TopTen

ਉਪਹਾਰ: ਅੰਸਲ ਬੰਧੂ ਨਹੀਂ ਜਾਣਗੇ ਜੇਲ੍ਹ

ਸੁਪਰੀਮ ਕੋਰਟ ਨੇ ਪੀੜਤਾਂ ਦੀ ਕਿਊਰੇਟਿਵ ਅਰਜੀ ਕੀਤੀ ਰੱਦ ਖੁੱਲ੍ਹੀ ਅਦਾਲਤ ਦੀ ਸੁਣਵਾਈ ਦੀ ਪੀੜਤਾਂ ਦੀ ਮੰਗ ਵੀ ਕੀਤੀ ਰੱਦ ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਉਪਹਾਰ (Uphaar) ਸਿਨੇਮਾ ਅਗਨੀਕਾਂਡ ‘ਚ ਲਾਪਰਵਾਹੀ ਦੇ ਦੋਸ਼ੀ ਦੇਸ਼ ਦੇ ਮੰਨੇ ਪ੍ਰਮੰਨੇ ਬਿਲਡਰ ਅੰਸਲ ਬੰਧੂਆਂ ਨੂੰ ਵੱਡੀ ਰਾਹਤ ਦਿੰਦਿਆਂ ਅਗਨੀਕਾਂਡ ਪੀੜਤ ਐਸੋਸੀਏਸ਼ਨ ਦੀ ਕਿਊਰੇਟਿਵ ਅਰਜੀ ਰੱਦ ਕਰ ਦਿੱਤੀ ਹੈ। […]
ਦੇਸ਼  Breaking News 

ਤਮਿਲਨਾਡੂ ‘ਚ ਸੜਕ ਹਾਦਸੇ ‘ਚ 19 ਦੀ ਮੌਤ

ਹਾਦਸੇ ‘ਚ 20 ਤੋਂ ਜ਼ਿਆਦਾ ਹੋਏ ਜ਼ਖਮੀ ਕੇਰਲ ਦੇ ਮੁੱਖ ਮੰਤਰੀ ਨੇ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦੀ ਗੱਲ ਕਹੀ ਚੇਨੱਈ, ਏਜੰਸੀ। ਤਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ਦੇ ਅਵਿਨਾਸ਼ੀ ਕੋਲ ਰਾਸ਼ਟਰੀ ਰਾਜਮਾਰਗ ‘ਤੇ ਵੀਰਵਾਰ ਸਵੇਰੇ ਇੱਕ ਲਾਰੀ ਦੇ ਕੇਰਲ ਰਾਜ ਪਥ ਆਵਾਜਾਈ ਨਿਗਮ (ਕੇਐਸਆਰਟੀਸੀ) ਦੀ ਬੱਸ ਨਾਲ ਹੋਈ ਭਿਆਨਕ ਟੱਕਰ ‘ਚ ਘੱਟੋ ਘੱਟ 19 ਵਿਅਕਤੀਆਂ ਦੀ […]
ਦੇਸ਼  Breaking News 

ਭਾਰਤ ਨਾਲ ਟ੍ਰੇਡ ਡੀਲ ਕਰਨਾ ਚਾਹੁੰਦੇ ਹਾਂ ਪਰ ਪਤਾ ਨਹੀਂ ਕਦੋਂ: ਟਰੰਪ

ਭਾਰਤ ਨਾਲ ਟ੍ਰੇਡ ਡੀਲ ਕਰਨਾ ਚਾਹੁੰਦੇ ਹਾਂ ਪਰ ਪਤਾ ਨਹੀਂ ਕਦੋਂ: Trump ਮੋਦੀ ਦੀ ਕੀਤੀ ਤਾਰੀਫ, ਕਿਹਾ ਉਹ ਮੈਨੂੰ ਪਸੰਦ ਵਾਸ਼ਿੰਗਟਨ, ਏਜੰਸੀ। ਭਾਰਤ ਦੇ ਦੋ ਰੋਜਾ ਦੌਰੇ ‘ਤੇ ਆਉਣ ਤੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ Trump ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਨਾਲ ਇੱਕ ਬਹੁਤ ਵੱਡੀ […]
ਦੇਸ਼  Breaking News  ਕੁੱਲ ਜਹਾਨ 

ਸਿਵਲ ਜੱਜ ਜਿਲ੍ਹਾ ਜੱਜਾਂ ਦੇ ਅਹੁਦੇ ‘ਤੇ ਸਿੱਧੀ ਭਰਤੀ ਦੇ ਪਾਤਰ ਨਹੀਂ

ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ ਕਿਹਾ, ਵਕਾਲਤ ‘ਚ ਸੱਤ ਸਾਲ ਦੀ ਪ੍ਰੈਕਟਿਸ ਜਰੂਰੀ ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਿਵਲ ਜੱਜ ਕੋਟੇ ਤਹਿਤ ਜ਼ਿਲ੍ਹਾ ਜੱਜ ਦੇ ਤੌਰ ‘ਤੇ ਸਿੱਧੀ ਨਿਯੁਕਤੀ ਦੇ ਪਾਤਰ ਨਹੀਂ ਹਨ। ਇਸ ਲਈ ਵਕਾਲਤ ‘ਚ ਸੱਤ ਸਾਲ ਦੀ ਪ੍ਰੈਕਟਿਸ ਜਰੂਰੀ ਹੈ। ਜਸਟਿਸ […]
ਦੇਸ਼  Breaking News 

ਕਸ਼ਮੀਰ ‘ਚ ਹਿਜਬੁਲ ਦੇ ਤਿੰਨ ਅੱਤਵਾਦੀ ਢੇਰ

Kashmir ‘ਚ ਹਿਜਬੁਲ ਦੇ ਤਿੰਨ ਅੱਤਵਾਦੀ ਢੇਰ ਤਲਾਸ਼ੀ ਅਭਿਆਨ ਦੌਰਾਨ ਹੋਇਆ ਮੁਕਾਬਲਾ ਸ੍ਰੀਨਗਰ, ਏਜੰਸੀ। ਹਿਜਬੁਲ ਮੁਜਾਹਿਦੀਨ ਦਾ ਇੱਕ ਕਮਾਂਡਰ ਸਮੇਤ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਹੋਏ ਮੁਕਾਬਲੇ ‘ਚ ਮਾਰ ਗਿਰਾਇਆ। ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਸਥਾਨਕ ਨਿਵਾਸੀ ਜਹਾਂਗਿਰ ਰਫੀਕ ਵਾਨੀ ਅਤੇ ਉਮਰ ਮਕਬੂਕ ਅਤੇ ਬਾਰਾਮੂਲਾ ਦੇ […]
ਦੇਸ਼  Breaking News 

ਫੜਨਵੀਸ ਦੀ ਮੁੜ ਵਿਚਾਰ ਅਰਜ਼ੀ ‘ਤੇ ਫੈਸਲਾ ਸੁਰਖਿਅਤ

ਅਪਰਾਧਿਕ ਮੁਕੱਦਮਾ ਲੁਕੋਣ ਦਾ ਮਾਮਲਾ ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਚੋਣ ਹਲਫ਼ਨਾਮੇ ‘ਚ ਅਪਰਾਧਿਕ ਮਾਮਲਿਆਂ ਨੂੰ ਲੁਕੋਣ ਦੇ ਮਾਮਲੇ ‘ਚ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ  Fadnavis ਦੀ ਮੁੜ ਵਿਚਾਰ ਅਰਜ਼ੀ ‘ਤੇ ਫੈਸਲਾ ਮੰਗਲਵਾਰ ਨੂੰ ਸੁਰੱਖਿਅਤ ਰੱਖ ਲਿਆ। ਜੱਜ ਅਰੁਣ ਕੁਮਾਰ ਮਿਸ਼ਰਾ, ਜੱਜ ਦੀਪਕ ਗੁਪਤਾ ਤੇ ਜੱਜ ਅਨਿਰੁਧ ਬੋਸ ਦੀ ਬੈਂਚ ਨੇ ਸਾਰੇ […]
ਦੇਸ਼  Breaking News 

ਰਾਹੁਲ ਨੇ ਹਮੇਸ਼ਾ ਮਨਮੋਹਨ ਸਿੰਘ ਨੂੰ ਗੁਰੂ ਮੰਨਿਆ

ਰਾਹੁਲ ਨੇ ਹਮੇਸ਼ਾ ਮਨਮੋਹਨ ਸਿੰਘ ਨੂੰ ਗੁਰੂ ਮੰਨਿਆ ਕਾਂਗਰਸ ਨੇ ਮੋਂਟੇਕ ਸਿੰਘ ਆਹਲੂਵਾਲੀਆ ਦੇ ਦਾਅਵੇ ਨੂੰ ਕੀਤਾ ਰੱਦ ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਯੋਜਨਾ ਕਮਿਸ਼ਨ (ਨੀਤੀ ਕਮਿਸ਼ਨ) ਦੇ ਸਾਬਕਾ ਵਾਈਸ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ‘ਤੇ ਕੀਤੇ ਇੱਕ ਦਾਅਵੇ ਨੂੰ ਰੱਦ ਕਰ ਦਿੱਤਾ। ਆਹਲੂਵਾਲੀਆ ਅਨੁਸਾਰ ਰਾਹੁਲ ਗਾਂਧੀ ਦੁਆਰਾ ਆਰਡੀਨੈਂਸ ਪਾੜੇ ਜਾਣ […]
ਦੇਸ਼  Breaking News 

ਪਾਕਿਸਤਾਨ ‘ਚ ਫਿਦਾਇਨ ਹਮਲਾ, 8 ਦੀ ਮੌਤ

ਪਾਕਿਸਤਾਨ ‘ਚ ਫਿਦਾਇਨ ਹਮਲਾ, 8 ਦੀ ਮੌਤ | Pakistan ਕਿਸੇ ਸੰਗਠਨ ਨੇ ਨਹੀਂ ਲਈ ਹਮਲੇ ਦੀ ਜਿੰਮੇਵਾਰੀ ਕਵੇਟਾ, ਏਜੰਸੀ। ਪਾਕਿਸਤਾਨ ਦੇ ਕਵੇਟਾ ਸ਼ਹਿਰ ਦੀ ਸ਼ਹਿਰਾ-ਏ-ਇਕਬਾਲ ਰੋਡ ‘ਤੇ ਕੋਰਟ ਅਤੇ ਪ੍ਰੈਸ ਕਲੱਬ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਇਨ ਹਮਲੇ ‘ਚ ਘੱਟੋ ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਪਾਕਿਸਤਾਨ […]
ਦੇਸ਼  Breaking News  ਕੁੱਲ ਜਹਾਨ 

ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ

ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ | Gold 42,280 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ ਸੋਨਾ ਨਵੀਂ ਦਿੱਲੀ, ਏਜੰਸੀ। ਵਿਦੇਸ਼ਾਂ ‘ਚ ਪੀਲੀ ਧਾਤੂ ‘ਚ ਰਹੀ ਨਰਮੀ ਕਾਰਨ ਦਿੱਲੀ ਸਰਾਫਾ ਬਜਾਰ ‘ਚ ਵੀ ਸੋਨੇ ‘ਤੇ ਦਬਾਅ ਰਿਹਾ ਅਤੇ ਇਹ ਸੋਮਵਾਰ ਨੂੰ 190 ਰੁਪਏ ਟੁੱਟਕੇ 42,280 ਰੁਪਏ ਪ੍ਰਤੀ ਗ੍ਰਾਮ ਰਿਹਾ ਜਦੋਂ ਕਿ ਚਾਂਦੀ 150 ਰੁਪਏ ਦੀ […]
ਦੇਸ਼  Breaking News  ਬਿਜਨਸ 

ਲੁਧਿਆਣਾ ‘ਚ ਲੁਟੇਰਿਆਂ ਲੁੱਟਿਆ 30 ਕਿੱਲੋ ਸੋਨਾ

ਲੁਧਿਆਣਾ ‘ਚ ਲੁਟੇਰਿਆਂ ਲੁੱਟਿਆ 30 ਕਿੱਲੋ ਸੋਨਾ ਹਥਿਆਰਾਂ ਦੀ ਨੋਕ ‘ਤੇ ਦਿੱਤਾ ਘਟਨਾ ਨੂੰ ਅੰਜਾਮ ਲੁਧਿਆਣਾ, ਸੱਚ ਕਹੂੰ ਨਿਊਜ਼। ਸਥਾਨਕ ਆਈਆਈਐਫਐਲ ਗੋਲਡ ਲੋਨ ਦੀ ਸ਼ਾਖਾ ਵਿੱਚ ਲੁਟੇਰਿਆਂ ਵੱਲੋਂ 30 ਕਿਲੋ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ ਲਗਭਗ ਪੌਣੇ 11 ਵਜੇ ਵਾਪਰੀ। ਇਸ ਘਟਨਾ ਨੂੰ ਲਗਭਗ […]
ਦੇਸ਼  ਪੰਜਾਬ  Breaking News 

ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ

ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਦੀ ਕੇਂਦਰ ਦੀ ਦਲੀਲ ਨੂੰ ਦੱਸਿਆ ਨਿਰਾਸ਼ਾਜਨਕ ਨਵੀਂ ਦਿੱਲੀ, ਏਜੰਸੀ। ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਸਾਰੀਆਂ ਮਹਿਲਾ ਅਫਸਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਆਰਮੀ ‘ਚ ਸਥਾਈ ਕਮਿਸ਼ਨ ਦਿੱਤਾ ਜਾਵੇ ਜੋ […]
ਦੇਸ਼  Breaking News 

ਦਿਲ ਕੰਬਾਊ ਹਾਦਸਾ : ਵੈਨ ‘ਚ ਜਿਉਂਦੇ ਸੜੇ ਸੱਤ ਯਾਤਰੀ

ਟਰੱਕ ਨਾਲ ਟੱਕਰ ਤੋਂ ਬਾਅਦ ਬਣੀ ਅੱਗ ਦਾ ਗੋਲਾ | Accident ਉਨਾਵ (ਏਜੰਸੀ)। ਆਗਰਾ-ਲਖਨਊ ਐਕਸਪ੍ਰੈੱਸ ਵੇ ‘ਤੇ ਟਰੱਕ ਨਾਲ ਟਕਰਾਉਣ Accident ਤੋਂ ਬਾਅਦ ਵੈਨ ‘ਚ ਸੱਤ ਜਣੇ ਜਿਉਂਦੇ ਸੜ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਕਿਸੇ ਨੂੰ ਵੀ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ। ਕੁਝ ਲੋਕ ਮੱਦਦ ਲਈ ਭੱਜੇ ਪਰ […]
ਦੇਸ਼  Breaking News