੈ। ਜਦੋਂਕਿ ਬੁਨਿਆਦੀ ਢਾਂਚੇ ਅਤੇ ਬਿਮਾਰੀ ਨਿਯੰਤਰਣ ਵਿੱਚ ਬਹੁਤ ਤਰੱਕੀ ਹੋਈ ਹੈ, ਪਰ ਕਿਫਾਇਤੀ, ਪਹੁੰਚਯੋਗਤਾ ਅਤੇ ਰੈਗੂਲੇਟਰੀ ਅਸੰਗਤੀਆਂ ਵਰਗੀਆਂ ਨਿਰੰਤਰ ਚੁਣੌਤੀਆਂ ਜਨਤਕ ਵਿਸ਼ਵਾਸ ਨੂੰ ਘਟਾਉਂਦੀਆਂ ਰਹਿੰਦੀਆਂ ਹਨ। […]
