ਹੁਬੇਈ ਪ੍ਰਾਂਤ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 1696 ਪਹੁੰਚਿਆ

Sach Kahoon Punjabi Desk Picture
Published On

ਹੁਬੇਈ ਪ੍ਰਾਂਤ ‘ਚ Corona virus ਨਾਲ ਮਰਨ ਵਾਲਿਆਂ ਦਾ ਅੰਕੜਾ 1696 ਪਹੁੰਚਿਆ

ਮਾਸਕੋ (ਏਜੰਸੀ)। ਚੀਨ ਦੇ ਹੁਬੇਈ ਪ੍ਰਾਂਤ ‘ਚ ਨੋਵੇਲ ਕੋਰੋਨਾ ਵਾਇਰਸ Corona virus ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਕੇ 1696 ‘ਤੇ ਪਹੁੰਚ ਗਿਆ। ਜਦੋਂਕਿ ਸਥਾਨਕ ਪ੍ਰਸ਼ਾਸਨ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ‘ਚ ਇੱਥੇ 100 ਮੌਤਾਂ ਹੋਈਆਂ ਹਨ। ਤਾਜ਼ਾ ਰਿਪੋਰਟ ਅਨੁਸਾਰ ਹੁਬੇਈ ਪ੍ਰਾਂਤ ‘ਚ ਕੁੱਲ 58180 ਵਿਅਕਤੀ ਇਸ ਵਾਇਰਸ ਤੋਂ ਪ੍ਰਭਾਵਿਤ ਹਨ ਅਤੇ 6640 ਲੋਕਾਂ ਦਾ ਇਲਾਜ਼ ਕੀਤਾ ਜਾ ਚੁੱਕਾ ਹੈ। ਹੁਬੇਈ ਪ੍ਰਾਂਤ ‘ਚ 24 ਘੰਟਿਆਂ ‘ਚ 1000 ਤੋਂ ਜ਼ਿਆਦਾ ਲੋਕਾਂ ਦਾ ਇਸ ਬਿਮਾਰੀ ਨਾਲ ਸਫ਼ਲਤਾਪੂਰਵਕ ਇਲਾਜ਼ ਕੀਤਾ ਜਾ ਚੁੱਕਾ ਹੈ। ਹੁਬੇਈ ਪ੍ਰਾਂਤ ‘ਚ 24 ਘੰਟਿਆਂ ‘ਚ 1000 ਤੋਂ ਜ਼ਿਆਦਾ ਲੋਕਾਂ ਦਾ ਇਸ ਬਿਮਾਰੀ ਨਾਲ ਸਫ਼ਲਤਾਪੂਰਵਕ ਇਲਾਜ਼ ਕੀਤਾ ਜਾ ਚੁੱਕਾ ਹੈ।

  • ਕਾਫ਼ੀ ਦਿਨਾਂ ਤੋਂ ਇਸ ਬਿਮਾਰੀ ਨੇ ਵਿਸ਼ਵ ਭਰ ਵਿੱਚ ਖੌਫ਼ ਪੈਦਾ ਕਰ ਰੱਖਿਆ ਹੈੇ।
  • ਡਬਲਿਊ ਐੱਚ ਓ ਵੱਲੋਂ ਇਸ ਕੋਰੋਨਾ ਵਾਇਰਸ ਨੂੰ ਵਰਲਡ ਐਮਰਜੈਂਸੀ ਐਲਾਨਿਆ ਹੋਇਆ ਹੈ।
  • 24 ਘੰਟਿਆਂ ‘ਚ 1000 ਤੋਂ ਜ਼ਿਆਦਾ ਲੋਕਾਂ ਦਾ ਇਸ ਬਿਮਾਰੀ ਨਾਲ ਸਫ਼ਲਤਾਪੂਰਵਕ ਇਲਾਜ਼ ਕੀਤਾ ਜਾ ਚੁੱਕਾ ਹੈ।
  • ਹੁਬੇਈ ਪ੍ਰਾਂਤ ‘ਚ ਕੁੱਲ 58180 ਵਿਅਕਤੀ ਇਸ ਵਾਇਰਸ ਤੋਂ ਪ੍ਰਭਾਵਿਤ ਹਨ।

ਹੁਬੇਈ ਪ੍ਰਾਂਤ ‘ਚ 24 ਘੰਟਿਆਂ ‘ਚ 1000 ਤੋਂ ਜ਼ਿਆਦਾ ਲੋਕਾਂ ਦਾ ਇਸ ਬਿਮਾਰੀ ਨਾਲ ਸਫ਼ਲਤਾਪੂਰਵਕ ਇਲਾਜ਼ ਕੀਤਾ ਜਾ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts