ਡਬਲ ਡੈਕਰ ਬੱਸ ਤੇ ਟਰੇਲਰ ਦਰਮਿਆਨ ਭਿਆਨਕ ਹਾਦਸਾ

Sach Kahoon Punjabi Desk Picture
Published On

ਹਾਦਸੇ ਦੌਰਾਨ 14 ਦੀ ਮੌਤ, 31 ਜਖ਼ਮੀ | Accident

ਫਿਰੋਜ਼ਾਬਾਦ (ਏਜੰਸੀ)। ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਲਖਨਊ-ਆਗਰਾ ਐਕਸਪ੍ਰੈਸ ਵੇ ‘ਤੇ ਬੱਸ ਤੇ ਟਰੇਲਰ ਵਿਚਕਾਰ ਹੋਈ ਭਿਆਨਕ ਟੱਕਰ Accident ‘ਚ 14 ਜਣਿਆਂ ਦੀ ਮੌਤ ਹੋ ਗਈ ਜਦੀਕਿ ਹੋਰ 31 ਜਖਮੀ ਹੋ ਗਏ। ਪੁਲਿਸ ਨੇ ਵੀਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਖਨਊ ਐਕਸਪ੍ਰੈਸ ਵੇ ‘ਤੇ ਦਿੱਲੀ ਤੋਂ ਬਿਹਾਰ ਦੇ ਮੋਤੀਹਾਰੀ ਜਾ ਰਹੀ ਡਬਲ ਡੇਕਰ ਬੱਸ ਫਿਰੋਜ਼ਾਬਾਦ ਜ਼ਿਲ੍ਹੇ ਦੇ ਨੰਗਲਾ ਖੰਗਰ ਖੇਤਰ ‘ਚ ਮਾਈਲ ਸਟੋਨ 71-72 ਦੇ ਕੋਲ ਟਰੇਲਰ ਨਾਂਲ ਟਕਰਾ ਗਈ। ਹਾਦਸੇ ‘ਚ ਟਰੇਲਰ ਚਾਲਕ ਸਮੇਤ 14 ਜਣਿਆਂ ਦੀ ਮੌਤ ਹੋ ਗਈ ਜਦੋਂਕਿ 31 ਜਣੇ ਜਖਮੀ ਹੋ ਗਏ।

  • ਉਨ੍ਹਾਂ ਦੱਸਿਆ ਕਿ ਸਾਰੇ ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ।
  • ਮ੍ਰਿਤਕਾਂ ‘ਚ ਜ਼ਿਆਦਾਤਰ ਬਿਹਾਰ ਦੇ ਰਹਿਣ ਵਾਲੇ ਹਨ।
  • ਜਖਮੀਆਂ ‘ਚ ਕੁਝ ਦੀ ਹਾਲਤ ਗੰਭੀਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts